Nojoto: Largest Storytelling Platform
nojotouser2480171443
  • 3Stories
  • 2Followers
  • 5Love
    0Views

ਗੁਰਪ੍ਰੀਤ ਭੱਟੀ

  • Popular
  • Latest
  • Video
e9fa6ded989ec76c33031a8f2bb62e8f

ਗੁਰਪ੍ਰੀਤ ਭੱਟੀ

ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ
ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ-
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ
ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ 
ਤੇਰਾ_ਪ੍ਰੀਤ #true
e9fa6ded989ec76c33031a8f2bb62e8f

ਗੁਰਪ੍ਰੀਤ ਭੱਟੀ

ਅਥਾਹ ਪਿਆਰ
ਬੇਜ਼ੁਬਾਨ ਦਿਲ
ਉਹਦੇ ਹੀ ਖਿਆਲ
ਰੱਬ ਦੀ ਇਬਾਦਤ
ਨਿਰਾ ਸ਼ਾਹਿਦ
ਚੰਦਨ ਦੀ ਮਹਿਕ
ਖੋਰੇ ਕੀ ਕੀ ਜਾਦੂ ਸੀ ਉਹਦੇ ਚ
ਜੋ ਅੱਜ ਤੱਕ ਅਲੱਗ ਨਹੀਂ ਹੋ ਸਕਿਆ
ਤੇਰਾ_ਪ੍ਰੀਤ
e9fa6ded989ec76c33031a8f2bb62e8f

ਗੁਰਪ੍ਰੀਤ ਭੱਟੀ

ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ
ਜਿਤਨੀ ਭੀ ਹੋ (ਗੁਰੂ) ਗੋਬਿੰਦ ਕੀ ਤਾਰੀਫ, ਵੋਹ ਕਮ ਹੈ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile