Nojoto: Largest Storytelling Platform
harindersidhu1028
  • 184Stories
  • 602Followers
  • 2.4KLove
    347Views

sidhuz_harinder

✍ink of soul insta- sidhuz_harinder

  • Popular
  • Latest
  • Video
ef347691b97fe51f0aa6606e08fbfac9

sidhuz_harinder

ਕਟ ਕੇ ਸਫ਼ਰ ਮੁਸਾਫ਼ਿਰ ਛੱਡ ਗਏ,
ਮੈਨੂੰ ਕਹਿ ਕੇ ਕਾਫ਼ਿਰ ਛੱਡ ਗਏ,
 ਗੱਲਾਂ ਵਿੱਚ ਮੈਨੂੰ ਰੱਬ ਸੀ ਦਸਦੇ,
ਕਿਸੇ ਹੋਰ ਨੂੰ ਖ਼ੁਦਾ ਕਿਹਾ ਫਿਰ ਛੱਡ ਗਏ।
✍️ਤੇਰਾ ਸਿੱਧੂ

©sidhuz_harinder #Yaatra
ef347691b97fe51f0aa6606e08fbfac9

sidhuz_harinder

ਨੰਬਰ ਤਾਂ ਬੜੀਆਂ ਨਾਲ ਵਟਾਇਆ,ਝੂਠ ਬੋਲ ਨਹੀਂ ਮਾਰੀ ਠੱਗੀ ਕੋਈ।
ਤੇਰੇ ਵਾਂਗੂ ਤੇਰੇ "ਵਰਿੰਦਰ" ਦੇ ਦਿਲ ਤੇ ਨਹੀਂ ਪਰ ਲੱਗੀ ਕੋਈ।
✍️ਤੇਰਾ ਸਿੱਧੂ

©sidhuz_harinder #Sunrise
ef347691b97fe51f0aa6606e08fbfac9

sidhuz_harinder

उसने जला दिया महज़ कागज़ समझकर,
उस पन्ने पर मेरे जज्बात दायर थे।
वो तो उल्फत के दौर में कर बैठे तुकबंदी,
वर्ना हम तो कहां के शायर थे।
✍️ ਤੇਰਾ ਸਿੱਧੂ

©sidhuz_harinder

9 Love

ef347691b97fe51f0aa6606e08fbfac9

sidhuz_harinder

ਇਸ਼ਕ ਨੂੰ ਇਸ਼ਕ ਰਹਿਣ ਦੇ,ਬਣਿਆ ਇਤਬਾਰ ਰਹਿਣ ਦੇ।
ਕੁਛ ਤਾਂ ਛੱਡ ਜਾ ਆਪਣਾ,ਚਾਹੇ ਇੱਕਲਾ ਇੰਤਜ਼ਾਰ ਰਹਿਣ ਦੇ।

✍️ਤੇਰਾ ਸਿੱਧੂ

©sidhuz_harinder #SunSet

10 Love

ef347691b97fe51f0aa6606e08fbfac9

sidhuz_harinder

तड़प नहीं कोई ना सर से बोझ उठता है।
मरता नहीं कोई मगर जनाजा रोज उठता है।
✍️ ਤੇਰਾ ਸਿੱਧੂ

©sidhuz_harinder #NationalSimplicityDay
ef347691b97fe51f0aa6606e08fbfac9

sidhuz_harinder

ज़िन्दगी रवां है मगर आवारगी के तौर पर है।
तुझ पर नहीं इल्ज़ाम ये मेरा इस दौर पर है।
इत्मीनान कैसे हो इस हाल में ए पर्दानशीं,
दिल्लगी हमसे पर ऐतबार किसी और पर है।
✍️ਤੇਰਾ ਸਿੱਧੂ

©sidhuz_harinder #Dillagi 

#Trees
ef347691b97fe51f0aa6606e08fbfac9

sidhuz_harinder

ਏਹ ਮੇਰਾ ਦੋਸ਼ ਨਹੀਂ ਬਣਦਾ ਜੇ ਮੇਰੀ ਚਾਹਤ ਤੂੰ ਬਣ ਗਈ,
ਤੇਰੇ ਤੇ ਵੀ ਲੱਗਣਾ ਤਾਂ ਇਲਜ਼ਾਮ ਕੋਈ ਬਣਦਾ।
ਕਦੋਂ ਨੇੜੇ ਆਉਣਾ ਕਦੋਂ ਦੂਰ ਹੋਣਾ ਤੇਰੀ ਮਰਜ਼ੀ ਚਲਦੀ ਰਹੀ,
ਹੋਣਾ ਤੇਰੇ ਫੈਸਲਿਆਂ ਦਾ ਅੰਜਾਮ ਕੋਈ ਬਣਦਾ।

✍️ਤੇਰਾ ਸਿੱਧੂ

©sidhuz_harinder #lostlife

#Love
ef347691b97fe51f0aa6606e08fbfac9

sidhuz_harinder

ਰਹੂੰਗਾ ਹਸ਼ਰ ਤੱਕ ਤੇਰੀ ਹੀ ਉਡੀਕ ਵਿੱਚ,ਪੈਰੀ ਕੰਡੇ ਹੋਣ ਸਿਰ ਭਾਵੇਂ ਛਾਂ ਨਾ ਮਿਲੇ।
ਕਿੱਸਾ ਮਸ਼ਹੂਰ ਰਹੁ ਕਮਲੇ ਜਿਹੇ ਆਸ਼ਿਕ ਦਾ,ਚਾਹੇ ਇਸ਼ਕ ਅਧੂਰੇ ਨੂੰ ਕੋਈ ਨਾਂਅ ਨਾ ਮਿਲੇ।
✍️ਤੇਰਾ ਸਿੱਧੂ

©sidhuz_harinder #rain

11 Love

ef347691b97fe51f0aa6606e08fbfac9

sidhuz_harinder

ਫੋਟੋਆਂ ਡਿਲੀਟ ਕਰ ਦਿੱਤੀਆਂ ਮੈ ਸਾਰੀਆਂ,ਸਾਂਭੀ ਖ਼ਾਸ ਇਕ ਤੇਰੀ ਯਾਦ ਬਾਕੀ ਪਈ ਐ।
ਮੇਰੀਆਂ ਕਿਤਾਬਾਂ ਆਲੇ ਰਖਣੇ ਦੇ ਵਿੱਚ,ਤੇਰੀ ਅੱਠਵੀਂ ਦੀ ਹਿੰਦੀ ਆਲੀ ਕਾਪੀ ਪਈ ਐ।
✍️ਤੇਰਾ ਸਿੱਧੂ

©sidhuz_harinder #HeartBook

11 Love

ef347691b97fe51f0aa6606e08fbfac9

sidhuz_harinder

ਲੱਖਾਂ ਹੀ ਟੁੱਟੇ ਖ਼ਾਬ ਤੇ ਯਾਦਾਂ ਹਜ਼ਾਰਾਂ ਪਈਆਂ ਨੇ।
ਇਕ ਤਰਫਾ ਸੀ ਪਿਆਰ ਤਾਹੀਂ ਤਾਂ ਮਾਰਾਂ ਪਈਆਂ ਨੇ।
ਟਿਕੀ ਰਾਤ ਚ ਖੋਲ ਕੇ ਦੇਖਣ ਵਿੱਚ ਕੋਈ ਹਰਜ ਤਾਂ ਨਹੀਂ,
App lock ਵਿੱਚ ਫੋਟੋਆਂ ਤੇਰੀਆਂ 10,12ਪਈਆਂ ਨੇ।
✍️ਤੇਰਾ ਸਿੱਧੂ

©sidhuz_harinder #applock #yaadan

#SuperBloodMoon
loader
Home
Explore
Events
Notification
Profile