Nojoto: Largest Storytelling Platform

Best applock Shayari, Status, Quotes, Stories

Find the Best applock Shayari, Status, Quotes from top creators only on Nojoto App. Also find trending photos & videos aboutlove applock, best applock for android, how to unlock applock 2400, applock and antivirus, open applock,

  • 1 Followers
  • 1 Stories

sidhuz_harinder

ਲੱਖਾਂ ਹੀ ਟੁੱਟੇ ਖ਼ਾਬ ਤੇ ਯਾਦਾਂ ਹਜ਼ਾਰਾਂ ਪਈਆਂ ਨੇ।
ਇਕ ਤਰਫਾ ਸੀ ਪਿਆਰ ਤਾਹੀਂ ਤਾਂ ਮਾਰਾਂ ਪਈਆਂ ਨੇ।
ਟਿਕੀ ਰਾਤ ਚ ਖੋਲ ਕੇ ਦੇਖਣ ਵਿੱਚ ਕੋਈ ਹਰਜ ਤਾਂ ਨਹੀਂ,
App lock ਵਿੱਚ ਫੋਟੋਆਂ ਤੇਰੀਆਂ 10,12ਪਈਆਂ ਨੇ।
✍️ਤੇਰਾ ਸਿੱਧੂ

©sidhuz_harinder #applock #yaadan

#SuperBloodMoon

Follow us on social media:

For Best Experience, Download Nojoto

Home
Explore
Events
Notification
Profile