Nojoto: Largest Storytelling Platform
pawanmangat8913
  • 9Stories
  • 41Followers
  • 40Love
    0Views

Pawan mangat

  • Popular
  • Latest
  • Video
f12d2943825503b87c9d38f8e596b997

Pawan mangat

ਲਾਣੇਦਾਰ ਨੇ ਬਚਪਨ ਤੋਂ ਹੀ ਸਿਖਾਇਆ ਸੀ,
 ਪੁੱਤ ਸੂਰਮੇ ਛੋਟੀ ਛੋਟੀ ਗੱਲ ਤੇ ਰੋਇਆ ਨਹੀਂ ਕਰਦੇ,
ਤੇ ਉਸਨੇ ਹੀ ਸਮਝਿਆ ਸੀ ਵੀ,
ਛੋਟੀ ਛੋਟੀ ਗੱਲ ਤੇ ਰੋਣਾ ਪੁੱਤ  ਕਾਇਰਤਾ ਦੀ ਨਹੀਂ ਸੋਹਣੇ ਦਿੱਲਾਂ ਦੀ ਨਿਸ਼ਾਨੀ ਹੁੰਦੀ ਐ।
ਬਸ ਗੱਲ ਇਥੇ ਖਤਮ ਹੁੰਦੀ ਐ ਓਹਨਾਂ ਨੂੰ  ਪਹਿਲੇ ਦਿਨ ਤੋਂ ਪਤਾ ਸੀ ਵੀ ਉਸਦੇ ਪੁੱਤ ਨੂੰ ਕਿਸ ਸਮੇਂ ਕੀ ਸਿਖੋਣਾ  ਫਿਰ ਮੈਂ  ਕਿਵੇਂ ਕਹਿਦਉ ਵੀ ਬਾਪੂ ਤੇਰੇ ਨਾਲੋਂ ਵੱਧ ਪਤਾ ਮੈਨੂੰ। ।ਪਵਨ ਮਾਂਗਟ
f12d2943825503b87c9d38f8e596b997

Pawan mangat

ਇਥੇ ਤਾ ਦਿੱਲ ਹੀ ਕੰਮ ਤੇ ਲਗਾਉਣਾ ਪੈਣਾ ਸੱਜਣ,
ਕਿਰਦਾਰ ਆ ਛੰਦੜਾਂ ਵਾਲੇ ਮਾਂਗਟ ਦਾ ,
ਕੋਈਸ਼ਤਰੰਜ ਦੀ ਚਾਲ ਨਹੀਂ ਜੋ ਦਿਮਾਗ ਨਾਲ ਸਮਝ ਲਵੇਂ ਗਾ ।।
✒ਪਵਨ ਮਾਂਗਟ ✒
f12d2943825503b87c9d38f8e596b997

Pawan mangat

 shyri
f12d2943825503b87c9d38f8e596b997

Pawan mangat

 batye hum
Tuje kuch iss tran se staiy hum
Tera ishk tujse chin kr tuje maih🍻 pila kr rulaye hum
Tuje drd du tu na saih sake
Tuje tu juban tu na keh sake
Tuje du makan tu na rahh sake 
Tuje mushkilon mai gher kr koi aisa rasta nikal du
Tere drd ki mai dawa kru kisi frz pe na siwa kru

batye hum Tuje kuch iss tran se staiy hum Tera ishk tujse chin kr tuje maih🍻 pila kr rulaye hum Tuje drd du tu na saih sake Tuje tu juban tu na keh sake Tuje du makan tu na rahh sake Tuje mushkilon mai gher kr koi aisa rasta nikal du Tere drd ki mai dawa kru kisi frz pe na siwa kru #nojotophoto

f12d2943825503b87c9d38f8e596b997

Pawan mangat

ਕਦੇ ਕਦੇ ਜਜ਼ਬਾਤਾਂ ਨੂੰ ਬਿਆਨ ਕਰਣ ਲਈ ਸ਼ਬਦਾਂ ਦੀ ਘਾਟ ਮਹਿਸੂਸ ਹੋਣ ਲੱਗ ਯਾਦੀ ਆ ਤਾ  ਹੀ   ਦਿਲ ਇਹਜਾ ਸੱਜਣ ਲੱਬਦਾ ਜਿਸਨੂੰ ਕੁੱਝ ਕਹਿਣ ਦੀ ਜ਼ਰੂਰਤ ਹੀ ਨਾ ਪਵੇ  ।
 ਪਵਨ ਮਾਂਗਟ। ।
f12d2943825503b87c9d38f8e596b997

Pawan mangat

 ਯਾਦਾਂ
f12d2943825503b87c9d38f8e596b997

Pawan mangat

ਤੁਸੀ ਦੋਸਤ ਲੱਬਣੇ ਆ ਤਾ ਖਿਆਲ ਰੱਖਣ ਵਾਲੇ ਲੱਭੇਓ 
ਤੁਹਾਨੂੰ ਵਰਤਣ  ਵਾਲੇ ਤਾ ਤੁਹਾਨੂੰ  ਆਪ ਹੀ ਲੱਭ ਲੈਣਗੇ।। ਧੋਖੇਬਾਜ਼  ਦੁਨੀਆਂ। ।

ਧੋਖੇਬਾਜ਼ ਦੁਨੀਆਂ। । #ਵਿਚਾਰ

f12d2943825503b87c9d38f8e596b997

Pawan mangat

jou kde sochyea na hove te ohi hou jave bass ese nj zindgi kehnde a

f12d2943825503b87c9d38f8e596b997

Pawan mangat

ਲੱਗੇ ਯਾਰਾਨੇ ਦੇਖ ਬਾਰਿਸ਼  ☺👀ਅੱਖਾ ਨੂੰ ਸਕੂਨ ਤੇ ਦਿਲ ਨੂੰ ਸਜਨਾ ਦੀ ਯਾਦ ਦੇ ਜਾਦੀ ਆ,
ਤੇ ਜਦੋ ਟੁੱਟਣ ਤਾ ਦਿਲ ਨੂੰ ਸਜਨਾ ਦੀ ਯਾਦ ਤਾ ਆ ਹੀ ਜਾਦੀ ਆ ਪਰ ਬਾਰਿਸ਼ ਆਸਮਾਨ ਦੀ ਥਾ ਅੱਖੀਆ ਚੋ ਹੋਣ ਲੱਗ ਜਾਦੀ ਆ।। hje staeting a

hje staeting a #ਵਿਚਾਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile