Nojoto: Largest Storytelling Platform
garrysaini3735
  • 10Stories
  • 26Followers
  • 44Love
    0Views

Garry Saini

  • Popular
  • Latest
  • Video
f2703b8572380b5d8d47db9561b8aa4c

Garry Saini

ਮੇਰੇ ਸਾਹ ਵੀ ਜਾਰੀ ਨੇ ਤੇ ਤੇਰਾ ਫਿਕਰ ਵੀ ਜਾਰੀ ਏ..
ਬਾਕੀ ਤਾਂ ਮੈਂ ਸਭ ਕੁੱਝ ਪਾ ਲਿਆ ਫਿਰ ਕੀ ਹੋਇਆ 
ਜੇ ਮੈਂ ਆਪਣੀ ਮੁਹੱਬਤ ਹਾਰੀ ਏ..


              DIL_DE_JAJBAAT06 #dil_de_jajbaat06 #shivkumarbatalvi
f2703b8572380b5d8d47db9561b8aa4c

Garry Saini

ਮੇਰੇ ਬਾਰੇ ਨਾ ਸੋਚ,
ਤੂੰ ਹੋਰ ਨੂੰ ਦਿਲ ਵਿੱਚ ਵਸਾ ਸਕਦੈਂ।
ਜੇ ਨਹੀਂ ਨਿਭਦੀ ਤਾਂ ਕੋਈ ਗੱਲ ਨੀ,
ਤੂੰ ਗੱਲ ਨੂੰ ਇੱਥੇ ਹੀ ਮੁਕਾ ਸਕਦੈਂ।


DIL_DE_JAJBAAT06

f2703b8572380b5d8d47db9561b8aa4c

Garry Saini

ਮੁਹੱਬਤ ਏ ਰੱਬ ਦੀ ਦਾਤ ਵਰਗੀ,
ਧੋਖੇ ਵਾਲਾ Tag ਮੈਂ ਏਸ ਤੇ ਲਾਉਣਾ ਨਹੀਂ ਚਾਹੁੰਦਾ।
ਮੈਨੂੰ ਪਤਾ ਦੁਬਾਰਾ ਮੈਂ ਨਿਭਾ ਨਹੀਂ ਸਕਦਾ,
ਏਸ ਲਈ ਮੈਂ ਹੁਣ ਪਿਆਰ ਨੂੰ ਪਾਉਣਾ ਨਹੀ ਚਾਹੁੰਦਾ।

DIL_DE_JAJBAAT06 ਮੁਹੱਬਤ ਏ ਰੱਬ ਦੀ ਦਾਤ ਵਰਗੀ,
ਧੋਖੇ ਵਾਲਾ Tag ਮੈਂ ਏਸ ਤੇ ਲਾਉਣਾ ਨਹੀਂ ਚਾਹੁੰਦਾ।
#dil_de_jajbaat06 #dekhbhai #instadaily

ਮੁਹੱਬਤ ਏ ਰੱਬ ਦੀ ਦਾਤ ਵਰਗੀ, ਧੋਖੇ ਵਾਲਾ Tag ਮੈਂ ਏਸ ਤੇ ਲਾਉਣਾ ਨਹੀਂ ਚਾਹੁੰਦਾ। #dil_de_jajbaat06 #dekhbhai #instadaily

f2703b8572380b5d8d47db9561b8aa4c

Garry Saini

ਕੀ ਵਫ਼ਾ ਮਿਲਣੀ ਓਹਨਾ  ਤੋਂ....
ਜੋ  ਖੁਦ ਬੇਵਫ਼ਾ  ਨੇ....

f2703b8572380b5d8d47db9561b8aa4c

Garry Saini

ਨਾ ਹੀ ਜਾਂਦਾ ਤੈਨੂੰ ਛੱਡਿਆ,
ਤੇ ਨਾ ਹੀ ਇਹ ਜਜਬਾਤ ਜਾਂਦੇ ਛੱਡੇ।
ਮੇਰੇ ਸੀਨੇ ਵਿੱਚ ਵੱਸਦੇ ਨੇ ਇਹ ਧੜਕਣ ਬਣ ਕੇ,
ਜਜਬਾਤੀ'ਇਹਨਾਂ ਨੂੰ ਦਿਲ ਵਿੱਚੋਂ ਕੱਢੇ ਤਾਂ ਕਿਵੇਂ ਕੱਢੇ।


ਜਜਬਾਤੀ ਜਿਹਾ.....

f2703b8572380b5d8d47db9561b8aa4c

Garry Saini

ਹਾਲੇ ਮੈਂ ਅੱਗੇ ਨੀਂ ਵਧਿਆ
ਕਿਉਂਕਿ ਮੈਂ ਤੈਨੂੰ ਅੱਗੇ ਵਧਿਆ ਦੇਖਣਾ 
ਚਹੁੰਦਾ
ਜੇ ਤੂੰ'ਅੱਗੇ ਨਾ ਵਧਿਆ ਤਾਂ ਪਹਿਲ 
ਮੈਂ ਕਰਾਂਗਾ।

f2703b8572380b5d8d47db9561b8aa4c

Garry Saini

ਸਾਰਿਆਂ ਦੇ ਹੱਥਾਂ ਵਿੱਚ ਘੁੰਮੀ ਜਾਵੇਂ 
ਬੇਗੀਏ ਨੀ
ਮਿਲਦੀ image ਸੱਚੀ ਤਾਸ਼ ਨਾਲ ਤੇਰੀ।

sandhu....

f2703b8572380b5d8d47db9561b8aa4c

Garry Saini

ਬਹੁਤ ਦੂਰ ਏ ਉਹ  ਮੇਰੇ ਤੋਂ  ਪਰ 
ਦਿਲ ਦੇ ਕਰੀਬ ਏ।
ਉਹਦੇ ਨਾਲ ਗੱਲ ਕਰਨ ਲਈ,
ਮੈਨੂੰ ਬੋਲਣ ਦੀ ਲੋੜ ਨਹੀਂ ਪੈਂਦੀ।

      
       ਜਜਬਾਤੀ ਜਿਹਾ.....

f2703b8572380b5d8d47db9561b8aa4c

Garry Saini

ਰੋਗ ਇਸ਼ਕੇ ਦੇ ਲੱਗ ਜਾਂਦੇ'
ਪਰ ਦਵਾ ਨਹੀਂ ਮਿਲਦੀ।
ਕੋਈ ਵਿਰਲਾ ਹੀ ਹੋਉ'
ਹਰ ਕਿਸੇ ਤੋਂ ਵਫ਼ਾ ਨਹੀਂ ਮਿਲਦੀ।
ਇੱਥੇ ਬੇਗੁਨਾਹਾਂ ਨੂੰ ਮੌਤ ਦੇ ਦਿੱਤੀ ਜਾਂਦੀ ਏ'
ਪਰ ਮੁਜਰਿਮਾਂ ਨੂੰ ਸਜਾ ਵੀ ਨਹੀਂ ਮਿਲਦੀ।

               ਜਜਬਾਤੀ ਜਿਹਾ......

f2703b8572380b5d8d47db9561b8aa4c

Garry Saini

ਤੈਨੂੰ ਪਾਉਣਾ ਨਹੀਂ ਬਸ ਦੇਖਣਾ ਹੀ, 
ਮੇਰਾ ਖੁਆਬ ਹੋ ਗਿਆ।
ਜਿਹੜੇ ਕਦੇ ਤੈਨੂੰ ਸੀ ਸਵਾਲ ਪੁੱਛਦਾ,
ਉਹ ਅੱਜ ਮੇਰਾ ਹੀ ਜਵਾਬ ਹੋ ਗਿਆ।
ਕਿੰਨੀ ਬੀਤ ਗਈ ਤੇ ਕਿੰਨੀ ਬਾਕੀ ਏ,
ਮੈਨੂੰ ਇਹੋ ਸੋਚਣ ਦਾ ਹਿਸਾਬ ਕਿਤਾਬ ਹੋ ਗਿਆ। ਤੈਨੂੰ ਪਾਉਣਾ ਨਹੀਂ ਬਸ ਦੇਖਣਾ ਹੀ ਮੇਰਾ  ਖੁਆਬ ਹੋ ਗਿਆ।😊😊

ਤੈਨੂੰ ਪਾਉਣਾ ਨਹੀਂ ਬਸ ਦੇਖਣਾ ਹੀ ਮੇਰਾ ਖੁਆਬ ਹੋ ਗਿਆ।😊😊

loader
Home
Explore
Events
Notification
Profile