Nojoto: Largest Storytelling Platform
gurpindersingh3148
  • 22Stories
  • 17Followers
  • 226Love
    9Views

Gurpinder Singh

creater

  • Popular
  • Latest
  • Video
f3ae5e4d8e6d94a5feec1ab4184e4a2a

Gurpinder Singh

 ਕਿਸੇ ਦੀ ਪਿੱਠ 
ਪਿੱਛੇ ਉਨਾਂ ਹੀ ਬੋਲੋ
 ਜਿੰਨਾ ਉਸਦੇ ਮੂੰਹ ਤੇ 
ਬੋਲਣ ਦੀ 
ਹਿੰਮਤ ਰੱਖਦੇ ਹੋ

©Gurpinder Singh
  #talk #trurh #Guri #samanvi
f3ae5e4d8e6d94a5feec1ab4184e4a2a

Gurpinder Singh

#dukes
f3ae5e4d8e6d94a5feec1ab4184e4a2a

Gurpinder Singh

ਭਰੋਸੇ ਨੇ ਕਮਲੇ ਕਰਤੇ
 ਚਲਾਕੀਆਂ ਨੂੰ ਅਸੀਂ
 ਕਿੱਥੇ ਜਿੱਤਣ ਦਿੰਦੇ ਸੀ

©Gurpinder Singh #Aasmaan #alone #gurisamanvi #Win
f3ae5e4d8e6d94a5feec1ab4184e4a2a

Gurpinder Singh

#waheguru #Amritsar #guru_ji #gururamdasJi
f3ae5e4d8e6d94a5feec1ab4184e4a2a

Gurpinder Singh

ਕੁਝ ਦਰਵਾਜ਼ੇ ਕਦੇ ਬੰਦ ਨਹੀਂ ਹੁੰਦੇ 
ਅਸੀਂ ਖੜਕਾਉਣਾ   
ਛੱਡ ਦਿੰਦੇ ਹਾਂ

©Gurpinder Singh #Door #all #open #everytime #gurisamanvi
f3ae5e4d8e6d94a5feec1ab4184e4a2a

Gurpinder Singh

#toy #play#playing #gurisamanvi
f3ae5e4d8e6d94a5feec1ab4184e4a2a

Gurpinder Singh

#ਕੁਸ਼ਤੀ #Child #playing #games
f3ae5e4d8e6d94a5feec1ab4184e4a2a

Gurpinder Singh

ਸਾਨੂੰ ਖਿੜਨ ਦਾ ਮੌਕਾ ਤਾਂ ਦਿਓ 
ਅਸੀਂ ਤਾਂ ਬਹਾਰ ਲੈ ਕੇ
 ਆਵਾਂਗੇ

©Gurpinder Singh #Flower #come #Gurisamanvi
f3ae5e4d8e6d94a5feec1ab4184e4a2a

Gurpinder Singh

ਹਰ ਥਾਂ ਮੂੰਹ ਮਾਰਨ ਵਾਲੀ ਆਦਤ ਇੱਕ ਦਿਨ ਸਭ ਕੁਝ ਬਰਬਾਦ ਕਰ ਦੇਵੇਗੀ

©Gurpinder Singh #crow #Mouth #every #distroyedlife  #dangerous
f3ae5e4d8e6d94a5feec1ab4184e4a2a

Gurpinder Singh

ਬੁਰੇ ਵਕਤ ਵਿੱਚ ਜੋ ਤੇਰੇ ਤੋਂ ਜੁਦਾ ਨਾ ਹੋਵੇ ਗੋਰ ਨਾਲ ਵੇਖੀ ਕਿਤੇ ਉਹ 
ਖੁਦਾ ਨਾ ਹੋਵੇ

©Gurpinder Singh
  #ਵਕਤ  #ਰੱਬ  #ਜੁਦਾ #ਜੀਵਨ #Life #Left #alone #Gurisamanvi

#ਵਕਤ #ਰੱਬ #ਜੁਦਾ #ਜੀਵਨ Life #Left #alone #gurisamanvi #ਵਿਚਾਰ

loader
Home
Explore
Events
Notification
Profile