Nojoto: Largest Storytelling Platform
sagarsaab2970
  • 78Stories
  • 56Followers
  • 692Love
    1.2KViews

Sagar saab😎

  • Popular
  • Latest
  • Video
f68b94dcec9ad5a562004158b23e0bb1

Sagar saab😎

 ਮੈਂ ਉਹ ਨਹੀਂ ਜੋ fame ਲਈ ਲੀਕਾਂ ਮਾਰਦੇ ਨੇ,, 
ਲਿਖਤਾਂ ਤੋਂ ਵੱਧ ਜਿੰਨਾ ਦੇ ਮੁੱਖ ਦਿਸਦੇ 
ਭੋਲੇ ਜਿਹੇ ਬਣ ਲੋਕਾਂ ਨੂੰ ਚਾਰ ਦੇ  ਨੇ,, 
ਨਿੱਤ ਆਉਦੇ ਰਹਿਣ। inbox ਚ ਜੋ 
ਮੇਰੇ ਨਾਲ ਸਾਂਝ ਦਾਰੀ ਭਾਲਦੇ ਨੇ,, 
ਜੇ ਹੋਵੇ ਭਾਰ ਉਹਨਾਂ ਦੇ ਗੁਣਾ ਚ 
ਲੋਕ ਮੱਲੋ ਮੱਲੀ ਤਾੜੀ ਫੇਰ ਮਾਰਦੇ ਨੇ,, 
 Sagar ਲਿਖਦਾ ਜਦੋਂ ਉਹਨੂੰ ਖਿਆਲ ਆਵੇ 
ਫੇਰ ਚਾਹੁਣ ਵਾਲੇ 100-100 like ਮਾਰਦੇ ਨੇ,, 
ਸਦਾ ਰੱਖੇ ਰੱਬ ਘਮੰਡ ਤੋਂ ਪਰੇ 
ਮੇਰੀ ਲਿਖਤਾਂ ਚ ਜਿਕਰ ਕਿਰਦਾਰ ਦੇ ਨੇ...

writter ✍️ Official Sagar saab

©Sagar saab😎
  ✍️❤
f68b94dcec9ad5a562004158b23e0bb1

Sagar saab😎

ਹੱਸਨਾ ਹੀ ਭੁੱਲ ਗਿਆ ਜਾ ਹੱਸਦਾ ਈ ਨੀ,,
ਦੁੱਖ ਮੁੱਕ ਗਏ ਕੇ  sagar ਦੱਸਦਾ ਈ ਨੀ!! 
ਰਾਤ ਨੂੰ ਕੱਲਾ ਗੱਲਾਂ ਕਰਦਾ ਰਹਿਣਾ,, 
ਕੀ ਤਾਰੇ✨ਤੇਰੇ ਬਾਕਵ ਨੇ? 
ਤੇਰੇ ਬਾਰੇ ਕੁੱਛ ਸੁਣਿਆ ਮੈਂ,, 
ਕੀ ਸਾਰੇ ਤੇਰੇ ਬਾਕਵ ਨੇ!! 

ਦੱਸਦੇ ਨੇ ਪਹਿਲਾਂ ਤੇਰੇ ਚੇਹਰੇ ਤੇ ਰੋਣਕ ਸੀ,, 
ਹੁਣ ਚੁਪ ਰਹਿੰਦੀ ਏ!! 
ਪਹਿਲਾਂ ਤੇਰੇ ਹਾਸਿਆਂ ਤੇ ਛਾਵਾਂ ਸੀ,, 
ਹੁਣ ਧੁੱਪ☀️ਰਹਿੰਦੀ ਏ!! 

ਕਈਆਂ ਤੋਂ ਕਾਰਨ ਪੁੱਛਿਆ ਮੈਂ,, 
ਪਰ ਸੱਚ ਜਾਣੀ ਕੋਈ ਦੱਸਦਾ ਈ ਨੀ!! 
ਹੱਸਨਾ ਹੀ ਭੁੱਲ ਗਿਆ ਜਾ ਹੱਸਦਾ ਈ ਨੀ,, 
ਦੁੱਖ ਮੁੱਕ ਗਏ ਕੇ  sagar ਦੱਸਦਾ ਈ ਨੀ .....

       
             𝚠𝚛𝚒𝚝𝚎𝚛 ✍️ 𝙾𝚏𝚏𝚒𝚌𝚒𝚊𝚕 𝚂𝚊𝚐𝚊𝚛 𝚜𝚊𝚊𝚋

©Sagar saab😎
f68b94dcec9ad5a562004158b23e0bb1

Sagar saab😎

ਜਦੋਂ ਤੱਕ ਮੇਰੇ ਯਾਰ ਜਿੰਦਾਬਾਦ ਨੇ ,, 
ਮੇਰੇ ਅੱਖਾਂ ਵਿੱਚੋਂ ਹੰਝੂ ਨਹੀਂ ਆਉਣ ਗਏ!! 
ਭਾਵੇਂ ਖੂਨ ਦਾ ਰਿਸ਼ਤਾ ਨਹੀ ਸਾਡਾ ,, 
ਪਰ ਵਕਤ ਆਉਣ ਤੇ ਖੂਨ ਵੀ ਦੇ ਜਾਣ ਗਏ!!
ਹੁਣ ਮੌਤ ਕੋਲੋਂ ਵੀ ਡਰ ਨਹੀਂ ਲੱਗਦਾ,,
ਪਰ ਵਕਤ ਆਉਣ ਤੇ ਯਾਰ!! 
ਯਮਰਾਜ ਨਾਲ ਵੀ ਲੜ ਪੈਣਗੇ,, 
ਜਦੋਂ ਤੱਕ ਮੇਰੇ ਯਾਰ ਜਿੰਦਾਬਾਦ ਨੇ!! 
ਮੇਰੇ ਅੱਖਾਂ ਵਿੱਚੋਂ ਹੰਝੂ ਨਹੀਂ ਆਉਣ ਗਏ ....

  𝚠𝚛𝚒𝚝𝚝𝚎𝚛 ✍️𝚘𝚏𝚏𝚒𝚌𝚒𝚊𝚕 𝚜𝚊𝚐𝚊𝚛 𝚜𝚊𝚊𝚋

©Sagar saab😎
  #Hum
f68b94dcec9ad5a562004158b23e0bb1

Sagar saab😎

ਮੇਰੇ ਘਰ ਉੱਤੋਂ ਲੜੀਆਂ ਲਾਹੋ,, 
ਚਾਦਰ ਤੇ ਬਾਲਣ ਲੈ ਆਉ!! 

ਮੈਂ ਆਖਰੀ ਵਾਰ ਉਸਨੂੰ ਵੇਖ ਆਵਾ,, 
ਤੁਸੀਂ ਜਾ ਕੇ ਸਮਸ਼ਾਨ ਸਜਾਉ....


   𝚠𝚛𝚒𝚝𝚎𝚛 ✍️𝙾𝚏𝚏𝚒𝚌𝚒𝚊𝚕 𝚂𝚊𝚐𝚊𝚛 𝚜𝚊𝚊𝚋

©Sagar saab😎
  #Shadow
f68b94dcec9ad5a562004158b23e0bb1

Sagar saab😎

ਸਾਰੀ ਉਮਰ  ਤੈਨੂੰ ਮੇਰੀ ਕਮੀ ਰਹੇ,, 
 
ਤੇਰੀ ਜਿੰਦਗੀ ਚ, ਕਦੀ ਗਮੀ ਨਾ ਰਹੇ !!

ਖੁਦਾ ਕਰੇ ਤੇਰੀ ਉਮਰ ਬਹੁਤ ਲੰਮੀ ਰਹੇ ....


      𝚠𝚛𝚒𝚝𝚎𝚛 ✍️ 
𝙾𝚏𝚏𝚒𝚌𝚒𝚊𝚕 𝚜𝚊𝚐𝚊𝚛 𝚜𝚊𝚊𝚋

©Sagar saab😎
  💘💔💔

💘💔💔 #ਸ਼ਾਇਰੀ

f68b94dcec9ad5a562004158b23e0bb1

Sagar saab😎

ਤੇਰੇ ਨਾਲ ਸੀ ਜੋ ਸੁਪਨੇ ਮੈ ਦੇਖੇ ਸੱਜਣਾਂ,,

ਮੈਂ ਦਰ ਪੀਰਾਂ ਦੇ ਜਾ ਕੇ ਮੱਥੇ ਟੇਕੇ ਸੱਜਣਾਂ !!

ਕਈ ਝੂਠੇ ਸੀ ਤੇ ਕਈ ਸੀ ਭੁਲੇਖੇ ਸੱਜਣਾਂ,,

ਤੇਰੇ ਜਾਦੇ ਕਦਮ ਮੇਰੇ ਹਾਸੇ ਬੰਨ ਲੈ ਗਏ ਸੱਜਣਾਂ !! 

ਅਸੀਂ ਇਸ਼ਕੇ ਦੇ ਮਾਰੇ ਝੱਲੇ ਇਕੱਲੇ ਰਹਿ ਗਏ ਸੱਜਣਾਂ .... 


    ᴡʀɪᴛᴇʀ ✍️ᴏғғɪᴄɪᴀʟ sᴀɢᴀʀ sᴀᴀʙ

©Sagar saab😎
  #Alive 😕🖤
f68b94dcec9ad5a562004158b23e0bb1

Sagar saab😎

ਉਹ ਆਪਣੀ ਜ਼ਿੰਦਗੀ ਚ, ਖੁਸ਼ ਐ ,,

ਤੂੰ ਕਿਉ ਦਮ ਘੁੱਟ ਘੁੱਟ ਕੇ ਜੀ ਰਿਹਾ ਐ !! 

ਮੈਂ ਆਪਣੀ ਕਬਰ ਪੁੱਟ ਕੇ ਖੁਦ ਨੂੰ ਹੀ ਦਬ ਲੈਣਾ,,

ਇੰਨੇ ਨੂੰ ਰੱਬ ਕਹਿਣ ਲੱਗਾ !! 

ਜਿਨੂੰ ਤੂੰ ਯਾਦ ਕਰ ਕੇ ਪਲ ਪਲ ਮਰ ਰਿਹਾ,, 

ਉਹ ਕਦ ਦੀ ਤੈਨੂੰ ਭੁੱਲ ਗਈ ਐ ...। 


      ᴡʀɪᴛᴇʀ ✍️ ᴏғғɪᴄɪᴀʟ sᴀɢᴀʀ sᴀᴀʙ

©Sagar saab😎
  #alone 💔
f68b94dcec9ad5a562004158b23e0bb1

Sagar saab😎

ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਦਾ ਆ,, 

ਪਰ ਜਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਦਾ ਆ !!

ਸ਼ਰੇਆਮ ਵਿਕਦਾ ਇਸ਼ਕ ਇਥੇ  ਸ਼ਰੇਆਮ ਵਿਕਦਾ ਜ਼ਮੀਰ ਆ,, 

ਕੀ ਦੱਸਾ ਮੈਂ  ਇਸ਼ਕ ਬਾਰੇ  ਅੱਜ ਕੱਲ ਦਾ ਇਸ਼ਕ ਲੀਰੋ ਲੀਰ ਆ !! 

ਪਰ ਜ਼ਿਕਰ ਤੇਰਾ  ਫਿਕਰ ਤੇਰਾ ਜਾਨ ਮੇਰੀਆਂ  ਅੱਜ ਵੀ ਕਰਦੇ ਆ...


    ⓦⓡⓘⓣⓔⓡ ✍️ 𝘰𝘧𝘧𝘪𝘤𝘪𝘢𝘭 𝘴𝘢𝘨𝘢𝘳 𝘴𝘢𝘢𝘣

©Sagar saab😎
  #alone 💔
f68b94dcec9ad5a562004158b23e0bb1

Sagar saab😎

ᴄʜᴏᴛɪ ᴊᴇʜɪ ᴊɪɴᴅᴀɢɪ ᴀʀᴍᴀᴀɴ ʙᴀʜᴜᴛ ɴᴇ ,,, 

ʜᴀᴍᴅᴀʀᴅ ᴋᴏɪ ɴʜɪ ɪɴsᴀɴ ʙʜᴜᴀᴛ ɴᴇ !! 

ᴅɪʟ ᴅᴀ ᴅᴀʀᴅ sᴜɴᴀᴇʏᴇ  ᴋɪs ɴᴜ ,,, 

ᴅɪʟ ᴅᴇ ᴊᴏ ᴋᴀʀᴇᴇʙ ɴᴇ !! 

ᴏ ᴀɴᴊᴀᴀɴ ʙʜᴜᴀᴛ ɴᴇ ...




    𝘸𝘳𝘪𝘵𝘦𝘳✍️ 𝘰𝘧𝘧𝘪𝘤𝘪𝘢𝘭 𝘴𝘢𝘨𝘢𝘳 𝘴𝘢𝘢𝘣

©Sagar saab😎 ✍️✍️💯

#Travel

✍️✍️💯 #Travel #ਸਸਪੈਂਸ

f68b94dcec9ad5a562004158b23e0bb1

Sagar saab😎

ʀᴜᴋʜᴀ ᴠᴀʀɢʏᴀ sᴀʙᴇʀ ᴄ ᴍᴇʀᴀ ᴛᴀ ᴋʜᴜʜᴀ ᴊᴇʜɪ ɢʏᴀʀᴀʜɪ ,,

ᴋᴀᴋʜᴀ ᴡᴀɴɢᴜ ᴍᴏʜᴀʙʙᴀᴛ ʀᴏᴜʟɪ ᴛᴀ ᴜᴍʀᴀ ʟᴀʏᴇ ᴊᴜᴅᴀᴀɪ !! 

ᴍᴀʀɴᴀ ᴍᴀɴᴜ ᴏ̨ᴜʙᴏᴏʟ sᴀᴊɴᴀ ᴘᴀʀ ғᴇʀ ᴛᴏ sᴀʜ ʜᴜɴɪ ɴʜɪ ᴊᴜᴅᴀᴀɪ ....





                         


                𝚠𝚛𝚒𝚝𝚎𝚛✍️ 𝚘𝚏𝚏𝚒𝚌𝚒𝚊𝚕 𝚜𝚊𝚐𝚊𝚛 𝚜𝚊𝚊𝚋

©Sagar saab😎 ✍️✍️❤

#WinterEve
loader
Home
Explore
Events
Notification
Profile