Nojoto: Largest Storytelling Platform
47622356763858000
  • 7Stories
  • 32Followers
  • 113Love
    8.3KViews

ਕੁਲਵੰਤ ਸਿੰਘ ਬਾਠ

Government Teacher

  • Popular
  • Latest
  • Video
f749997a7eafc4574e712953a775d879

ਕੁਲਵੰਤ ਸਿੰਘ ਬਾਠ

#Dreams
f749997a7eafc4574e712953a775d879

ਕੁਲਵੰਤ ਸਿੰਘ ਬਾਠ

#namastelondon
f749997a7eafc4574e712953a775d879

ਕੁਲਵੰਤ ਸਿੰਘ ਬਾਠ

#Alap
f749997a7eafc4574e712953a775d879

ਕੁਲਵੰਤ ਸਿੰਘ ਬਾਠ

#LOVEGUITAR
f749997a7eafc4574e712953a775d879

ਕੁਲਵੰਤ ਸਿੰਘ ਬਾਠ

#Alap

1,144 Views

f749997a7eafc4574e712953a775d879

ਕੁਲਵੰਤ ਸਿੰਘ ਬਾਠ

#lovebeat
f749997a7eafc4574e712953a775d879

ਕੁਲਵੰਤ ਸਿੰਘ ਬਾਠ

ਮਨੁੱਖ ਦਾ ਪੁੱਤ ਹੋਇਆ, ਮਾਨਵਤਾ ਦਾ ਵੈਰੀ।  
ਭਾਈਆਂ ਦੀ ਹੋਈ ਲੜਾਈ, ਮਾਂ ਦੀ ਹਿੱਕ ਤੇ ਲਾਈ ਕਚਿਹਰੀ। ਸੱਧਰਾਂ ਦੇ ਫੁੱਲ ਰੌਂਦ ਕੇ, ਕੀਤੀਆਂ ਨੇ ਜਿਦਾਂ ਪੂਰੀਆਂ।       ਕਈਆਂ ਨੂੰ ਥਲਾਂ ਚ ਸਾੜਿਆ,ਕਈਆਂ ਦੀਆਂ ਖੋਹੀਆ ਚੂਰੀਆਂ।ਕਈਆਂ ਦੇ ਪੁੱਤ ਨੇ ਖੋਹੇ,ਕਈਆਂ ਦੇ ਖੋਹੇ ਨੇ ਮਾਹੀ।              ਇਹ ਬੇਇਨਸਾਫੀ ਦਾ ਯੁੱਗ ਕਦੇ ਬੰਦ ਨਾ ਹੋਇਆ।          ਇਹਨਾਂ ਦਰਦਾਂ ਨੇ ਹਰ ਇੱਕ ਦੀ ਹਿੱਕ ਨੂੰ ਕੋਹਿਆ।             ਰਾਂਝੇ ਦਾ ਹੱਕ ਮਾਰਿਆ, ਕਾਜੀ ਰਿਸਵਤੀ ਹੋਇਆ।             ਹਾਲੀ ਬਣਿਆ ਏ ਪੁੱਤ, ਪੰਜਾਲੀ ਤੇ ਪਿਓ ਨੂੰ ਜੋਇਆ।           ਓਹੋ ਵਰਤਦਾ ਏ ਭਾਣਾ, ਨਹੀਂ ਜਮਾਨੇ ਦੀ ਪੈੜ ਬਦਲੀ।       ਮਾਸੂਮਾਂ ਤੇ ਹੁਣ ਵੀ ਹੁੰਦਾ ਏ ਜੁਲਮ, ਨਹੀਂ ਮਨੁੱਖਾਂ ਦੀ ਵੈਰ ਬਦਲੀ। ਭਟਕਦੇ ਨੇ ਉਹੋ ਬੇਰੁਜਗਾਰ, ਨਹੀਂ ਨੌਜਵਾਨਾਂ ਦੀ ਸੈਰ ਬਦਲੀ।     ਮਰਦੇ ਨੇ ਅੱਜ ਵੀ ਨਿਹੱਥੇ, ਨਹੀਂ ਕੋਤਾਹੀ-ਏ-ਜਰਨਲ ਡਾਇਰ ਬਦਲੀ ।।।।।।।।           (ਕੁਲਵੰਤ ਸਿੰਘ ਬਾਠ) #Bestfriendsday


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile