Nojoto: Largest Storytelling Platform
msv9722526635944
  • 43Stories
  • 250Followers
  • 533Love
    7.8KViews

M. S. Virk

Writer & pote

  • Popular
  • Latest
  • Repost
  • Video
f8fb7fb0a4810b647befb4c2fd54e504

M. S. Virk



हुस्न की आग औरों के हिस्से में है आग में जलने वाला कोई और है यारो वो आज दुल्हन बनी है मगर मेरी शादी में दूल्हा कोई और है

©M. S. Virk
  #Sukha
f8fb7fb0a4810b647befb4c2fd54e504

M. S. Virk

मेरी लिखी हुई बात को हर कोई समझ नहीं पाता क्यूंकि मैं एहसास लिखता हूं और लोग अल्फाज़ पढ़ते हैं

©M. S. Virk
  #Chhavi
f8fb7fb0a4810b647befb4c2fd54e504

M. S. Virk

हजारों चेहरों में

एक तुम दिल को अच्छे लगे वरना ना चाहत की कमी थी और ना चाहने वालों की

©M. S. Virk
  #MainAurMaa
f8fb7fb0a4810b647befb4c2fd54e504

M. S. Virk

ਮੇਰੀ ਜਿੰਦਗੀ ਵਿੱਚ ਤੇਰੀ ਕਮੀ 
ਰਹਿ ਗਈ।

ਬੁੱਲ ਮੁਸਕਰਾਉਂਦੇ ਰਹਿੰਦੇ ਹਨ

ਪਰ ਅੱਖਾਂ ਵਿੱਚ

ਨਮੀ ਰਹਿ ਗਈ

©M. S. Virk
  #kitaab
f8fb7fb0a4810b647befb4c2fd54e504

M. S. Virk

ਕਿਸਨੂੰ ਸੁਣਾਈਏ 
ਦਰਦ-ਏ-ਦਿਲ
ਸਭ ਬੇਵਫ਼ਾ ਨਿਕਲੇ
ਜਿਨ੍ਹਾਂ ਨੂੰ ਆਪਣਾ ਸਮਝਿਆ

©M. S. Virk
  #Aasmaan
f8fb7fb0a4810b647befb4c2fd54e504

M. S. Virk

ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ
ਰੱਖੜੀ ਦਾ ਤਿਉਹਾਰ 
ਹਮੇਸ਼ਾ ਬਣਾ ਕੇ ਰੱਖੇ ਭੈਣ-ਭਰਾ
ਦਾ ਪਿਆਰ 
ਸਭ ਨੂੰ ਮੁਬਾਰਕ ਰੱਖੜੀ
ਦਾ ਤਿਉਹਾਰ

©M. S. Virk
  #rakshabandhan
f8fb7fb0a4810b647befb4c2fd54e504

M. S. Virk

#wobaatein #newpunjabisong #ਤੇਰਾ_ਸਿੱਧੂ ਪਿਆਰ

#wobaatein #newpunjabisong #ਤੇਰਾ_ਸਿੱਧੂ ਪਿਆਰ

f8fb7fb0a4810b647befb4c2fd54e504

M. S. Virk

ਤੇਰੇ ਪਿਆਰ 'ਚ ਕਮਲੇ ਹੋ ਗਏ ਹਾਂ 
ਸਾਨੂੰ ਸੁੱਧ ਬੁੱਧ ਰਹੀ ਨਾ ਕੋਈ 
ਅਸੀਂ ਤੜਫ ਤੜਫ ਕੇ ਮਰਜਾਂਗੇ
ਜੇ ਤੂੰ ਨਾ ਸਾਡੀ ਹੋਈ 😘😘

©M. S. Virk
  #Srk&Katrina
f8fb7fb0a4810b647befb4c2fd54e504

M. S. Virk

f8fb7fb0a4810b647befb4c2fd54e504

M. S. Virk

ਸਭ ਨੂੰ ਪਤਾ ਹੈ ਕਿ ਇਸ਼ਕ ਦਰਦ 
ਦਿੰਦਾ ਹੈ
ਫਿਰ ਵੀ ਹਰ ਕੋਈ ਇਸ਼ਕ ਸਮੁੰਦਰ 
ਵਿੱਚ ਡੁੱਬਨ ਨੂੰ ਤਿਆਰ ਹੈ

©M. S. Virk
  #chaandsifarish
loader
Home
Explore
Events
Notification
Profile