Find the Latest Status about voice of punjab rohit from top creators only on Nojoto App. Also find trending photos & videos about, voice of punjab rohit.
Monika Gera jindagi. A poetess, writer, lyricist, singer,motivational speaker,Handwriting expert for three languages as to training + language teacher ( three languages).
Baljit Singh Mahla
ਅੱਖਾਂ ਚ ਬਾਰੂਦ ਖੂਨ ਮਾਰ ਦਾ ਉਬਾਲੇ ਆ ਹੁਣ ਨਹੀਓਂ ਸਹਿਣਾ ਦੁੱਖ ਸਹਿ ਲੈ ਪਹਿਲਾਂ ਬਾਹਲੇ ਆ ਤੈਨੂੰ ਅੰਬਰਾਂ ਦੇ ਦਿਨੇ ਹੀ ਵਿਖਾ ਦਿਆਂਗੇ ਤਾਰੇ ਨੀ ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ ਅਸੀਂ ਗੁਰੂਆਂ ਤੇ ਯੋਧਿਆਂ ਦੀ ਬਾਣੀ ਨੂੰ ਹਾਂ ਪੜ੍ਹ ਦੇ ਸਿੰਘ ਸੂਰਮੇ ਦਲੇਰ ਕਿੱਸੇ ਕੋਲੋਂ ਨਹੀਓਂ ਡਰ ਦੇ ਸਾਡੇ ਹੌਂਸਲੇ ਬੁਲੰਦ ਅਸੀਂ ਕਿਸੇ ਕੋਲੋਂ ਨਹੀਓਂ ਹਾਰੇ ਨੀ ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ ਲੇਖਕ ਬਲਜੀਤ ਸਿੰਘ ਮਾਹਲਾ ©Baljit Singh Mahla punjab