Find the Latest Status about jandwala hanwanta punjab from top creators only on Nojoto App. Also find trending photos & videos about, jandwala hanwanta punjab.
mohitmangi
ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ ! ©mohitmangi #HEARTPRINT #mohitmangi #teammohitmangi #love #punjab
#HEARTPRINT #mohitmangi #teammohitmangi #Love #punjab
read moremohitmangi
White ਨਹੀ ਦੱਸਦਾ ਲੋਕਾਂ ਨੂੰ ਤੇਰੇ ਵਾਰੇ , ਤੇਰੇ ਵਾਰੇ ਗੱਲਾਂ ਬਸ ਰੱਬ ਨਾਲ ਹੀ ਹੁੰਦੀਆਂ ਨੇ ! ©mohitmangi #Romantic #mohitmangi #pyaar #love #punjab #viral
mohitmangi
ਕੁੱਝ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ! ©mohitmangi #mohitmangi #love #trending #punjab
#mohitmangi love #Trending #punjab
read moremohitmangi
ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ , ਲੱਗਦਾ ਮੈਨੂੰ ਫੇਰ ਪਿਆਰ ਹੋ ਰਿਹਾ ਐ ! ©mohitmangi #Love #mohitmangi #punjab #trend #ludhiana #viral
Sukh Sidhu
White ਕਰਾ ਤਾਂ ਦਿਲ ਤੋ ਹੀ ਮਦਾਦ ਕਰਦਾ ਆ,, ਐਵੇਂ ਉੱਤੋਂ ਉੱਤੋਂ ਪਾਖੰਡ ਨਹੀਂ ਭਾਉਂਦਾ ਮੈਨੂੰ।। ਦਸ ਕੀ ਐ ਤੈਨੂੰ ਪਾਉਣ ਦੀ ਕ਼ੀਮਤ,, ਆਪਣੀ ਜ਼ਿੰਦਗੀ ਚ ਸਦਾ ਲਈ ਚਾਹੁੰਦਾ ਤੈਨੂੰ।। ❣️❣️ ©Sukh Sidhu #love_shayari #Like #Muhabbat #Comment #punjab
mohitmangi
ਮੈਂ ਗੱਲ ਕਰਨ ਲਈ ਬਹਾਨੇ ਲਬਾਂ , ਪਰ ਤੇਰੇ ਨਾਲ ਗੱਲਬਾਤ ਨਹੀ ਹੁੰਦੀ ! ਇੱਕ ਤਰਫਾ ਕੋਈ ਪਿਆਰ ਜਿੱਤ ਲਏ , ਇਹਨੀਂ ਕਿਸੇ ਦੀ ਔਕਾਤ ਨਹੀਂ ਹੁੰਦੀ ! ਯਾਦ ਰਖੀਂ ਗੱਲ ਮੇਰੀ ਸੱਜਣਾ , ਸੂਰਜ ਸਾਹਮਣੇ ਰਾਤ ਨਹੀ ਹੁੰਦੀ ! ਜੇ ਮਿਲ ਗਿਆ ਹਾਂ ਕਦਰ ਕਰੀਂ , ਕਿਉਂਕਿ ਸ਼ਿਵੇਆ ਵਿੱਚ ਮੁਲਾਕਾਤ ਨਹੀਂ ਹੁੰਦੀ ! ©mohitmangi #GoldenHour #mohitmangi #punjab #Ludhiana #punjabi #viral
#GoldenHour #mohitmangi #punjab #Ludhiana #Punjabi #viral #SAD
read moreSukh Sidhu
ਰਹਿ ਜਾਂਦੀ ਮੇਰੇ ਹੱਥਾਂ ਦੇ ਵੱਲ ਵੇਹਦੀ ਉਹ,, ਜਦ ਵੀ ਮੇਰੀਆ ਅੱਖਾ ਦੇ ਵਿੱਚ ਵੇਹਦੀ ਉਹ।। ਮੈਨੂੰ ਆਖੇ ਸੱਚੀ ਸਭ ਤੋਂ ਵੱਖਰਾ ਤੂੰ ,, ਉਂਜ ਭਾਵੇਂ ਲੱਖਾਂ ਦੇ ਵੱਲ ਵੇਹਦੀ ਉਹ।। ਮੈਂ ਕਿਹਾ,ਮੈਂ ਤੇਰੇ ਅੱਗੇ ਕੱਖ ਵੀ ਨਹੀਂ,, ਖ਼ੌਰੇ ਸੋਚੇ ਕੀ ਕੱਖਾ ਦੇ ਵੱਲ ਵੇਹਦੀ ਉਹ।। ਹੱਸ ਕੇ ਕਹਿੰਦੀ,ਚੱਲ ਵੇ ਵਹਿਮੀ ਭਰਮੀ ਜਿਹਾ,, ਜਦ ਡੌਲੇ ਬੰਨ੍ਹੀਆਂ ਰੱਖਾ ਦੇ ਵੱਲ ਵੇਹੰਦੀ ਉਹ।। ©Sukh Sidhu #agni #Pyar #Love #treanding #punjab
#agni #Pyar Love #treanding #punjab #ਸਟੇਟਸ
read moremohitmangi
ਮੇਰੇ ਟੁੱਟੇ ਦਿਲ ਨੂੰ ਜੋੜਨ ਲਈ , ਰੱਬ ਅੱਗੇ ਜੱਗ ਸਾਰਾ ਰੋਇਆ ਏ ! ਜਿਹਨੂੰ ਪਾਉਣ ਲਈ ਉਹਦੇ ਨਾਲ ਲੜਿਆ , ਆਖਰ ਵਿੱਚ ਉਹਨੂੰ ਖੋਇਆ ਏ ! ਮੈਂ ਸੁਣਿਆ ਨਹੀਂ ਪਿਆਰ ਦੁਬਾਰਾ ਹੁੰਦਾ , ਪਰ ਮੈਨੂੰ ਪਿਆਰ ਦੁਬਾਰਾ ਹੋਇਆ ਏ ! ©mohitmangi #Likho #mohitmangi #punjab #punjabi #bewafa #love #sad #maa
Likho mohitmangi punjab punjabi bewafa love sad maa
read moremohitmangi
ਮੈਨੂੰ ਸਮਝਣਾ ਹੈ , ਤਾਂ ਫੁਰਸਤ ਚ ਮਿਲੀ ! ਕਿਉਂਕਿ ਕਾਯਰ ਤੇ ਬੰਦੇ ਸ਼ਾਯਰ ਅਕਸਰ ਫੁਰਸਤ ਚ ਹੀ ਸਮਝੇ ਜਾਂਦੇ ਨੇ ! ©mohitmangi #alonegirl #mohitmangi #punjab #punjabi #chandigarh #sad #love #Trending
alonegirl mohitmangi punjab punjabi chandigarh sad love Trending
read moremohitmangi
ਮੈਂ ਸੁਣਿਆ ਤੇਰੇ ਚਰਚੇ , ਤੇਰੇ ਚਰਚੇ ਦੂਰ ਦੂਰ ਨੇ ! ਮੈਂ ਸੁਣਿਆ , ਤੂੰ ਸੁਪਨੇ ਕਈਆਂ ਦੇ ਕੀਤੇ ਚੂਰ ਨੇ ! ਮੈਂ ਸੁਣਿਆ , ਕਿ ਦਿਲ ਜਿਹਨੇ ਤੇਰੇ ਨਾਲ ਲਾਇਆ ਏ , ਉਹ ਟੁੱਟੇ ਤਾਂ ਜ਼ਰੂਰ , ਪਰ ਹੋਏ ਮਸ਼ਹੂਰ ਨੇ ! ©mohitmangi #Alive #mohitmangi #punjab #love #ludhiana
#Alive #mohitmangi #punjab love #Ludhiana #SAD
read more