Find the Latest Status about back side crop top blouse designs from top creators only on Nojoto App. Also find trending photos & videos about, back side crop top blouse designs.
Randeep singh
ਬੀਜਦੇ ਆ ਅਸੀ ਚੰਨਾ ਕਣਕ ਦੇ ਦਾਣੇ ਫਿਰ ਕਾਹਤੋ ਉੱਗ ਪੈਦਾ ਏ ਵਿਆਜ ਵੇ ਸ਼ਗਨਾਂ ਦੇ ਰੰਗ ਜਿਹੀ ਲਾਲਿਆਂ ਦੀ ਵਹੀ ਸਾਡੇ ਪਲਕਾਂ ਤੋ ਝਾੜ ਦਿੰਦੀ ਖਾਬ ਵੇ ਲੱਖ ਵਾਰੀ ਹੁੰਦੀਆਂ ਨੇ ਸੱਧਰਾ ਕਰੰਡੀ ਭਾਵੇ ਤਾ ਵੀ ਖਿੜ ਪੈਦੇ ਗੁਲਾਬ ਵੇ ਗਮਾ ਨੂੰ ਪੜਾਉਦੇ ਸਾਡੇ ਅਨਪੜ੍ਹ ਹਾਸਿਆਂ ਦੀ ਕੰਧਾ ਕੋਠੇ ਟੱਪ ਗਈ ਅਵਾਜ਼ ਵੇ ਰਣਦੀਪ ©Randeep singh #crop
sky wisdom
gulshan ki faqat phoolo se nahi kaanto se bhi zinnat hoti hai jeene ke liye iss duniya me gham ki bhi zarrurat hoti hai. -skywisdom real photography on back side####
real photography on back side####
read more