Find the Latest Status about weather patiala punjab from top creators only on Nojoto App. Also find trending photos & videos about, weather patiala punjab.
not_a._.poet
White ਚਿਹਰੇ ਅਕਸਰ ਝੂਠ ਬੋਲਦੇ ਕਿੰਞ ਪੜ੍ਹਾਂ ਮੈਂ ਅੱਖਾਂ ਸਿਖਾ ਕੇ ਜਾਵੀਂ ਇਹ ਝੂਠਾ ਹੱਸਣਾ ਮੇਰੀ ਰੂਹ ਨੂੰ ਖਾਂਦੈ ਇੱਕ ਵਾਰੀ ਦਿਲੋਂ ਹਸਾ ਕੇ ਜਾਵੀਂ ਸ਼ਾਇਰ ਤਾਂ ਬਣ ਗਿਆਂ ਤੇਰੇ ਬਾਜੋਂ ਮੈਨੂੰ ਰਮਜ਼ਾਂ ਹੋਰ ਪੜ੍ਹਾ ਕੇ ਜਾਵੀਂ ਕਿਤਾਬਾਂ ਪੜ੍ਹਿਆਂ ਕੁੱਝ ਨੀ ਲੱਭਿਆ ਦੁਨਿਆਵੀ ਗਣਿਤ ਸਿਖਾ ਕੇ ਜਾਵੀਂ ਦੱਸੀ ਲੱਛਣ ਮੁਹੱਬਤ ਝੂਠੀ ਦੇ ਵੀ ਕਿੰਞ ਲੱਭਾਂ ਸੁੱਚੀ ਸਿਖਾ ਕੇ ਜਾਵੀਂ ਕੁੱਝ ਯਾਦਾਂ ਸਾਰੀ ਰਾਤ ਸਤਾਵਣ ਕਿੰਞ ਕੱਢਾਂ ਦਿਲੋਂ ਸਿਖਾ ਕੇ ਜਾਵੀਂ ਤੇਰੀ ਯਾਦ ਹਨ੍ਹੇਰ 'ਚ ਗੁੰਮ ਗਿਆਂ ਕਿਧਰੇ ਕਿੰਞ ਲੱਭਾਂ ਖੁਦ ਨੂੰ ਸਮਝਾ ਕੇ ਜਾਵੀਂ ਇੱਕ ਅਹਿਸਾਨ ਹੋਰ ਕਰਦੇ ਯਾਰਾ ਮੈਨੂੰ ਸਾਗਰ ਨਾਲ ਮਿਲਾ ਕੇ ਜਾਵੀਂ ©not_a._.poet #Punjabipoetry #Punjab #Sad #Hearbroken
#Punjabipoetry #punjab #SAD #hearbroken
read more