Nojoto: Largest Storytelling Platform

New ਪੰਜਾਬੀ ਸ਼ੁੱਭ ਵਿਚਾਰ Quotes, Status, Photo, Video

Find the Latest Status about ਪੰਜਾਬੀ ਸ਼ੁੱਭ ਵਿਚਾਰ from top creators only on Nojoto App. Also find trending photos & videos.

    LatestPopularVideo

Harpreet Singh Gharu

ਪੰਜਾਬੀ ਵਿਚਾਰ

read more

ਦੀਪਕ ਸ਼ੇਰਗੜ੍ਹ

#ਵਿਚਾਰ #ਪੰਜਾਬੀ #ਦੀਪਕ_ਸ਼ੇਰਗੜ੍ਹ

read more
ਦਿਲਾ,ਕਰਦਾ ਕਿਉਂ ਹੁੰਨੈਂ,ਇਉਂ ਤੰਗ ਬੇਵਜਾਹ।

ਖਬਰੇ ਕਦ ਸਮਝੇਂਗਾ,ਓਸਦੀ ਤੂੰ ਰਜਾ।

©ਦੀਪਕ ਸ਼ੇਰਗੜ੍ਹ #ਵਿਚਾਰ
#ਪੰਜਾਬੀ
#ਦੀਪਕ_ਸ਼ੇਰਗੜ੍ਹ

navdeepkaur012

#ਮਾਂ ਬੋਲੀ #ਫਰੀਦ ਜੀ #ਵਿਚਾਰ #ਪੰਜਾਬ #ਪੰਜਾਬੀ

read more
ਫਰੀਦਾ ਤੇਰੀ ਝੌਂਪੜੀ ਗਲ ਕੱਟਿਆਂ ਕੇ ਪਾਸ 
ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਬੈਠਾ ਉਦਾਸ #ਮਾਂ ਬੋਲੀ #ਫਰੀਦ ਜੀ #ਵਿਚਾਰ #ਪੰਜਾਬ #ਪੰਜਾਬੀ

RANA KHUMAN

#ਛੰਦਵਿਰਾਸਤੀ #ਪੰਜਾਬੀ #ਸ਼ਾਇਰੀ #ਹੀ #ਮੈਂ #ਵਿਚਾਰ #ਲਈ #Kathakaar

read more

Sahib Singh

#ਵਿਚਾਰ #ਕਵਿਤਾ #ਕਹਾਣੀ #ਸ਼ਾਇਰੀ #ਵਯੰਗ #ਕਲਾ #ਸੰਗੀਤ #ਪੰਜਾਬੀ

read more
ਤੂੰ ਕਿੰਨਾਂ ਸੌਖਾ ਲਿਹ ਗੲੀ
ਮੁੜ ਕੇ ਮੈਨੂੰ ਰਾਵਣ ਕਿਹ ਗੲੀ
ਮੇਰੀ ਜਿਉਂਦੀ ਹਸਤੀ ਸਹਿ ਗੲੀ
ਇਹ ਉਹ ਤਿਰਸਕਾਰ ਤੇਰਾ ਮੇਰੇ ਨਾਮ ਤੇ
ਤੇਰਾ ਝੂਠਾ ਆਰੋਪ ਮੇਰੇ ਰਾਮ ਤੇ
ਜੋ ਬੇਵਜ੍ਹਾ ਬੇਹਯਾ ਬਣਾ ਕੇ
ਮੇਰੀ ਮਾਂ ਦੇ ਚਿੱਟੇ ਨਾਂ ਨੂੰ ਮਿੱਟੀ ਚ ਮਿਲਾ ਕੇ
ਤੂੰ ਮਿੰਟਾਂ ਚ ਵਿਸਾਰ ਕਿਉਂ ਗੲੀ
ਮੈਨੂੰ ਮੇਰੇ ਅੰਦਰੋਂ ਮੁਕਾ ਕੇ?
ਮੈਂ ਗਲਤ ਨਹੀਂ ਕੀਤਾ 
ਮੈਂ ਗੈਰਤ ਨੂੰ ਨਹੀਂ ਪੀਤਾ
ਤਾਂ ਵੀ ਹਰਾਮਖੋਰ ਖੁਣਵਾਤਾ ਮੇਰੇ ਨਾਮ ਉੱਤੇ
ਮੈਨੂੰ ਖ਼ਾਕੀ ਹੱਥ ਫ਼ੜਾ ਕੇ
ਦੋ ਤਿੰਨ ਹੰਝੂ ਜਿਹੇ ਬਹਾ ਕੇ
ਲੀਰਾਂ ਆਪੋ ਪਾੜ ਸਜਾ ਕੇ
ਭਰ ਲੲੇ ਦਾਮ ਕੁੜੇ, ਮੇਰੇ ਨਾਂਮ ਤੇ
ਮੈਂ ਰੋਂਦਾ ਮਿੰਨਤਾਂ ਪਾਵਾਂ
ਤੇਨੂੰ ਭੈਣਾਂ ਆਖ ਬੁਲਾਵਾਂ
ਤਾਂ ਵੀ ਭੋਰਾ ਤਰਸ ਨਾਂ ਖਾਵੇਂ
ਤੂੰ ਗੈਰਤ-ਕਾਰ ਕੁੜੇ ਮੇਰੇ ਨਾਂਮ ਤੇ। #ਵਿਚਾਰ #ਕਵਿਤਾ #ਕਹਾਣੀ #ਸ਼ਾਇਰੀ #ਵਯੰਗ #ਕਲਾ #ਸੰਗੀਤ #ਪੰਜਾਬੀ

Shayar Deepak

#ਪੰਜਾਬੀ #ਵਿਚਾਰ #ਕਵਿਤਾ #thaughts Knowledge #Self #Punjabi #ਗਿਆਨ

read more
ਖ਼ਾਮੋਸ਼ ਰਹੋ!
ਸ਼ਾਂਤ ਰਹੋ!
ਸਬਰ ਰੱਖੋ!
ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? 
ਕਿਸੇ ਨੂੰ ਕੁਝ ਨਾ ਦੱਸੋ! 
ਚੁੱਪ-ਚਾਪ ਮਿਹਨਤ ਕਰਦੇ ਰਹੋ!
ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ 
ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...!

©Shayar Deepak #ਪੰਜਾਬੀ #ਵਿਚਾਰ #ਕਵਿਤਾ #Nojoto #thaughts #Knowledge #Self #Punjabi

RANA KHUMAN

#ਛੰਦਵਿਰਾਸਤੀ #ਸ਼ਾਇਰੀ #ਹੀ #ਪੰਜਾਬੀ #ਮਾਂ #ਮੈਂ #ਵਿਚਾਰ #Flute

read more

Aagaaz Randhawa

ਸ਼ੁੱਭ ਪ੍ਰਭਾਤ #nojotophoto

read more
 ਸ਼ੁੱਭ ਪ੍ਰਭਾਤ

RANA KHUMAN

#ਪੰਜਾਬੀ #ਹੀਰ #ਹੈ #ਸ਼ਾਇਰੀ #ਸ਼ਿਵ_ਕੁਮਾਰ_ਬਟਾਲਵੀ_ਜੀ #ਵਿਚਾਰ #ਮੁਹੱਬਤ #ਮੈਂ #lovebeat #Love

read more

ਪਵਿੱਤਰ Paapi

ਸ਼ੁੱਭ ਮੰਗਲਵਾਰ 🌷🌹 #nojotophoto

read more
 ਸ਼ੁੱਭ ਮੰਗਲਵਾਰ 🌷🌹
loader
Home
Explore
Events
Notification
Profile