Find the Latest Status about ਸਟੇਟਸ ਪੰਜਾਬੀ ਸ਼ਾਇਰੀ from top creators only on Nojoto App. Also find trending photos & videos.
Maninder Kaur Bedi
ਤਲੀਆਂ 'ਤੇ ਚੋਗ ਚੁਗਣ ਵਾਲੇ ਅਕਸਰ ਉੱਡ ਜਾਇਆ ਕਰਦੇ ਨੇ ਗਵਾਹੀ ਦੇਣ ਵਾਲੇ ਅਕਸਰ ਮੁੱਕਰ ਜਾਇਆ ਕਰਦੇ ਨੇ ਤੂੰ ਆਖਦੈਂ ਤੂੰ ਮੁਹੱਬਤ ਕਰਨੈ ਮਹੁੱਬਤ ਕਰਨ ਵਾਲੇ ਤਾਂ ਅਕਸਰ ਰੁਸਵਾ ਕਰ ਜਾਇਆ ਕਰਦੇ ਨੇ ©Maninder Kaur Bedi ਸਟੇਟਸ ਪੰਜਾਬੀ ਸ਼ਾਇਰੀ
ਸਟੇਟਸ ਪੰਜਾਬੀ ਸ਼ਾਇਰੀ
read moreManinder Kaur Bedi
White ਚਾਨਣੀ ਰਾਤ ਤੇ ਤੇਰਾ ਸਾਥ ਮੈਂ ਪਾਵਾਂ ਪਿਆਰ ਦੀ ਬਾਤ ਤੂੰ ਭਰੀਂ ਹੁੰਗਾਰਾ ਦਿਲ ਦੀਆਂ ਗੱਲਾਂ ਕਰਨੀਆਂ ਕੁਝ ਖ਼ਾਸ ਵੇ ਤੂੰ ਭਰੀਂ ਹੁੰਗਾਰਾ ©Maninder Kaur Bedi #Couple ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ
#Couple ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ
read moreManinder Kaur Bedi
ਐਸੀ ਗਿਰੀ ਦਿਲਾਂ 'ਤੇ ਲਾਲਚ ਦੀ ਸਿਆਹੀ ਸਿਰਨਾਵੇਂ ਆਪਣਿਆਂ ਦੇ ਗੁਆਚ ਗਏ ਕਿਸ ਪਤੇ 'ਤੇ ਭੇਜੀਏ ਪਿਆਰ ਦੀਆਂ ਚਿੱਠੀਆਂ ਆਪਣਾ ਆਖਣ ਵਾਲਿਆਂ ਨੇ ਨਫ਼ਰਤ ਦੇ ਮਹੱਲ ਉਸਾਰ ਲਏ ©Maninder Kaur Bedi ਸਟੇਟਸ ਪੰਜਾਬੀ ਸ਼ਾਇਰੀ
ਸਟੇਟਸ ਪੰਜਾਬੀ ਸ਼ਾਇਰੀ
read moreAman Majra
ਤੂੰ ਰਹਿਣ ਦਿਆ ਕਰ ਮੇਰੀ ਤਾਰੀਫ਼ ਨੂੰ, ਤੇਰੇ ਬੁੱਲ੍ਹਾਂ ਚੋ ਆਖੇ ਬੋਲਾਂ ਦਾ ਤੇਰਾ ਚਿਹਰਾ ਸਾਥ ਨੀ ਦਿੰਦਾ... ਅਮਨ ਮਾਜਰਾ ©Aman Majra ਸਫ਼ਰ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
ਸਫ਼ਰ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
read more