Find the Latest Status about parwah sidhu moosewala from top creators only on Nojoto App. Also find trending photos & videos about, parwah sidhu moosewala.
veer siddhu
ਕੁਝ ਪਰਦੇ ਮਾਂ ਰੱਖਣੇ ਸਿਖਾਉਂਦੀ ਰਹੀ 'ਤੇ ਕੁਝ ਜ਼ਿੰਦਗੀ.... ਤੈਨੂੰ ਨਹੀਂ ਪਤਾ ਹੁਣ ਮੈਂ ਆਪਣੇ ਆਪ ਤੋਂ ਵੀ ਪਰਦਾ ਰੱਖਣਾ ਸਿੱਖ ਗਈ ਹਾਂ.... ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
ਕੁਝ ਪਰਦੇ ਰੱਖਣੇ ਮਾਂ ਨੇ ਸਿਖਾਏ 'ਤੇ ਕੁਝ ਜ਼ਿੰਦਗੀ ਨੇ ਸਿਖਾਏ ਤੈਨੂੰ ਨਹੀਂ ਪਤਾ ਹੁਣ ਮੈਂ ਆਪਣੇ ਆਪ ਤੋਂ ਵੀ ਪਰਦਾ ਰੱਖ ਲੈਂਦੀ ਹਾਂ... ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
ਲੋਕ ਹਰ ਥਾਂ ਤੋਂ, ਹਰ ਗੱਲ 'ਚੋ ਸੁਆਦ ਦੀ ਭਾਲ ਕਰਦੇ ਨੇ ਇੱਥੋਂ ਤੱਕ ਕਿ ਤੁਹਾਡੇ ਮਰਨ 'ਚੋਂ ਵੀ, ਦੇਖੋ ਆਪਣੇ ਇਰਦ ਗਿਰਦ ਦੇ ਲੋਕਾਂ ਨੂੰ ਕਿਤੇ ਉਹ ਤੁਹਾਡੇ 'ਚੋਂ ਵੀ ਸੁਆਦ ਦੀ ਭਾਲ ਤਾਂ ਨਹੀਂ ਕਰ ਰਹੇ। ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
ਅਫ਼ਸੋਸ ਸੋਗ ਦਾ ਹੀ ਨਹੀਂ ਹੁੰਦਾ ਕਈਆਂ ਦੀ ਜ਼ਿੰਦਗੀ ਵੀ ਸੋਗ ਦੇ ਅਫ਼ਸੋਸ ਵਰਗੀ ਹੁੰਦੀ ਹੈ,,, ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
ਉਹਨੇ ਮੇਰੇ ਜ਼ਜ਼ਬਾਤ ਰੰਗੇ ਪਿੰਡੇ 'ਤੇ ਹਮਦਰਦੀ ਰੰਗਾ ਰੰਗ ਮਲ ਦਿੱਤਾ ਉਦੋਂ ਤੋਂ ਮੇਰਾ ਚਿਹਰਾ ਪੱਕਾ ਉਦਾਸੀ ਰੰਗਾਂ ਹੋ ਗਿਆ.... ਵੀਰਪਾਲ ਸਿੱਧੂ ਮੌੜ ©veer siddhu kmli Sidhu...