Nojoto: Largest Storytelling Platform

New kanwaljit singh age Quotes, Status, Photo, Video

Find the Latest Status about kanwaljit singh age from top creators only on Nojoto App. Also find trending photos & videos about, kanwaljit singh age.

    LatestPopularVideo

NAVDEEP KAUR

Kanwaljit Bhullar

read more
ਜਦੋਂ ਫ਼ੁੱਲਾਂ ਦੇ ਘਰ ਦੀ ਕੋਈ ਖਿੜਕੀ ਖੁੱਲ੍ਹ ਜਾਂਦੀ ਏ!
ਜਦੋਂ ਸੂਹੇ ਗੁਲਾਬ ਮਹਿਕਣ ਲੱਗ ਜਾਂਦੇ ਨੇ, 
ਜਦੋਂ ਚਾਰੇ ਪਾਸੇ ਹਵਾਵਾਂ  ਵਿੱਚ ਖੁਸ਼ਬੂ ਜਿਹੀ ਘੁਲ ਜਾਂਦੀ ਏ!
ਜਦੋਂ ਦੱਬੇ ਪੈਰਾਂ ਨਾਲ ਗਮ ਸਾਰੇ ਮੈਨੂੰ ਛੱਡ ਤੁਰ ਜਾਂਦੇ ਨੇ!
ਜਦੋਂ ਮੇਰੀ ਜਿੰਦਗੀ ਮੈਨੂੰ ਪਿਆਰ ਵਾਲੇ ਰੰਗਾਂ ਵਿੱਚ ਰੰਗ ਦਿੰਦੀ ਏ!
ਜਦੋਂ ਮੇਰੀਆਂ ਗੱਲਾਂ ਤੇ ਮੇਰੇ ਦਿਲ ਦੀ 
ਧੜਕਣ ਖਾਮੋਸ਼ ਹੀ ਰਹਿ ਜਾਂਦੇ ਨੇ!
ਜਦੋਂ ਧਰਤੀ ਤੋਂ ਅਰਸ਼ ਤੱਕ ਚੁੱਪ ਪਸਰ ਜਾਂਦੀ ਏ!
ਜਦੋਂ ਬਾਗੇ ਵਿੱਚ ਪੰਛੀ ਚਿਹਕਦੇ ਨੇ !
ਜਦੋਂ ਸੂਰਜ ਚੜ੍ਹਨਾ ਭੁੱਲ ਜਾਂਦਾ ਏ!
ਜਦੋਂ  ਬੱਦਲ ਡਰ ਕੇ ਮੀਂਹ ਵਰਾਉਦੇ ਨੇ !
ਜਦੋਂ ਅਸਮਾਨੀ ਸਤਰੰਗੀ ਪੀਂਘ ਪੈ ਜਾਂਦੀ ਏ!
ਜਦੋਂ ਠੰਢੀਆਂ ਹਵਾਵਾਂ ਇੰਜ ਵਗਣ ,
ਜਿਵੇਂ ਕੋਈ ਸਿਰਨਾਵਾਂ ਭਾਲਦੀਆ ਨੇ,
ਜਦੋਂ ਤੇਰੀ ਯਾਦ ਵਿੱਚ ਮੇਰੀਆਂ ਕਾਲੀਆਂ ਰਾਤਾਂ ਵੀ ਸੁਪਨਿਆਂ ਦੇ ਪੈਰਾਂ ਹੇਠ ਚਾਂਦਨੀ ਵਿਛਾ, 
ਕਾਲੇ ਬੱਦਲਾਂ ਨੂੰ ਸੁਨਹਿਰੀ ਕੰਨੀ ਲਾ ਦੇਂਦੀਆ ਨੇ, 
ਉਦੋਂ ਮੈਨੂੰ ਆਮਦ ਹੋ ਜਾਂਦੀ ਏ, 
ਕਿ ਤੁਸੀਂ ਹੁਣ ਆਉਣ ਵਾਲੇ ਹੋ !!
~ ਨਵਦੀਪ ਕੌਰ Kanwaljit Bhullar

NAVDEEP KAUR

Kanwaljit Bhullar

read more
ਜਦੋਂ ਫ਼ੁੱਲਾਂ ਦੇ ਘਰ ਦੀ ਕੋਈ ਖਿੜਕੀ ਖੁੱਲ੍ਹ ਜਾਂਦੀ ਏ!
ਜਦੋਂ ਸੂਹੇ ਗੁਲਾਬ ਮਹਿਕਣ ਲੱਗ ਜਾਂਦੇ ਨੇ, 
ਜਦੋਂ ਚਾਰੇ ਪਾਸੇ ਹਵਾਵਾਂ  ਵਿੱਚ ਖੁਸ਼ਬੂ ਜਿਹੀ ਘੁਲ ਜਾਂਦੀ ਏ!
ਜਦੋਂ ਦੱਬੇ ਪੈਰਾਂ ਨਾਲ ਗਮ ਸਾਰੇ ਮੈਨੂੰ ਛੱਡ ਤੁਰ ਜਾਂਦੇ ਨੇ!
ਜਦੋਂ ਮੇਰੀਆਂ ਗੱਲਾਂ ਤੇ ਮੇਰੇ ਦਿਲ ਦੀ ਧੜਕਣ 
ਖਾਮੋਸ਼ ਹੀ ਰਹਿ ਜਾਂਦੇ ਨੇ!
ਜਦੋਂ ਧਰਤੀ ਤੋਂ ਅਰਸ਼ ਤੱਕ ਚੁੱਪ ਪਸਰ ਜਾਂਦੀ ਏ!
ਜਦੋਂ ਬਾਗੇ ਵਿੱਚ ਪੰਛੀ ਚਿਹਕਦੇ ਨੇ !
ਜਦੋਂ ਸੂਰਜ ਚੜ੍ਹਨਾ ਭੁੱਲ ਜਾਂਦਾ ਏ!
ਜਦੋਂ  ਬੱਦਲ ਡਰ ਕੇ ਮੀਂਹ ਵਰਾਉਦੇ ਨੇ !
ਜਦੋਂ ਅਸਮਾਨੀ ਸਤਰੰਗੀ ਪੀਂਘ ਪੈ ਜਾਂਦੀ ਏ!
ਜਦੋਂ ਠੰਢੀਆਂ ਹਵਾਵਾਂ ਇੰਜ ਵੱਗਣ ,
ਜਿਵੇਂ ਕੋਈ ਸਿਰਨਾਵਾਂ ਭਾਲਦੀਆ ਨੇ,
ਜਦੋਂ ਤੇਰੀ ਯਾਦ ਵਿੱਚ ਮੇਰੀਆਂ ਕਾਲੀਆਂ ਰਾਤਾਂ ਵੀ 
ਸੁਪਨਿਆਂ ਦੇ ਪੈਰਾਂ ਹੇਠ ਚਾਂਦਨੀ ਵਿਛਾ, 
ਕਾਲੇ ਬੱਦਲਾਂ ਨੂੰ ਸੁਨਹਿਰੀ ਕੰਨੀ ਲਾ ਦੇਂਦੀਆ ਨੇ, 
ਉਦੋਂ ਮੈਨੂੰ ਆਮਦ ਹੋ ਜਾਂਦੀ ਏ, 
ਕਿ ਤੁਸੀਂ ਹੁਣ ਆਉਣ ਵਾਲੇ ਹੋ !!
~ ਨਵਦੀਪ ਕੌਰ Kanwaljit Bhullar

NAVDEEP KAUR

#ਚੁੱਪ ਦੀ ਛਾਵੇਂ Kanwaljit Bhullar

read more
ਜਿੰਦਗੀ ਕਿੱਧਰ ਨੂੰ ਤੇ
ਕਿਵੇਂ ਤੁਰੀ ਜਾ ਰਹੀ ਹੈ?
ਆਖਿਰ ਜਿੰਦਗੀ ਦਾ ਬਣੇਗਾ ਕੀ?
ਅੰਤ ਮਿਟ ਜਾਏਗੀ!!
~ਨਵਦੀਪ ਕੌਰ #ਚੁੱਪ ਦੀ ਛਾਵੇਂ  Kanwaljit Bhullar

Ragi Dhanjindersingh Khalsa

ਮੰਗਲਾਚਰਨ Kanwaljit Bhullar jaswinder chhinda Sukhwinder Singh Shant Anshu writer deep

read more

Beeran Singh99

age Nachte chal yo yo honey Singh #जानकारी

read more

Mohd Ndmk

khak hona hai ISHQ परस्त عشق Ankur Raaz Quazi Nasim Kuldeep singh rj09 kanwaljit kaur raj maran #Shayari

read more
Nadeem Ahmed writs

©Nadeem Ahmed khak hona hai ISHQ परस्त عشق  Ankur Raaz Quazi Nasim Kuldeep singh rj09 kanwaljit kaur raj maran

Krunal Kasbawala

teen age a crucial age #Life_experience

read more

Neeraj Pandey

#Age #Poetry

read more

chand shayar Saifi

age #Shayari

read more
उसे मेरी भी उम्र लग जाए। ❤️

मैं चाहता हूं वो मुझे मरता हुआ देखे 💔

©chand shayar Saifi age

Satyajeet Roy

#Age #Life

read more
loader
Home
Explore
Events
Notification
Profile