Find the Latest Status about anmol words from top creators only on Nojoto App. Also find trending photos & videos about, anmol words.
Zaildar
ਸੁੱਚੀ ਨੀਅਤ ਨਾਲ ਲਿਖੇ ਜਾਂਦੇ ਨੇ ਸ਼ਬਦ ਚੰਗੀ ਮਾੜੀ ਸੋਚ ਤਾਂ ਹਰੇਕ ਕੋਲ ਹੁੰਦੀ ਗੱਲਾਂ ਕਈ ਕਰਦੇ ਨੇ ਮਹਿਫ਼ਿਲਾਂ ਚ ਗਜ਼ ਕੇ ਕਹਾਣੀ ਘਰ ਦੀ ਨਾ ਕਿਸੇ ਤੋਂ ਖੋਲ ਹੁੰਦੀ ਕੱਢ ਲੈਣੇ ਅਾ ਫ਼ਰਕ ਦੂਜਿਆਂ ਚ ਜੀਅ ਸਦਕੇ ਗਲ਼ਤੀ ਆਪਣੀ ਨਾ ਮੂੰਹੋਂ ਕਦੇ ਬੋਲ ਹੁੰਦੀ ਭਾਵੇਂ ਹੋਈਏ ਕਿੰਨੇ ਵੀ ਸਮਝਦਾਰ ਅਸੀਂ ਕੰਮ ਚੰਗੇ ਚ ਜਵਾਨੀ ਨਾ ਰੋਲ ਹੁੰਦੀ ਤਵੀਤ ਕਰਮਾਂ ਵਾਲੇ ਕਦੇ ਨਾਂ ਪਾਏ ਅਸਾਂ ਜ਼ਿੰਦਗੀ ਸਾਡੀ ਵੀ ਨਹੀਂ ਤਾਂ ਮਖੌਲ ਹੁੰਦੀ ਦੇਖੀਂ ਟੁੱਟੇ ਨਾ ਜੈਲਦਾਰ ਕੋਈ ਤਾਲਾ ਧੱਕੇ ਨਾਲ ਤੇਥੋਂ ਚਾਬੀ ਦਿਲ ਦੀ ਵੀ ਸੁਣਿਆਂ ਅਨਮੋਲ ਹੁੰਦੀ ਜੈਲਦਾਰ ✍️ #twilight #Support #anmol #words #story #Truth #follow #vichar #Love
Sam writes
Mangi thi dua🤲 Maine Rab se Dena kuch esa jo alag ho sabse😍 Mila💑diya Rab ne, Tumko🤴humse👸aur kaha sambhalo yahi hai Anmol sabse... ©Sam writes #anmol
Rk Rajwade
Jiwan ke Har mod me sukh dukh aate rahte hai musibat se hame nahi darna chahi ye ..... Anmol
Sarthak Kansal
ਹਰ ਇੱਕ ਪਲ ਆ ਹਸੀਨ ਲਗਦਾ, ਜਿੱਦਣ ਦੀ ਦਿਲ ਦੇ ਤੂੰ ਕੋਲ ਹੋ ਗਈ। ਤੂੰ ਮੇਰੇ ਨਾਲ ਰਹੀਂ ਮੇਰੀ ਮਹਾਰਾਣੀ ਬਣਕੇ, ਤੇਰੇ ਆਉਣ ਨਾਲ ਜ਼ਿੰਦਗੀ ਅਨਮੋਲ ਹੋ ਗਈ। ❤️ਸਾਰਥਕ ਕਾਂਸਲ❤️ Anmol
Danuwar Narayan Singh
Heera banna hay to kitaabi kira bano or sona banna hay to ssath mein practical knowledge ko use karo. Anmol
ᴬᴺᴹᴼᴸ ˢᴬᴺᴵ
کھلکھلا کے روتے ہیں __زار زار ہنستے ہیں!!✨💯💙 اس بستی میں مُجھ جیسے__ پاگل بھی تو بستے ہیں!!🔥 Sani #anmol