Nojoto: Largest Storytelling Platform

New ਕੇਜਰੀਵਾਲ ਦੀ ਜੇਲ੍ਹ ਵਾਪਸੀ Quotes, Status, Photo, Video

Find the Latest Status about ਕੇਜਰੀਵਾਲ ਦੀ ਜੇਲ੍ਹ ਵਾਪਸੀ from top creators only on Nojoto App. Also find trending photos & videos.

ਅਜਨਬੀ ਮੁਸਾਫ਼ਿਰ

#Likho ਦਸਤਕ ਦਿਲ ਦੀ ਆਵਾਜ਼

read more
ਜੋ ਲੱਗੀਆਂ ਦਿਲ ਤੇ ਉਹ ਕਰਦੇ ਹਾਂ
ਜ਼ਾਹਿਰ,ਸੋਚੀ ਨਾ ਸੱਜਣਾ ਤੈਨੂੰ ਪਿਆਰ ਨੀ ਕਰਦੇ।
ਸੁਖਵੰਤ ਮੱਦੋਕੇ

©ਅਜਨਬੀ ਮੁਸਾਫ਼ਿਰ #Likho ਦਸਤਕ ਦਿਲ ਦੀ ਆਵਾਜ਼

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਹਵਾਵਾਂ ਦੀ ਗਾਥਾ@Preet #ਜ਼ਿੰਦਗੀਦੀਆਂਪਗਡੰਡੀਆਂ #ਆਕਾਲ

read more
a-person-standing-on-a-beach-at-sunset ਹਵਾਵਾਂ ਦੀ ਗਾਥਾ......

 
ਹਵਾ ਜਦੋਂ ਛੂਹ ਕੇ ਤੇਰੇ ਕੋਲ ਦੀ ਲੰਘੀ , ਪੁਛੀ ਹਾਲ ਸਾਡਾ ਹਵਾਵਾਂ ਨੂੰ
ਜੋ ਬੀਤੀ ਉਹ ਵੀ , ਜੋ-ਜੋ ਹੋਣਾ ਅਜੇ ਬਾਕੀ ਏ ਉਹ ਵੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੀ ਗਾਥਾ@Preet

#ਜ਼ਿੰਦਗੀਦੀਆਂਪਗਡੰਡੀਆਂ
#ਆਕਾਲ

Prabh Records

#Likho ਖ਼ਾਲਸੇ ਦੀ ਸ਼ਾਨ ਪੱਗ punjabi poetry

read more
ਪਿਆ ਸਰਸਾ ਦੇ ਕੰਢੇ ਪਰਿਵਾਰ ਦਾ ਵਿਛੋੜਾ। 
ਇਕ ਪਿਤਾ ਨਾਲ ਅਤੇ ਦੂਜਾ ਦਾਦੀ ਨਾਲ ਜੋੜਾ। 
ਏਸੇ ਵਿਛੜੇ ਕੇ ਮੁੜ ਕੇ ਨਾ ਮੇਲ ਫੇਰ ਹੋਇਆ। 
ਇਹੋ ਤੱਕ ਅਨਹੋਣੀ ਉਦੋਂ ਅੰਬਰ ਵੀ ਰੋਇਆ।

ਜ਼ੋਰਾਵਰ ਫਤਹਿ ਸਿੰਘ ਮਾਤਾ ਗੁਜਰੀ ਦੇ ਨਾਲ ।
ਕਦੋ ਮਿਲਾਂਗੇ ਵੀਰਾਂ ਨੂੰ ਇਹੋ ਪੁਛਦੇ ਸਵਾਲ ।     
       ਚੰਦ ਮੋਹਰਾਂ ਪਿੱਛੇ ਦੀਨ ਗੰਗੁ ਪਾਪੀ ਨੇ ਸੀ ਖੋਇਆ। 
 ਇਹੇ ਤਕੱ ਅਣਹੋਣੀ  ਉਦੋਂ ਅੰਬਰ ਵੀ ਰੋਇਆ।   

ਗੁਰੂ ਬਾਜਾਂ ਵਾਲੇ ਨਾਲ ਦੋਵੇਂ ਵੱਡੇ ਫਰਜੰਦ ।       
ਨਾਲ ਮੁਗ਼ਲਾਂ ਦੇ ਹੋਈ ਚਮਕੌਰ ਵਿਚ ਜੰਗ।       
           ਤੇਰੇ ਅਜੀਤ ਤੇ ਝੁਜਾਰ ਜਿਹਾ ਦੂਜਾ ਨਾ ਕੋਈ ਹੋਇਆ।      
ਇਹ ਤੱਕ ਅਨਹੋਣੀ ਓਦੋ ਅੰਬਰ ਵੀ ਰੋਇਆ।     

ਛੋਟੇ ਲਾਲਾਂ ਨਾਲ਼ ਮਾਤਾ ਠੰਡੇ ਬੁਰਜ ਵਿੱਚ ਬੰਦ।   
ਨੀਹਾਂ ਵਿੱਚ ਚਿਣਵਾਤੇ ਤੇਰੇ ਛੋਟੇ ਫਰਜੰਦ ।          
  ਦਾਤਾ ਕਿਹੋ ਜਿਹਾ ਦਾਨੀ ਕੋਈ ਪੁੱਤ ਨਾ ਲੁਕੋਇਆ।
ਇਹ ਤੱਕ ਅਣਹੋਣੀ ਉਦੋਂ ਅੰਬਰ ਵੀ ਰੋਇਆ।     

ਪਾਈ ਜ਼ੁਲਮ ਨੂੰ ਠੱਲ੍ਹ ਦੇ ਸ਼ਹਾਦਤ ਲਾਸਾਨੀ।        
ਸਾਰੀ ਦੁਨੀਆਂ ਚ ਦਾਤਾ ਤੇਰਾ ਨਹੀਂ ਕੋਈ ਸਾਨੀ।  
ਸਾਈਂ ਲਿਖ ਲਿਖ ਅੱਖਰਾਂ ਚ ਦਰਦ ਪਰੇਇਆ।   
ਇਹ ਤੱਕ ਅਣਹੋਣੀ ਉਦੋਂ ਅੰਬਰ ਵੀ ਰੋਇਆ।       

ਗੀਤਕਾਰ ਹਰਜਿੰਦਰ ਸਿੰਘ ਸਾਂਈ ਸੁਕੇਤੜੀ।

©Prabh Records #Likho ਖ਼ਾਲਸੇ ਦੀ ਸ਼ਾਨ ਪੱਗ  punjabi poetry

ਅਜਨਬੀ ਮੁਸਾਫ਼ਿਰ

#sad_quotes ਦਸਤਕ ਦਿਲ ਦੀ ਆਵਾਜ਼

read more
White ਵਕਤ ਬੁਰਾ ਹੀ ਸਹੀ, ਬਹੁਤ ਕੁੱਝ ਸਿਖਾ ਕੇ ਤੇ ਜਾਂਦਾ।
ਆਪਣੇ ਤੇ ਪਰਾਏ ਦਾ ਅਹਿਸਾਸ ਕਰਾਕੇ ਜਾਂਦਾ।
ਸੁਖਵੰਤ ਮੱਦੋਕੇ

©ਅਜਨਬੀ ਮੁਸਾਫ਼ਿਰ #sad_quotes ਦਸਤਕ ਦਿਲ ਦੀ ਆਵਾਜ਼

ਅਜਨਬੀ ਮੁਸਾਫ਼ਿਰ

#Oscar ਦਸਤਕ ਦਿਲ ਦੀ ਆਵਾਜ਼

read more
ਜ਼ਿੰਦਗੀ ਅਨੰਦ ਦਿੰਦੀ ਆ,
ਕਿਸੇ ਦੇ ਸੰਗ ਦਿੰਦੀ ਆ,
ਕਿਸੇ ਦਾ ਸੰਗ ਦਿੰਦੀ ਆ।
ਸੁਖਵੰਤ ਮੱਦੋਕੇ

©ਅਜਨਬੀ ਮੁਸਾਫ਼ਿਰ #Oscar ਦਸਤਕ ਦਿਲ ਦੀ ਆਵਾਜ਼

ਅਜਨਬੀ ਮੁਸਾਫ਼ਿਰ

#Yaari ਦਸਤਕ ਦਿਲ ਦੀ ਆਵਾਜ਼

read more
ਕੁਝ ਪਲ ਦੀ ਮੁਲਾਕਾਤ, ਉਮਰਾਂ ਤੱਕ ਛਾਪ ਛੱਡ ਜਾਂਦੀ
ਧੁੰਦਲੀ ਤਸਵੀਰ ,ਇਕ ਅਹਿਸਾਸ ਛੱਡ ਜਾਂਦੀ।
ਸੁਖਵੰਤ ਮੱਦੋਕੇ

©ਅਜਨਬੀ ਮੁਸਾਫ਼ਿਰ #Yaari ਦਸਤਕ ਦਿਲ ਦੀ ਆਵਾਜ਼

ਅਜਨਬੀ ਮੁਸਾਫ਼ਿਰ

#dhoop ਦਸਤਕ ਦਿਲ ਦੀ ਆਵਾਜ਼

read more
ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ
ਕਿਸੇ ਇਬਾਦਤ ਖ਼ਾਨੇ ਤੋਂ  ਉਜਾੜੇ ਵਾਲੇ ਰਾਹ

ਸੁਖਵੰਤ ਮੱਦੋਕੇ

©Koi Ni Lag Jo Pta Shad V Hun #dhoop ਦਸਤਕ ਦਿਲ ਦੀ ਆਵਾਜ਼

ਅਜਨਬੀ ਮੁਸਾਫ਼ਿਰ

#lovelife ਦਸਤਕ ਦਿਲ ਦੀ ਆਵਾਜ਼

read more
Unsplash ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ
ਕਿਸੇ ਇਬਾਦਤ ਖ਼ਾਨੇ ਤੋਂ  ਉਜਾੜੇ ਵਾਲੇ ਰਾਹ

ਸੁਖਵੰਤ ਮੱਦੋਕੇ

©Koi Ni Lag Jo Pta Shad V Hun #lovelife  ਦਸਤਕ ਦਿਲ ਦੀ ਆਵਾਜ਼

دوندرماہل

ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala

read more
ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ,
ਯਾਦ ਰੱਖਣਾ ਕਿ,
ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੦੯੦੦P੧੮੧੨੨੦੨੪

©دوندرماہل ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ,
ਯਾਦ ਰੱਖਣਾ ਕਿ,
ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੦੯੦੦P੧੮੧੨੨੦੨੪
#dawindermahal #MahalRanbirpurewala

Rakesh Ladhrh Robert

ਹਿੰਮਤ ਜਿੰਨੀ ਉਮਰ ਹੁੰਦੀ ਖਵਾਬਾਂ ਦੀ, ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ ਕਦਰ ਜਿਨ੍ਹਾਂ ਕੀਤੀ ਹੋਵੇ ਅਨੁਭਵ ਦੀਆਂ ਕਿਤਾਬਾਂ ਦੀ | ਜੰਨੂਨ ਦਾ ਰੱਥ ਹੱਕਣਾ ਪੈਣਾ "ਲੱਧ

read more
ਹਿੰਮਤ ਜਿੰਨੀ  ਉਮਰ ਹੁੰਦੀ ਖਵਾਬਾਂ ਦੀ,
ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ 
ਕਦਰ ਜਿਨ੍ਹਾਂ ਕੀਤੀ ਹੋਵੇ 
ਅਨੁਭਵ ਦੀਆਂ ਕਿਤਾਬਾਂ ਦੀ |
ਜਨੂੰਨ ਦਾ ਰੱਥ ਹੱਕਣਾ ਪੈਣਾ 
"ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ |

©Rakesh Ladhrh Robert ਹਿੰਮਤ ਜਿੰਨੀ  ਉਮਰ ਹੁੰਦੀ ਖਵਾਬਾਂ ਦੀ,
ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ 
ਕਦਰ ਜਿਨ੍ਹਾਂ ਕੀਤੀ ਹੋਵੇ 
ਅਨੁਭਵ ਦੀਆਂ ਕਿਤਾਬਾਂ ਦੀ |
ਜੰਨੂਨ ਦਾ ਰੱਥ ਹੱਕਣਾ ਪੈਣਾ 
"ਲੱਧ
loader
Home
Explore
Events
Notification
Profile