Nojoto: Largest Storytelling Platform

New ਡਾਕਟਰ ਵਹਿਮਾਂ ਦਾ Quotes, Status, Photo, Video

Find the Latest Status about ਡਾਕਟਰ ਵਹਿਮਾਂ ਦਾ from top creators only on Nojoto App. Also find trending photos & videos.

    LatestPopularVideo

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਕਿਧਰੇ ਪੰਜਾਬ ਦਾ ਭੋਲੇਪਣ #ਸਾਡੀਆਂਨਸਲਾਂ #ਨਸਾ #ਨਸੇ਼ੜੀ #ਪੰਜਾਬੀ #ਪੰਜਾਬੀਨੌਜਵਾਨੀ #ਨੌਜਵਾਨੀ #ਨੌਜਵਾਨ #saynotodrug #ਜੀਵਨ #SayNoToDomesticAbuse #ਪੰਜਾਬੀਗੱਭਰੂ

read more

دوندر ماحل

ਨੈਣ ਜਦੋਂ ਬਾਤਾਂ ਪਾਵਣ, ਐਵੇਂ ਬਹੁਤਾ ਹੱਸੀ ਦਾ ਨਹੀਂ, ਕੀ ਚੱਲਦੇ ਕੋਈ ਸਮਝ ਲਵੇ ਤਾਂ ਚੰਗੇ, ਐਵੇਂ ਬੋਲ ਕੇ ਬਹੁਤਾ ਦੱਸੀ ਦਾ ਨਹੀਂ। #੧੧੫੭P੨੬੦੬੨੦੨੪ #dawindermahal # #Poetry #Mahal #dawindermahal_11 #MahalRanbirpurewala

read more
ਨੈਣ ਜਦੋਂ ਬਾਤਾਂ ਪਾਵਣ, ਐਵੇਂ ਬਹੁਤਾ ਹੱਸੀ ਦਾ ਨਹੀਂ,
ਕੀ ਚੱਲਦੇ ਕੋਈ ਸਮਝ ਲਵੇ ਤਾਂ ਚੰਗੇ, ਐਵੇਂ ਬੋਲ ਕੇ ਬਹੁਤਾ ਦੱਸੀ ਦਾ ਨਹੀਂ।
#੧੧੫੭P੨੬੦੬੨੦੨੪

©دوندر  ماحل ਨੈਣ ਜਦੋਂ ਬਾਤਾਂ ਪਾਵਣ, ਐਵੇਂ ਬਹੁਤਾ ਹੱਸੀ ਦਾ ਨਹੀਂ,
ਕੀ ਚੱਲਦੇ ਕੋਈ ਸਮਝ ਲਵੇ ਤਾਂ ਚੰਗੇ, ਐਵੇਂ ਬੋਲ ਕੇ ਬਹੁਤਾ ਦੱਸੀ ਦਾ ਨਹੀਂ।
#੧੧੫੭P੨੬੦੬੨੦੨੪
#dawindermahal #

Aniruddh Mehta

ਦਿੱਲ ਦਾ ਦਰਦ🤔 #ਪਿਆਰ

read more

Aniruddh Mehta

ਦਿੱਲ ਦਾ ਮਰੀਜ #ਪਿਆਰ

read more

Maninder Kaur Bedi

ਖ਼ਾਬਾਂ ਦਾ ਕੋਹਰਾ #ਸ਼ਾਇਰੀ

read more

دوندر ماحل

ਸਮਝ, ਵੇਖਣ ਜਾਂ ਸੋਚਣ ਦਾ ਹੀ ਨਹੀਂ, ਸਗੋਂ ਹੰਡਾਉਣ ਦਾ ਸਿੱਟਾ ਵੀ ਹੈ। #੦੯੪੫P੨੩੦੫੨੦੨੪ #dawindermahal #dawindermahal_11 #Mahal #MahalRanbirpurewala

read more
ਸਮਝ, ਵੇਖਣ ਜਾਂ ਸੋਚਣ ਦਾ ਹੀ ਨਹੀਂ,
ਸਗੋਂ ਹੰਡਾਉਣ ਦਾ ਸਿੱਟਾ ਵੀ ਹੈ।
#੦੯੪੫P੨੩੦੫੨੦੨੪.

©دوندر  ماحل ਸਮਝ, ਵੇਖਣ ਜਾਂ ਸੋਚਣ ਦਾ ਹੀ ਨਹੀਂ,
ਸਗੋਂ ਹੰਡਾਉਣ ਦਾ ਸਿੱਟਾ ਵੀ ਹੈ।
#੦੯੪੫P੨੩੦੫੨੦੨੪
#dawindermahal #dawindermahal_11 #Mahal #MahalRanbirpurewala

Rakesh Ladhrh Robert

#Free ਹਾਰ ਕਿ ਕਦੇ ਹਿੰਮਤ ਦਾ ਦਮ ਟੁੱਟਣ ਨਹੀਂ ਦਿੱਤਾ ਸੁਫਨਿਆਂ ਦਾ ਦਮ ਕਦੇ ਘੁੱਟਣ ਨਹੀਂ ਦਿੱਤਾ| ਜਿੱਤਾਂ ਦਾ ਰਾਹਗੀਰ ਹਾਂ "ਲੱਧੜ "ਸਫਲਤਾ ਦਾ ਬੂਟਾ ਕਿਸੇ ਨੂੰ ਪੁੱਟਣ #शायरी

read more
White ਹਾਰ ਕਿ ਕਦੇ ਹਿੰਮਤ ਦਾ ਦਮ ਟੁੱਟਣ ਨਹੀਂ ਦਿੱਤਾ 
ਸੁਫਨਿਆਂ ਦਾ ਦਮ ਕਦੇ ਘੁੱਟਣ ਨਹੀਂ ਦਿੱਤਾ|
ਜਿੱਤਾਂ ਦਾ ਰਾਹਗੀਰ ਹਾਂ 
"ਲੱਧੜ " ਨੇ ਸਫਲਤਾ ਦਾ ਬੂਟਾ ਕਿਸੇ ਨੂੰ ਪੁੱਟਣ ਨਹੀਂ ਦਿੱਤਾ |

©Rakesh Ladhrh Robert #Free ਹਾਰ ਕਿ ਕਦੇ ਹਿੰਮਤ ਦਾ ਦਮ ਟੁੱਟਣ ਨਹੀਂ ਦਿੱਤਾ 
ਸੁਫਨਿਆਂ ਦਾ ਦਮ ਕਦੇ ਘੁੱਟਣ ਨਹੀਂ ਦਿੱਤਾ|
ਜਿੱਤਾਂ ਦਾ ਰਾਹਗੀਰ ਹਾਂ 
"ਲੱਧੜ "ਸਫਲਤਾ ਦਾ ਬੂਟਾ ਕਿਸੇ ਨੂੰ ਪੁੱਟਣ

دوندر ماحل

ਜਦੋਂ ਦਾ ਮੈਂ-ਮੈਂ ਤੇ ਓਹ-ਓਹ ਨਹੀਂ ਰਿਹਾ, ਓਦੋਂ ਦਾ ਦਿਲਾਂ ਵਿੱਚ ਚਾਅ ਤੇ ਮੋਹ ਨਹੀਂ ਰਿਹਾ। #੧੧੫੬P੦੩੦੫੨੦੨੪ #dawindermahal #dawindermahal_11 MahalRanbirpur #Love #MahalRanbirpurewala

read more
ਜਦੋਂ ਦਾ ਮੈਂ-ਮੈਂ ਤੇ ਓਹ-ਓਹ ਨਹੀਂ ਰਿਹਾ,
ਓਦੋਂ ਦਾ ਦਿਲਾਂ ਵਿੱਚ ਚਾਅ ਤੇ ਮੋਹ ਨਹੀਂ ਰਿਹਾ।
#੧੧੫੬P੦੩੦੫੨੦੨੪

©دیویندر محل ਜਦੋਂ ਦਾ ਮੈਂ-ਮੈਂ ਤੇ ਓਹ-ਓਹ ਨਹੀਂ ਰਿਹਾ,
ਓਦੋਂ ਦਾ ਦਿਲਾਂ ਵਿੱਚ ਚਾਅ ਤੇ ਮੋਹ ਨਹੀਂ ਰਿਹਾ।
#੧੧੫੬P੦੩੦੫੨੦੨੪
#dawindermahal #dawindermahal_11 #MahalRanbirpur

Maninder Kaur Bedi

ਮਿੱਟੀ ਦਾ ਖਿਡੌਣਾ #ਗਿਆਨ

read more

Jagwinder Singh Jaggi …My Matter

ਵੋਟਾਂ ਦਾ ਦੌਰ #Motivational

read more
loader
Home
Explore
Events
Notification
Profile