Find the Latest Status about ਯਾਰਾਂ ਦੇ ਯਾਰ from top creators only on Nojoto App. Also find trending photos & videos.
Prabhjot PJSG
White ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । ©Prabhjot PJSG #Thinking ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । #pjsgqoutes ਜੀਵਨ ਅਤੇ ਮੌਤ
#Thinking ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । #pjsgqoutes ਜੀਵਨ ਅਤੇ ਮੌਤ
read moreJaggi Marar
White ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ, ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ.... ©Jaggi Marar ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
read moreAman Majra
मत पूछो की यूँ लोग तारीफ क्यों करते है हमारी, क्योंकि हम दिल से रिश्ते निभाना अच्छे से जानते है। ©Aman Majra #Irrfan ਯਾਰਾਂ ਦੇ ਯਾਰ ਦੋਸਤੀ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ
#Irrfan ਯਾਰਾਂ ਦੇ ਯਾਰ ਦੋਸਤੀ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ
read moreAman Majra
ਅਸੀਂ ਤਾਂ ਤੇਰੇ ਮੁਰੀਦ ਆਂ, ਦੀਦਾਰ ਦੇਵੇਂਗੀ ਤਾਂ ਤਰਜਾਂਗੇ, ਨਹੀਂ ਤਾਂ ਫੇਰ ਏਦਾਂ ਹੀ ਮਰਜਾਂਗੇ.. ਅਮਨ ਮਾਜਰਾ ©Aman Majra ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ
ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ
read moreAman Majra
a-person-standing-on-a-beach-at-sunset खुशबु तेरी मुझे महका जाती है, तेरी हर बात मुझे बहका जाती है, सांस को बहुत देर लगती है आने में, हर सांस से पहले तेरी याद आ जाती है... ©Aman Majra #SunSet ਪਿਆਰ ਦੇ ਅੱਖਰ ਸੱਚਾ ਹਮਸਫ਼ਰ
#SunSet ਪਿਆਰ ਦੇ ਅੱਖਰ ਸੱਚਾ ਹਮਸਫ਼ਰ
read moreO L
New Year 2025 Happy New Year ©O L #Newyear2025 ਯਾਰਾਂ ਦੇ ਯਾਰ ਗੱਦਾਰ ਯਾਰ Kalki Extraterrestrial life
#Newyear2025 ਯਾਰਾਂ ਦੇ ਯਾਰ ਗੱਦਾਰ ਯਾਰ Kalki Extraterrestrial life
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਰੇਤ ਦੇ ਟਿੱਬਿਆਂ ਜਿਹੇ........ ਅਸੀ ਰੇਤ ਦੇ ਟਿੱਬਿਆਂ ਜਿਹੇ ਹਾਣੀਆਂ ਖੁਰ-ਖੁਰ ਆਏ ,ਨਾਲ ਪਾਣੀਆਂ ਨਾ ਮਾਰ ਜ਼ਮੀਰ ਵਿਕਾਗੇ, ਜਾਣੀ ਨਾ ਤੂੰ ਵਾਂਗ ਰਾਜੇ-ਰਾਣੀਆਂ ਪੁੱਤ ਦਸਮੇਸ਼ ਦੇ, ਮਿੱਟੀ ਦੇ ਆਸ਼ਕ , ਦੇਹਾ ਨਿਤਾਣੀਆਂ ਜੋ ਨੇ ਦਿਲ 'ਚ ਠਾਣੀਆਂ ਸ਼ਿਰਜਾ ਗਏ ਨਵੀਆਂ ਕਹਾਣੀਆਂ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਰੇਤ ਦੇ ਟਿੱਬਿਆਂ ਜਿਹੇ........ @Preet #ਜ਼ਿੰਦਗੀਦੀਆਂਪਗਡੰਡੀਆਂ #SupportToJagjitSinghDallewal #ਰੇਤੇਦੇਆਸ਼ਕ
ਰੇਤ ਦੇ ਟਿੱਬਿਆਂ ਜਿਹੇ........ @Preet #ਜ਼ਿੰਦਗੀਦੀਆਂਪਗਡੰਡੀਆਂ #SupportToJagjitSinghDallewal #ਰੇਤੇਦੇਆਸ਼ਕ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਹਵਾਵਾਂ ਦੇ ਹਾਣੀ............... ਤੇਰੀਆਂ ਪੈੜਾਂ ਲੱਭਦੇ ਰਹੇ, ਜਦ ਚੇਤੇ ਆਇਆ ਪੈੜਾਂ ਰੇਤ ਤੇ ਸੀ, ਉਦੋਂ ਤੋਂ ਕਾਹਲੇ ਹੋ ਬੈਠੇ ਹਵਾਵਾਂ ਦੇ ਹਾਣੀ ਹੋਣ ਲਈ ਜੇ ਸਾਡਾ ਹਾਣੀ ਹੋਣਾ, ਹਵਾਵਾਂ ਦਾ ਹਾਣੀ ਹੋਣਾ ਪੈਣਾ ਹਵਾਵਾਂ ਕਿਸੇ ਦੀ ਉਡੀਕ ਨਹੀਂ ਕਰਿਆ ਕਰਦੀਆਂ ਅਸੀਂ ਉਡੀਕ ਨਹੀਂ ਛੱਡੀ ਤੂੰ ਜੇ ਮਿਲਣਾ ਆ ਜਾਵੀਂ ਪਿੱਛੇ, ਹਵਾ ਬਣ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ
ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ
read moregurniat shayari collection
White ਹਕੀਕਤ ਦੀ ਜ਼ਮੀਨ ਤੇ ਖੁਆਬਾ ਦਾ ਬੂਟਾ ਲਾਇਆ ਮਿਹਨਤ ਨਾਲ ਸਿੰਜਿਆ ਜੜਾ ਚ ਪਸੀਨਾ ਪਾਇਆ ਹਰ ਦਿਨ ਹੋਸਲੇ ਦੀ ਗੋਡੀ ਕੀਤੀ ਸਬਰ ਖਾਦ ਵਾਂਗ ਪਾਇਆ ਵੇਖ ਮੌਲਾ ਦੇ ਰੰਗ ਬੰਦਿਆ ਉਹਨੇ ਬੂਟੇ ਨੂੰ ਘਣਾ ਛਾਂ ਦਾਰ ਤੇ ਫ਼ਲਦਾਰ ਬਣਾਇਆ ©gurvinder sanoria #hindi_diwas ਮਿੱਤਰਾਂ ਦਾ ਟੋਲਾ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ ਬਚਪਨ ਦੇ ਯਾਰ ਦੋਸਤੀ ਸਟੇਟਸ
#hindi_diwas ਮਿੱਤਰਾਂ ਦਾ ਟੋਲਾ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ ਬਚਪਨ ਦੇ ਯਾਰ ਦੋਸਤੀ ਸਟੇਟਸ
read more