Find the Latest Status about ਸੱਚਾ ਹਮਸਫ਼ਰ from top creators only on Nojoto App. Also find trending photos & videos.
Aman Majra
जरूरी तो नही हर चाहत का मतलब इश्क़ हो, कभी कभी कुछ अनजान रिश्तों के लिए भी दिल बैचैन हो जाता है... ©Aman Majra ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਪਿਆਰ ਦੇ ਅੱਖਰ
ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਪਿਆਰ ਦੇ ਅੱਖਰ
read moregurniat shayari collection
White ਸਿਖਰ ਇਸ਼ਕ ਦੀ ਛੋਹ ਕੇ ਆਏ ਹਾਂ ਉਸਦੇ ਸ਼ਹਿਰ ਹੋ ਕੇ ਆਏ ਹਾਂ ਗਲੀ ਉਹਦੇ ਮੁੱਹਲੇ ਦੀ ਟੋਹ ਕੇ ਆਏ ਹਾਂ ਬੰਦ ਦਰਵਾਜਾ ਵੇਖ ਉਹਦੇ ਚੁਬਾਰੇ ਦਾ ਕਰ ਸੱਜਦਾ ਤੇ ਰੋ ਕੇ ਆਏ ਹਾਂ ਉਹਦੀ ਜੁਲਫ ਜਿਹੀ ਛਾਂ ਤੇ ਜੱਫੀ ਜਿਹਾ ਨਿੱਘ ਦਿੰਦਾ ਐ ਉਹਦੇ ਘਰ ਸਾਹਮਣੇ ਲੱਗਾ ਰੁੱਖ ਏਕ ਰਾਤ ਉਹਦੀ ਯਾਦ ਚ ਸੋ ਕੇ ਆਏ ਹਾਂ ©gurvinder sanoria #sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
#sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
read moreAman Majra
White वो सज़दा ही क्या जिसमे सर उठाने का होश रहे, इज़हार ए इश्क़ का मजा तब जब मैं बेचैन रहूँ और तू ख़ामोश रहे... ©Aman Majra #love_shayari ਇਸ਼ਕ ਮੌਹਲਾ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਮੇਰੀ ਜਾਨ
#love_shayari ਇਸ਼ਕ ਮੌਹਲਾ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਮੇਰੀ ਜਾਨ
read moreAman Majra
ਆਪਣੀ ਦੋਵਾਂ ਦੀ ਇਕੱਠੀ ਤਸਵੀਰ ਹਾਨਣੇ ਨੀ, ਜੋ ਇਸ਼ਕ ਦੀ ਨਿਸ਼ਾਨੀ ਅਖੀਰ ਹਾਨਣੇ ਨੀ... ਅਮਨ ਮਾਜਰਾ ©Aman Majra ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ
ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ
read moreRajdeep Singh
White i love you my sweet heart 💝 ਏਦਾਂ ਕਹਿਣ ਵਾਲੀ ਸਾਨੂੰ ਹੱਲੇ ਤੱਕ ਨਹੀਂ ਮਿਲੀ ©Rajdeep Singh #Sad_Status ਸੱਚਾ ਹਮਸਫ਼ਰ ਮੇਰੀ ਬੁੱਗੀ
#Sad_Status ਸੱਚਾ ਹਮਸਫ਼ਰ ਮੇਰੀ ਬੁੱਗੀ
read moreAman Majra
ਇੱਕ ਪਾਸੇ ਸੱਜਣਾ ਤੂੰ ਹੋਵੇਂ, ਇੱਕ ਪਾਸੇ ਹੋਵੇ ਸੰਸਾਰ ਸਾਰਾ, ਇਕੱਠੇ ਬੈਠ ਕੇ ਪਾਈਏ ਬਾਤਾਂ ਪਿਆਰ ਦੀਆਂ, ਕਦੇ ਦੂਰੀ ਨਾ ਆਵੇ ਆਪਣੇ ਵਿੱਚ ਯਾਰਾ... ਅਮਨ ਮਾਜਰਾ ©Aman Majra ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ
ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ
read moreAman Majra
ਮੈਂ ਵੀ ਸੰਗਦਾ ਸੀ ਤੇ ਉਹ ਵੀ ਸੰਗਦੀ ਸੀ, ਬਹੁਤ ਔਖੀ ਸੀ ਗੱਲ ਸੁਰੂ ਕਰਨੀ, ਜਿਉਂ ਜਿਉਂ ਉਸਨੂੰ ਮੇਰਾ ਤੇ ਮੈਨੂੰ ਉਸਦਾ ਹਿਸਾਬ ਆਉਂਦਾ ਗਿਆ, ਤਿਉਂ ਤਿਉਂ ਸੁਰੂ ਕੀਤੀ ਇੱਕ ਦੂਜੇ ਦੀ ਜਰਨੀ.. ਜਦੋਂ ਕਰਦਾ ਸੀ ਮੈਂ ਕੋਈ ਪਿਆਰ ਵਾਲੀ ਗੱਲ, ਤਾਂ ਬੜ੍ਹੀ ਔਖੀ ਹੁੰਦੀ ਸੀ ਉਸਨੂੰ ਹਾਮੀ ਭਰਨੀ, ਅੱਜ ਏਨੇ ਸਮਝ ਗਏ ਹਾਂ ਇੱਕ ਦੂਜੇ ਨੂੰ, ਕੇ ਔਖੀ ਆ ਇੱਕ ਪਲ ਦੀ ਵੀ ਦੂਰੀ ਜਰਨੀ, ਪਹਿਲਾਂ ਪਹਿਲ ਕਰਨ ਤੋਂ ਡਰਦੇ ਸੀ, ਹੁਣ ਇੱਕ ਉਹ ਕਰਦੀ ਤੇ ਇੱਕ ਮੈਂ ਕਰਨੀ, ਹੁਣ ਕਿਹਾ ਮੈਂ ਕਰ ਘਰ ਵਿੱਚ ਗੱਲਬਾਤ ਆਪਣੇ, ਤੇ ਮੈ ਵੀ ਚਾਹੁੰਦਾ ਹਾਂ ਆਵੇ ਛੇਤੀ ਮੇਰੇ ਦਰ ਨੀ... ਦੀਦਾਰ ਤਾਂ ਉਹ ਵੀ ਚਾਹੁੰਦੀ ਹੋਵੇਗੀ ਕਰਨਾ, ਦਿਲ ਅਮਨ ਦਾ ਵੀ ਚਾਹੁੰਦਾ ਏ ਮੁਲਾਕਾਤ ਕਰਨੀ... ਅਮਨ ਮਾਜਰਾ ©Aman Majra ਸੱਚਾ ਹਮਸਫ਼ਰ ਮੇਰਾ ਪਹਿਲਾ ਪਿਆਰ ਪਿਆਰ ਦੇ ਅੱਖਰ ਪੰਜਾਬੀ ਕਵਿਤਾ ਪਿਆਰ
ਸੱਚਾ ਹਮਸਫ਼ਰ ਮੇਰਾ ਪਹਿਲਾ ਪਿਆਰ ਪਿਆਰ ਦੇ ਅੱਖਰ ਪੰਜਾਬੀ ਕਵਿਤਾ ਪਿਆਰ
read moreAman Majra
ਪਤਾ ਨੀ ਪਿਆਰ ਨੂੰ ਕਿਉਂ, ਕਹੀ ਜਾਂਦੇ ਲੋਕ ਜੱਬ, ਏਦਾਂ ਕਿੱਦਾਂ ਕੋਈ ਲੈਂਦਾ, ਕਿਸੇ ਨੂੰ ਆ ਠੱਗ, ਮੈਂ ਮੇਰੇ ਪਿਆਰ ਲਈ, ਦਿਆਂ ਦੁਨੀਆਂ ਏਹ ਛੱਡ, ਕਿੰਝ ਆਖਾਂ ਉਹਨੂੰ ਮਾੜੀ, ਜੋ ਮੰਨੀ ਬੈਠੀ ਵਰਿੰਦਰ ਨੂੰ ਰੱਬ... ✍️✍️ ਵਰਿੰਦਰ ਔਜਲਾ ©Aman Majra #tereliye ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
#tereliye ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
read more