Nojoto: Largest Storytelling Platform

New aukha aukha dekhde a jatt lagde Quotes, Status, Photo, Video

Find the Latest Status about aukha aukha dekhde a jatt lagde from top creators only on Nojoto App. Also find trending photos & videos about, aukha aukha dekhde a jatt lagde.

    LatestPopularVideo

badtameej shayar

aukha yr #Shayari

read more

@rajdeepsingh4549

change lagde nhi

read more

manjeet jaat

kacheriya ch mele lagde JADO PENDI AA TARIK KISE JATT FI💪💪💪💪

read more

Rampy Kang

bahla ##aukha ho gya

read more

GS poet

Bda aukha lgda GS_poet #GS_poet

read more

Raman Singh

jeena aukha es jag ute... #Shayari

read more

BALJEET SINGH MAHLA

ਬੇਗਾਨੇ lagde sab begane aa #Life

read more
ਬੇਗਾਨੇ
ਕੀ ਦੱਸੀਏ ਤੈਨੂੰ ਹਾਲ ਯਾਰ
ਜੋ ਝੱਖੜ ਗਏ ਨੇ ਝੁੱਲ ਸੱਜਣਾ
ਹੁਣ ਮਹਿਕ ਰਹੀ ਨਾ ਜ਼ਿੰਦਗੀ ਵਿੱਚ
ਅਸੀਂ ਟਾਹਣਿਓ ਟੁੱਟੇ ਫੁੱਲ ਸੱਜਣਾ
ਇਸ਼ਕੇ ਵਿੱਚ  ਖਾਦੇ ਘਾਟੇ ,ਹੁਣ ਭਰਦੇ ਪਏ ਹਰਜਾਨੇ ਆਂ
ਕਿਸ ਨੂੰ  ਰੱਬਾ ਆਪਣਾ ਆਖਾਂ ,ਲੱਗਦੇ ਸਭ ਬੇਗਾਨੇ ਆਂ
          *****
ਜਾਂ ਏ ਕਹਿ ਲਓ ਅਸੀਂ ਤਿੜਕੇ ਹਾਂ
ਡਰ ਬਿਖਰਨ ਤੋਂ ਵੀ ਲੱਗਦਾ ਹੈ
ਬੇਰੰਗ ਹੋਈ ਇਸ ਜ਼ਿੰਦਗੀ ਵਿੱਚ
ਹੁਣ ਰੰਗ ਨਾ ਕੋਈ ਫੱਬਦਾ ਹੈ
ਦੁੱਖ ਵੀ ਹੁਣ ਮੈਨੂੰ ਚੰਗੇ ਲੱਗਦੇ ਗ਼ਮਾਂ ਨਾਲ ਯਰਾਨੇ ਆਂ
ਕਿਸ ਨੂੰ  ਰੱਬਾ ਆਪਣਾ ਆਖਾਂ, ਲੱਗਦੇ ਸਭ ਬੇਗਾਨੇ ਆਂ
           ****
ਓਹਦੇ ਦਿੱਤੇ ਜਖ਼ਮ ਜੁਦਾਈਆਂ ਦੇ
ਹਰ ਵੇਲੇ ਰਹਿੰਦੇ ਦੁੱਖ ਦੇ ਆ
ਅਸੀਂ ਨਾ ਜਿਓੰਦੇ ਨਾ ਮੋਏ ਹਾਂ
ਗਿੱਲੀ ਲੱਕੜ ਵਾਂਗੂ ਧੁੱਖ ਦੇ ਆ
ਬਲਜੀਤ ਮਾਹਲੇ ਸੁਣ ਸੱਜਣਾ,ਖੰਜਰ ਤੋਂ ਤਿੱਖੇ ਤਾਨੇ ਆ
ਕਿਸ ਨੂੰ ਰੱਬਾ ਆਪਣਾ ਆਖਾਂ, ਲੱਗਦੇ ਸਭ ਬੇਗਾਨੇ ਆਂ
******
ਲੇਖਕ:ਬਲਜੀਤ ਸਿੰਘ ਮਾਹਲਾ

©BALJIT MAHLA✍️ ਬੇਗਾਨੇ

lagde sab begane aa

Raman Singh

kandeya wale raah, makhmal jahe lagde ne #Shayari

read more

Sandy sandy

Samjhna aukha ta hai.... - Sandeep #inspirational #ਕਵਿਤਾ

read more

Nagender Chaudhary

Jatt UP wale #Jatt #Thoughts

read more
loader
Home
Explore
Events
Notification
Profile