Find the Latest Status about behenji in punjabi from top creators only on Nojoto App. Also find trending photos & videos about, behenji in punjabi.
Charanjeet Kamboj
नी तू झूठा जेया साथो संगदी है मेनू पता है तू दुआवा च मेरी मौत मंगदी है #read in punjabi....
KaviRaahul
ਪਹਿਲਾਂ ਸੀ ਅਕਲਾਂ ਦੇ ਕੱਚੇ ਪਰ ਦਿਲ ਹੁਣ ਵੀ ਆ ਸਾਡੇ ਸੱਚੇ ਪਹਿਲਾਂ ਕੀਤੇ ਸਾਡੇ ਵਿੱਚੇ ਗੱਲਾਂ ਸੀ ਨਹੀਂ ਮੁੱਕਦੇ ਅੱਜ ਨੈਣੀ ਅੱਥਰੂ ਵੀ ਨਹੀਂ ਸੁੱਕਦੇ ਹੁਣ ਰੱਬ ਹੀ ਜਾਣਦਾ ਦੋਹਾਂ ਵਿਚੋਂ ਕਿਸਦੇ ਦਿਲ ਵਿਚ ਚੋਰ ਏ ਗੱਲ ਮੰਨਲਾਂ ਨੀ ਅੜੀਏ ਸਾਡਾ ਰਿਸ਼ਤਾ ਹੁਣ ਹੋ ਗਿਆ ਕਮਜ਼ੋਰ ਏ ਪਹਿਲਾਂ ਸੀ ਜਤਾਉਂਦੀ ਤੈਨੂੰ ਬਹੁਤ ਆ ਮੈਂ ਚਾਉਂਦੀ ਹੁਣ ਬੀਮਾਰ ਹੋਏ ਆ ਸੱਜਣਾ ਤਾਂ ਤੇਰੀ call ਵੀ ਨਹੀਂ ਆਉਂਦੀ ਬਾਹਰੋਂ ਹੋਗੇ ਆ ਚੁੱਪ ਤੇ ਦਿਲ ਵਿਚ ਬੜਾ ਸ਼ੋਰ ਏ ਗੱਲ ਮੰਨਲਾਂ ਨੀ ਅੜੀਏ ਸਾਡਾ ਰਿਸ਼ਤਾ ਹੁਣ ਹੋ ਗਿਆ ਕਮਜ਼ੋਰ ਏ ਗੱਲ ਗੱਲ ਤੇ ਲੜਦੇ ਤੇ ਕੋੜਾ ਬੋਲਦੇ ਸਾਡੇ ਕੋਲੋਂ ਦੂਰ ਹੋਕੇ ਦੂਜਿਆਂ ਮੂਹਰੇ ਦਿਲਾਂ ਦੇ ਰਾਜ ਖੋਲਦੇ ਤੇਰਾ ਹਾਲ ਲੋਕਾਂ ਤੋਂ ਪੁੱਛਣਾ ਪੈਂਦਾ ਏ ਮੈਂ ਹੀ ਕੀਤਾ ਗੁਨਾਹ ਸਭ ਨੂੰ ਕਹਿੰਦਾ ਏ ਸਾਫ਼ ਸਾਫ਼ ਦੱਸਦੇ ਵੇ ਜੇ ਤੇਰੀ ਜ਼ਿੰਦਗੀ ਵਿਚ ਆਗਿਆ ਕੋਈ ਹੋਰ ਏ ਗੱਲ ਮੰਨਲਾਂ ਨੀ ਅੜੀਏ ਸਾਡਾ ਰਿਸ਼ਤਾ ਹੁਣ ਹੋ ਗਿਆ ਕਮਜ਼ੋਰ ਏ Rahul my poet in Punjabi
manu yogi
बारी बरसी खटन गया सी ख्ट के लयांदी बारी बापू ने मुंडा पड़न पेज्या पड़ के लगु पटवारी पिंड बीच दी लंगदी सी रोड बेज दी लारी उर्ले पिंडो मुंडा चड़ध्दा परले पिंडो कवारी मुंडे ने पड़ना कि सी लग गई इस्क बीमारी फेल कराता नी बापू सा पटवारी फेल कराता नी boli Punjabi in Hindi
NiShAnT NaiDu