Nojoto: Largest Storytelling Platform

New romantic stories Quotes, Status, Photo, Video

Find the Latest Status about romantic stories from top creators only on Nojoto App. Also find trending photos & videos about, romantic stories.

Stories related to romantic stories

    LatestPopularVideo

Sk Alef

romantic stories #Love

read more

vijay sonawane

Hemprakash Patidar

While reading newspaper he suddenly saw the name of her college.


That smile on his face...
  Explains everything. #love #romantic #stories #story #wait #loneliness #yqbaba

Mukesh Poonia

Horror story #Mangoge, #Romantic #Stories #Denge #trend

read more

Punjabo

#OpenPoetry                                   ਗਿੱLL+R@j 



 Miss ਤਾ ਅਸੀਂ ਵੀ ਬਹੁਤ ਕਰਦੇ ਕਮਲਿਆ
ਪਰ ਇੱਕੋ ਅੜੀ ਮਾਰਦੀ..✋
 💔ਟੁੱਟਣਾ ਪਸੰਦ ਮੈਨੂੰ.... ਪਰ ਝੁਕਣਾ ਨਹੀ #OpenPoetry #shayri #quotes#life #romantic #stories #sad #love

Punjabo

ਗਿੱLL+R@j 

ਇੱਕ ਹੀ ਇਨਸਾਨ ਦੋ✌ ਵਾਰ
          ਸਬਕ ਸਿਖਾਏ ਤਾਂ...ਗਲਤੀ
 ਆਪਣੀ ਹੁੰਦੀ ਹੈ ਜਨਾਬ..!! #OpenPoetry #shayri #quotes#life #romantic#stories #love #sad #wish

Punjabo

#OpenPoetry ਗਿੱLL+R@j 






ਮੰਜ਼ਿਲ ਮਿਲਣੀ ਉਹ ਦਾਤੇ☝️ ਦੀ ਮਰਜ਼ੀ
... ਪਰ ਰਾਹਗੀਰ ਹਾਂ ਰਾਹਾਂ ਦਾ,,,
ਜਿੰਦਗੀ ਹੱਸ ਕੇ ਜਿਉ ਲੈ ਸੱਜਣਾਂ...
ਕੀ..? ਭਰੋਸਾ ਸਾਹਾਂ🤞 ਦਾ......!! #OpenPoetry #shayri #quotes#life #romantic #stories #sad #love #feeling

Punjabo

ਗਿੱLL+R@j. 

ਵੇ....!!... ਤੇਰੇ 👈ਰੋਸੇ ਰੋਸੇ ਨੇ
ਤੇ ਸਾਡੇ ਕਹਿੰਦਾ ਨਖਰੇ ਆ..
✊ਜਜ਼ਬਾਤ ਤਾ ਸੱਜਣਾ ਉਹੀਓ ਆ
ਗੱਲ ਵੱਖਰੀ ਆ.. ਥੋੜ੍ਹੇ ਵੱਖਰੇ ਆ #romantic#stories #love #sad #wish #OpenPoetry #shayri #quotes#life #quotes

Punjabo

#OpenPoetry ਗਿੱLL+R@j 


ਉਹ ਚੰਦਰਾ ਗੱਲ ਗੱਲ ਤੇ 
           ਇੰਨਾ ਮੋਹ ਲੈਦਾ ਏ
ਬਸ ਦੋ ਚਾਰ ਗੱਲਾਂ ਚ ਹੀ ਮੈਨੂੰ 
            ਮੇਰੇ ਤੋਂ ਖੋਹ ਲੈਦਾ ਏ.... #terimerikahni #OpenPoetry #shayri #quotes#life #romantic#stories #love #sad #wish

Punjabo

#OpenPoetry 


                   
                               ਗਿੱLL+R@j  ਨਰਾਜ਼ਗੀ, ਡਰ, ਨਫਰਤ, 
                     ਜਾ ਫਿਰ ਪਿਆਰ, 
ਕੁੱਝ ਤਾ ਜਰੂਰ ਹੈ.... ਜੋ ਤੁਸੀਂ 
                     ਮੇਰੇ ਤੋਂ ਦੂਰ ਦੂਰ ਰਹਿੰਦੇ ਹੋ #OpenPoetry #shayri #quotes#life #romantic #stories #sad #love #feeling #terimerikahni
loader
Home
Explore
Events
Notification
Profile