Nojoto: Largest Storytelling Platform

New kaunke kalan punjab Quotes, Status, Photo, Video

Find the Latest Status about kaunke kalan punjab from top creators only on Nojoto App. Also find trending photos & videos about, kaunke kalan punjab.

    LatestPopularVideo

Nikka kaunke

Nikka kaunke

read more
ਉਦੋਂ ਖੋਲ੍ਹਾਂ ਕਾਪੀ ਗੀਤਾਂ ਵਾਲੀ
ਜਦੋਂ ਯਾਦ ਤੇਰੀ ਮੈਨੂੰ ਆਵੇ ਨੀਂ
"Nikka kaunke"
ਫਿਰ ਏਹੀ ਸੋਚ ਕੇ ਲਿਖਦਾ ਹਾਂ
ਤੇਰੇ ਤੇ ਗੀਤ ਕੋਈ ਬਣ ਜਾਵੇ ਨੀਂ Nikka kaunke

YOGITA JOSHI SPIRITUAL QUEST

Kshnikaen Amarjeet Kaunke

read more

Shishupal Barkade

sejwada kalan #Comedy

read more

kirnjot kaur

sekha kalan kala #ਸਸਪੈਂਸ

read more

Rakesh Ladhrh Robert

Bhindi aulakh kalan

read more
ਚੇਹਰੇ ਕ੍ਰੀਮਾਂ ਨਾਲ ਨਿਖਰਨ ਜਾਂ ਨਾ ,ਕੋਈ ਗਰੰਟੀ ਨਹੀਂ ,
ਪਰ ਸਖਸ਼ੀਅਤ ਚੰਗੇ ਵਿਚਾਰਾਂ ਨਾਲ ਨਿਖਰਨ ਦੀ 101 % ਗਰੰਟੀ ਹੈ| Bhindi aulakh kalan

Hardeep Singh

Aspal kalan #Love

read more

Mani Boy

Kharsod kalan #BeatMusic

read more

SBPUNJABI

go to Punjab #punjab #Motivational

read more

Raj Khan

Jab Khayal Aaya to Kalan Ka Bhi Aaya

read more

Baljit Singh Mahla

punjab #Life

read more
ਅੱਖਾਂ ਚ ਬਾਰੂਦ ਖੂਨ ਮਾਰ ਦਾ ਉਬਾਲੇ ਆ
ਹੁਣ ਨਹੀਓਂ ਸਹਿਣਾ ਦੁੱਖ ਸਹਿ ਲੈ ਪਹਿਲਾਂ ਬਾਹਲੇ ਆ
ਤੈਨੂੰ ਅੰਬਰਾਂ ਦੇ ਦਿਨੇ ਹੀ ਵਿਖਾ ਦਿਆਂਗੇ ਤਾਰੇ ਨੀ
ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ
ਅਸੀਂ ਗੁਰੂਆਂ ਤੇ ਯੋਧਿਆਂ ਦੀ ਬਾਣੀ ਨੂੰ ਹਾਂ ਪੜ੍ਹ ਦੇ
ਸਿੰਘ ਸੂਰਮੇ ਦਲੇਰ ਕਿੱਸੇ ਕੋਲੋਂ ਨਹੀਓਂ ਡਰ ਦੇ
ਸਾਡੇ ਹੌਂਸਲੇ ਬੁਲੰਦ ਅਸੀਂ ਕਿਸੇ ਕੋਲੋਂ ਨਹੀਓਂ ਹਾਰੇ ਨੀ
ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ


ਲੇਖਕ ਬਲਜੀਤ ਸਿੰਘ ਮਾਹਲਾ

©Baljit Singh Mahla punjab
loader
Home
Explore
Events
Notification
Profile