Find the Latest Status about crime writer from top creators only on Nojoto App. Also find trending photos & videos about, crime writer.
Poet Maddy
आखिर कब तक इस तरह, मैं उसका इंतज़ार करूँगा............ ये सही है वो नफ़रत करेगी, और मैं उससे प्यार करूंगा.......... गर उससे मोहब्बत गुनाह है, तो फ़िर गुनाह ही सही यारों......... मैं उसके लिए ज़िंदगी भर, इस गुनाह को बार-बार करूंगा..... ©Poet Maddy आखिर कब तक इस तरह, मैं उसका इंतज़ार करूँगा............ #HowLong#Wait#Hate#Love#Crime#Life.......
शर्मा निखिल
#गुलाबी गुलाबी नगरी में ख्वाब लिखूं, ख्वाबों में उसका नाम लिखूं, उसको तो लिख दूं मैं अप्सरा, खुद को एक शख्स आम लिखूं| ©शर्मा निखिल #writer
Deep Dhaliwal Moga
ਮੈਂ ਗਿਣੇ ਨਹੀਂ ਕਦੇ, ਪਰ ਮਤਲਬੀ ਕਈ ਆਏ ਤੇ ਕਈ ਗਏ..ਦੀਪ ©Deep Dhaliwal Moga #writer
Amruta
Deep Dhaliwal Moga
ਇਹ ਦਿਲ ਬੜੀ ਬੇਬੱਸ ਚੀਜ਼ ਆ, ਦੇਖਦਾ ਸਭ ਨੂੰ ਆ ਲੱਭਦਾ ਬੱਸ ਤੈਨੂੰ ਆ..ਦੀਪ ©Deep Dhaliwal Moga #writer
ਕਰਨ ਸਿੱਧੂ
(ਕੋਈ ਹੈ) ਸਾਰੇ ਹੀ ਪਿਆਰ, ਮੇਰੀ ਸ਼ਾਇਰੀ ਨੂੰ ਕਰਦੇ !! ਕੋਈ ਹੈ, ਜੋ ਪਿਆਰ ਮੈਨੂੰ ਵੀ ਕਰਦਾ ਹੋਵੇ!! ਸਾਰੇ ਉਡੀਕ ਸ਼ਾਮ ਵੇਲੇ ਸ਼ਾਇਰੀ ਦੀ ਕਰਦੇ !! ਕੋਈ ਹੈ, ਜਿਸਦਾ ਮੇਰੇ ਬਿਨ ਨਾ ਸਰਦਾ ਹੋਵੇ !! ਸਾਰੇ ਹੀ ਮੇਰੇ ਲਿਖੇ ਜ਼ਜਬਾਤਾਂ ਨੂੰ ਸਮਝ ਜਾਂਦੇ !! ਕੋਈ ਹੈ, ਜੋ SIDHU ਨੂੰ ਵੀ ਸਮਝਦਾ ਹੋਵੇ !! ਹਰ ਕੋਈ, ਕਿਸੇ ਨਾ ਕਿਸੇ ਲਈ ਤਰਸ ਰਿਹਾ ਏ !! ਕੋਈ ਹੈ, ਜੋ ਮੇਰੇ ਲਈ ਵੀ ਤਰਸਦਾ ਹੋਵੇ !! ©ਕਰਨ ਸਿੱਧੂ #writer
ਕਰਨ ਸਿੱਧੂ
ਕੀ ਦਿਨ ਕੀ ਦੁਪਹਿਰ, ਮੈਂ ਸਾਰੀ ਰਾਤ ਲਿਖਦਾ ਰਹਿੰਦਾ ਆ।। ਕਦੋਂ ਤੇ ਕਿੱਥੇ ਮਿਲੇ, ਪਹਿਲੀ ਮੁਲਾਕਾਤ ਲਿਖਦਾ ਰਹਿੰਦਾ ਆ।। ਜੋ ਕੱਠਿਆਂ ਆਪਾਂ ਦੇਖੇ, ਉਹ ਖ਼ਵਾਬ ਲਿਖਦਾ ਰਹਿੰਦਾ ਆ।। ਸੋਚੀਂ ਨਾ ਕੇ ਐਵੇ ਅੱਖਰ ਜੋੜਦਾ, ਮੈਂ ਜਜ਼ਬਾਤ ਲਿਖਦਾ ਰਹਿੰਦਾ ਆ।। ਸਮਾ ਮਿਲੇ ਤਾਂ ਕਦੇ ਪੜ੍ਹੀ ਯਾਰਾ, ਤੇਰੇ ਮੇਰੇ ਇੱਸ਼ਕ ਦੀ ਕਿਤਾਬ, ਲਿਖਦਾ ਰਹਿੰਦਾ ਆ।। ©ਕਰਨ ਸਿੱਧੂ #writer