Nojoto: Largest Storytelling Platform

New ghaint quotes Quotes, Status, Photo, Video

Find the Latest Status about ghaint quotes from top creators only on Nojoto App. Also find trending photos & videos about, ghaint quotes.

    LatestPopularVideo

Punjabo

 #misssardarni #life #story #ghaint#wish#openpoetry #ghaint #feeling #quotes

Punjabo

ਇੱਕ ਦਿਨ ਮੁੱਲ ਮੋੜਾਗੇੰ 
              ਤੇਰੀ ਬੇਕਦਰੀ ਦਾ...👏


           
 ਗਿੱLL+R@j #life #shayri#Punjabi#poetry #quotes#wish #ghaint #stories #OpenPoetry #poem #ghaint

Punjabo

ਗਿੱLL+R@j 


ਜਿੰਨਾਂ ਮਤਲਬ ਆਪਣੇ ਕੱਢੇ ਨੇ
        ਆਪਾ ਬੜੇ ਬੁਲਾਉਣੇ ਛੱਡੇ ਨੇ
ਆਪਾ ਆਪਣੇ ਘਰ ਵਿਚ ਰਾਜੀ🔝 ਆ
ਉਹ ਆਪਣੀ ਥਾਂ ਤੇ ਵੱਡੇ ਨੇ...👏 #life #shayri#Punjabi#poetry #quotes#wish#ghaint #stories #OpenPoetry #poem#ghaint

Punjabo

ਗਿੱLL+R@j 

ਸਾਨੂੰ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨੀ
      ....ਕਿਉ ਕਿ 🔝                                
ਸਾਡੇ ਬਿਨਾ ਸਾਡੀ Zindagi ਦਾ ਕਿਸੇ ਕੋਲ ਹੱਲ ਨੀ... #life #shayri#Punjabi#poetry #quotes#wish #ghaint #stories #OpenPoetry #poem #ghaint

Punjabo

ਗਿੱLL+R@j 





✌ਤੂੰ ਹੋਰਾਂ ਵੱਲ ਦੇਖੇ...😒 
ਸਾਨੂੰ ਏ ਗੱਲ😚.... ਚੰਗੀ 
ਨਹੀਂ ਲੱਗਦੀ....👏 #life #shayri#Punjabi#poetry #quotes#wish#ghaint #stories #OpenPoetry #poem#ghaint #love

Punjabo

#OpenPoetry  ਦਿਲਾ ਨਾਲ ਖੇਡਣੇ ਦਾ
      ਸ਼ੋਕ ਆ ਜਿੰਨਾ ਨੂੰ
ਵਾਰੀ ਉਹਨਾਂ ਦੀ ਵੀ
     ਆਊਗੀ ਜਰੂਰ ਇੱਕ ਦਿਨ
       
                          ਗਿੱLL+R@j #life #shayri #quotes #Punjabi #wish #ghaint

Punjabo

ਗੱਲ
  ਤੱਕ ਨਹੀਂ 
       ਕਰਦੇ 😢
    .... ਤੇ ਪਿਆਰ 
😘ਕਰਦੇ
 ਹੋ....!!??
     ਗਿੱLL R@J #Life #Punjabi #ghaint #poetry #shayari #quotes

Punjabo

#BestFriend'sDay Remember Only You can
 Change your Life..💯
 ਗਿੱLL+R@J #quotes #Life #Punjabi #ghaint #poetry #StandUpShow

Punjabo

ਗਿੱLL+R@j 




😗ਕੱਲਿਆ ਜਿਉਣਾ ✌ਸਿੱਖ ਬੱਲਿਆਂ.. 💯
ਅੱਜ ਨਹੀ ਤਾਂ ਕੱਲ....👏
                                    ਸਭ ਦੇ ਮਨੋ ❤ ਲਹਿ ਜੇ ਗ... 🔝 #life #shayri#Punjabi#poetry #quotes#wish#ghaint #stories #OpenPoetry #poem #ghaint #feeling

Punjabo

... ਕਿਉ ਵਿਸ਼ਵਾਸ ਤੋੜਦਾ 💔 ਐ ਹਰ ਵਾਰੀ
ਕਦਰ ਜਜ਼ਬਾਤਾ ਦੀ ਤੂੰ ਪਾਉਂਦਾ ਨਹੀਂ
ਬੇਕਦਰੇ ਹੋਗੇ ਅਸੀਂ ਕਦਰ ਕਰਦੇ ਕਰਦੇ
ਤੂੰ ਤਾਂ ਅਜੇ ਵੀ ਸਾਨੂੰ ਚਾਹੁੰਦਾ ਨਹੀ...😢


ਗਿੱLL+R@J #Life #Punjabi #ghaint #poetry #shayari #quotes
loader
Home
Explore
Events
Notification
Profile