Find the Latest Status about punjabi culture painting from top creators only on Nojoto App. Also find trending photos & videos about, punjabi culture painting.
Aman Pal
Punjabi culture........ #Culture #viral Love #thought Life #treanding #Punjabi #Mythology
read moreAman Pal
Punjabi culture........ #Culture #viral Love #thought Life #treanding #Punjabi #Mythology
read moreAman jassal
ਸਿੰਘ ਉਦੋਂ ਤਾ ਲਗਦੈ ਚੰਗੇ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਸੀ ਹੁਣ ਕਿਉ ਝੁਬਦੇ ਆ ਸਿੱਖ ਅਸੀਂ ਕਦੇ ਹਿੰਦ ਕੌਮ ਦੇ ਮਾਲੀ ਸੀ ਹੁਣ ਬਾਰਾਂ ਬਜਗੇ ਦਸਦੇ ਐ ਤੁਹਾਡੀ ਸਾਰੀ ਕੌਮ ਹੀ ਜਾਅਲੀ ਸੀ ਜੇ ਨਾ ਟਾਕਰੇ ਸਿੰਘ ਕਰਦੇ ਵਿਹੜਾ ਹੋ ਜਾਣਾ ਖਾਲੀ ਸੀ ਕਰੋ ਯਾਦ ਟਾਇਮ ਉਹ ਕਿਹੜਾ ਸੀ ਜੱਦ ਚੁੱਕ ਚੁੱਕ ਕੇ ਲੇ ਜਾਂਦੇ ਸੀ ਉਹਨਾਂ ਦੇ ਤਖਤੇ ਪਲਟਣ ਨੂੰ ਸਿੱਖ ਕੌਮ ਦੇ ਸ਼ੇਰ ਹੀ ਜਾਂਦੇ ਸੀ ਤੁਸੀ ਛਾ ਮਾਣੀ ਸਾਡੇ ਸਾਹਾਂ ਦੀ ਸਿੱਖ ਕੌਮ ਥੋਡੇ ਲਈ ਟਾਹਲੀ ਸੀ ਸਿੱਖ ਉਦੋਂ ਤਾ ਲਗਦੈ ਚੰਗੇ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਸੀ ©Aman jassal #ਸਿੱਖ #Culture #Punjabi #Din #Nojoto #Hindi #Nojoto #ਜਿੰਦਗੀ #ਘੜੂੰਆਂ #gharuan