Find the Latest Status about laggeya song from top creators only on Nojoto App. Also find trending photos & videos about, laggeya song.
Dr.Amandeep verma
ਬੇਵਫ਼ਾ ਜਾਂ ਮਜ਼ਬੂਰ ਹੁੰਦਾ ਲੱਗਿਆ ਦੱਸ ਦੇਵੀਂ ਜੇ ਤੈਨੂੰ ਦੂਰ ਹੁੰਦਾ ਲੱਗਿਆ। ਅੱਖਾਂ ਖੋਲਕੇ ਰੱਖੀਂ ਨੀਂਦਰਾਂ ਗੂੜ੍ਹੀਆਂ ਚ ਟੁੱਟੇ ਸੁਪਨਿਆਂ ਵਾਂਗੂੰ ਜੇ ਚੂਰ ਹੁੰਦਾ ਲੱਗਿਆ। ਪਿਆਸ ਬੁਝਾਉਣ ਵਾਲੇ ਵੀ ਖਾਰੇ ਹੋ ਜਾਂਦੇ ਪੈਰ ਮੋੜੀਂ ਨਾ ਜੇ ਗਰੂਰ ਹੁੰਦਾ ਲੱਗਿਆ। ਪਿਆਰ ਨਸ਼ਾ ਹੈ ਕਦਮ ਸੰਭਾਲ਼ ਰੱਖੀਂ ਰਹੀਂ ਹੋਸ਼ ਚ ਜੇ ਸਰੂਰ ਹੁੰਦਾ ਲੱਗਿਆ। ਤੇਰੇ ਪਿਆਰ ਤੋਂ ਹੀ ਖ਼ੁਦਾ ਦਾ ਦਰਜ਼ਾ ਮਿਲਿਆ ਛੱਡ ਜਾਈਂ ਬੇਸ਼ੱਕ ਜੇ ਮਗ਼ਰੂਰ ਹੁੰਦਾ ਲੱਗਿਆ। ਮੇਰਾ ਵਾਅਦਾ ਮਿਲਾਂਗੇ ਫੇਰ ੲਿਸ਼ਕ ਰੁੱਤੇ ਦੱਸ ਦਵੀਂ ਅੰਬੀਆਂ ਨੂੰ ਜੇ ਬੂਰ ਹੁੰਦਾ ਲੱਗਿਆ। ਇਸ਼ਕ ਸੱਜਰੇ ਨੂੰ ਹਾਲੇ ਤਾਂ ਪਰਦਾ ਜ਼ਰੂਰੀ ਚਿਰਾਗ਼ ਬੁਝਾ ਦੀਂ ਜੇ ਮਹਿਨੂਰ ਹੁੰਦਾ ਲੱਗਿਆ। duss dawi je tenu door hunda laggeya....
duss dawi je tenu door hunda laggeya.... #Shayari
read moreSuraj kumar
Chor denge Noor fateh new song mast song mast song mast song mast song mast song mast song mast song mast song mast song mast song mast son
read more