Nojoto: Largest Storytelling Platform

New ਟੁੱਟੀ ਯਾਰੀ Quotes, Status, Photo, Video

Find the Latest Status about ਟੁੱਟੀ ਯਾਰੀ from top creators only on Nojoto App. Also find trending photos & videos.

gurniat shayari collection

#newyearresolutions ਸਵੈਗ ਵਾਲੇ ਸਟੇਟਸ ਦੋਸਤੀ ਸਟੇਟਸ ਸਟੇਟਸ ਡਾਊਨਲੋਡ ਯਾਰੀ ਦੋਸਤੀ ਵਾਲੇ ਸਟੇਟਸ ਅੱਤ ਸਟੇਟਸ

read more
New Year Resolutions      



            ਮੈ ਖੁਦ ਨੂੰ ਬਹਿਤਰ ਬਣਵਾਗਾ     
  
         ਗਲਤੀ ਮੁੜ ਨਹੀ ਦੁਹਰਵਾਗਾ

        ਜੋ ਸੋਚੇ ਸੀ ਏਸ ਸਾਲ ਪੂਰਾ ਕਰਾਂਗਾ

©gurniat shayari collection #newyearresolutions     ਸਵੈਗ ਵਾਲੇ ਸਟੇਟਸ ਦੋਸਤੀ ਸਟੇਟਸ ਸਟੇਟਸ ਡਾਊਨਲੋਡ ਯਾਰੀ ਦੋਸਤੀ ਵਾਲੇ ਸਟੇਟਸ ਅੱਤ ਸਟੇਟਸ

Aman Majra

#lovelife ਦੋਸਤੀ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ

read more
Unsplash "तेरी दोस्ती में एक बहुत प्यार सा नशा है,

तभी तो यह सारी दुनिया हमसे ख़फ़ा है,


ना करो तुम हमसे इतनी दोस्ती,

कि दिल ही हमसे पूछे बता तेरी धड़कन कहाँ है..

©Aman Majra #lovelife  ਦੋਸਤੀ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ

Navneet Kour

ਪੰਜਾਬੀ ਸ਼ੇਅਰ ਸਟੇਟਸ ਦੋਸਤੀ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ

read more

gurniat shayari collection

ਵਟਸਐਪ ਸਟੇਟਸ ਵੀਡੀਓਜ਼ ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਸਟੇਟਸ ਡਾਊਨਲੋਡ

read more

gurniat shayari collection

#library ਯਾਰੀ ਦੋਸਤੀ ਵਾਲੇ ਸਟੇਟਸ Kartik Aaryan ਅੱਤ ਸਟੇਟਸ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ

read more
Unsplash ਦਿਲ ਵਿਚ ਇੱਕ ਲਿਇਬ੍ਰੇਰੀ ਬਣਾ ਰੱਖੀ ਐ
ਤੇਰੀ ਹਰ ਯਾਦ ਦੀ ਕਿਤਾਬ ਛਪਾ ਰੱਖੀ ਐ
ਉਮਰ ਦੇ ਹਰ ਪਹਿਰ ਦੇ ਦਰਾਜ ਚ
ਹਰ ਲਮਹੇ ਦੀ ਕਹਾਣੀ ਸਜਾ ਰੱਖੀ ਐ
ਤੇਰੀ ਤਸਵੀਰ ਨਾਲ ਸਾਂਝੇ ਕਰ ਲੈਦਾ 
ਬੀਤੇ ਜ਼ਮਾਨੇ ਦੇ ਅਫਸਾਨੇ
ਉਂਝ ਦਾਸਤਾਨ ਇਸ਼ਕ ਦੀ ਦੁਨੀਆਂ ਤੋ
ਮੈ ਛੁਪਾ ਰੱਖੀ ਐ

©gurvinder sanoria #library  ਯਾਰੀ ਦੋਸਤੀ ਵਾਲੇ ਸਟੇਟਸ Kartik Aaryan ਅੱਤ ਸਟੇਟਸ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ

gurniat shayari collection

#sad_qoute ਯਾਰੀ ਦੋਸਤੀ ਵਾਲੇ ਸਟੇਟਸ I Love you ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ

read more
White ਕਾਰਵਾ ਚਲਤਾ ਰਹਾ ਯਾਦੋ ਕਾ 
ਸਾਏ ਕੀ ਤਰਾ ਮੇਰੇ ਸਾਥ
ਛੋੜ ਗਿਆ ਹਰ ਸ਼ਖਸ ਮੁਝੇ
ਆਇਸਤਾ ਆਇਸਤਾ ਵਖ਼ਤ ਕੀ 
ਰਵਾਨਗੀ ਦੇਖ ਕਰ
ਬਸ ਕੁਝ ਲਮਹੇ ਹੀ ਹੈ
ਜੋ ਤੇਰੇ ਸਾਥ ਬਿਤਾਏ ਹੈ
ਅਹਿਸਾਸ ਕੀ ਤਰਹਾ

©gurvinder sanoria #sad_qoute  ਯਾਰੀ ਦੋਸਤੀ ਵਾਲੇ ਸਟੇਟਸ I Love you ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ

gurniat shayari collection

#sad_shayari ਸ਼ਨੀਵਾਰ ਸਪੈਸ਼ਲ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ

read more
White ਮਿਲੋਗੇ ਤੋ ਬਤਾਏ ਗੇ ਹਾਲ ਦਿਲ ਕਾ
ਖਤ ਮੇ ਬਿਆਨ ਨਹੀ ਹੋਤੀ
ਤਬੀਅਤ ਆਸ਼ਿਕਾਂਨਾ

©gurvinder sanoria #sad_shayari  ਸ਼ਨੀਵਾਰ ਸਪੈਸ਼ਲ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ  ਸਟੇਟਸ ਪੰਜਾਬੀ ਸ਼ਾਇਰੀ

Aman Majra

ਟੁੱਟੀ ਯਾਰੀ

read more
ਜਦੋਂ ਯਾਰ ਸੀ ਯਾਰਾਂ ਦਾ,
ਬੜਾ ਨਾਮ ਸੀ ਦਿਲਦਾਰਾ ਦਾ,

ਵਿੱਚ ਆ ਗਈ ਜਦੋਂ ਤੂੰ,
ਰੰਗ ਫਿੱਕਾ ਪੈ ਗਿਆ ਦੋਸਤੀ ਵਾਲੇ ਪਿਆਰਾਂ ਦਾ...
ਅਮਨ ਮਾਜਰਾ

©Aman Majra  ਟੁੱਟੀ ਯਾਰੀ

gurniat shayari collection

#love_shayari ਸ਼ਨੀਵਾਰ ਸਪੈਸ਼ਲ ਸਟੇਟਸ ਵਟਸਐਪ ਸਟੇਟਸ ਵੀਡੀਓਜ਼ ਸ਼ੁੱਕਰਵਾਰ ਸਪੈਸ਼ਲ ਸਟੇਟਸ ਅੱਤ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ

read more
White ਹੋਰ ਕਿਸੇ ਗੱਲ ਦਾ ਦੁੱਖ ਨਹੀਂ 
ਬਸ ਏਸ ਗੱਲ ਦੀ ਸੀਨੇ
ਪੈਂਦੀ ਖੋਹ ਸੱਜਣਾਂ 
ਜਿਸ ਦੀਵੇ ਦੀ ਲਾਟ ਨਾਲ
ਮੇਰਾ ਘਰ ਜਲਿਆ ਸੀ
ਉਸ ਦੀਵੇ ਦੀ ਅੱਜਕਲ੍ਹ ਤੇਰੇ
ਵਿਹੜੇ ਲੋਅ ਸੱਜਣਾਂ

©gurvinder sanoria #love_shayari  ਸ਼ਨੀਵਾਰ ਸਪੈਸ਼ਲ ਸਟੇਟਸ ਵਟਸਐਪ ਸਟੇਟਸ ਵੀਡੀਓਜ਼ ਸ਼ੁੱਕਰਵਾਰ ਸਪੈਸ਼ਲ ਸਟੇਟਸ ਅੱਤ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ

Aman Majra

#GoodMorning ਦੋਸਤੀ ਸਟੇਟਸ ਬਚਪਨ ਦੇ ਯਾਰ ਯਾਰੀ ਦੋਸਤੀ ਵਾਲੇ ਸਟੇਟਸ

read more
White ਕੋਈ ਹੈ ਐਸਾ ਜੋ ਪਾਸ ਹੋ ਕਰ ਵੀ ਦੂਰ ਹੈ,

ਜਾਨ ਵਾਰ ਰਹੇ ਹੈ ਉਨ ਪਰ 
ਸ਼ਾਇਦ ਇਸੀਲੀਏ ਉਨੇ ਗਰੂਰ ਹੈ...
ਅਮਨ ਮਾਜਰਾ

©Aman Majra #GoodMorning  ਦੋਸਤੀ ਸਟੇਟਸ ਬਚਪਨ ਦੇ ਯਾਰ ਯਾਰੀ ਦੋਸਤੀ ਵਾਲੇ ਸਟੇਟਸ
loader
Home
Explore
Events
Notification
Profile