Find the Latest Status about ਪੰਜਾਬੀ ਕਵਿਤਾ ਪਿਆਰ from top creators only on Nojoto App. Also find trending photos & videos.
gurniat shayari collection
White ਤੇਰੇ ਨਾਮ ਤੇ ਲਿਖ ਲਿਖ ਗਾਉਦਾ ਨੀ ਤੇਰੇ ਲਈ ਸਟੇਟਸ ਪਾਉਦਾ ਨੀ ਤੇਰੇ ਇਸ਼ਕ ਨੇ ਸ਼ਾਇਰੀ ਕਰਨ ਲਾ ਦਿੱਤਾ ਗੁਰਵਿੰਦਰ ਜਹੇ ਸਿੱਧਰੇ ਨੂੰ ਤੇਰੀ ਅੱਜ ਵੀ ਫ਼ਿਕਰ ਰਹਿੰਦੀ ਐ ਏਸ ਬੇ-ਫ਼ਿਕਰੇ ਨੂੰ ©gurniat shayari collection #love_shayari ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ
#love_shayari ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ
read moregurniat shayari collection
White ਮੇਰੇ ਸਿਰ ਸਾਰੇ ਦੇ ਕੇ ਇਲਜ਼ਾਮ ਤੂੰ ਰੋ ਕੇ ਸੱਚੀ ਹੋ ਗਈ ਮੈਂ ਹੋਣਾ ਸੀ ਬਰੀ ਤੇਰੀ ਗਵਾਹੀ ਤੇ ਤੂੰ ਤੇ ਜਾ ਕੇ ਗੈਰਾਂ ਦੇ ਪੱਖ ਚ ਖਲੋ ਗਈ ਤੇਰੇ ਵਾਲੀ ਹੋਈ ਜਦ ਨਾਲ ਤੇਰੇ ਤਾਂ ਤੈਨੂੰ ਸਾਡਾ ਚੇਤਾ ਆਇਆ ਏ ਇਹ ਫਿਰ ਨਾ ਤੈਨੂੰ ਪਾਉਣ ਦੀ ਜਿੱਦ ਫੜ ਲੈ ਇਸੇ ਕਰਕੇ ਦਿਲ ਮੈਂ ਸ਼ਾਇਰੀ ਆਹਰੇ ਲਾਇਆ ਏ ©gurniat shayari collection #GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
#GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
read moregurniat shayari collection
White ਛੱਡ ਦਿੱਤਾ ਮੈ ਖੁਦ ਨੂੰ ਸਹੀ ਸਾਬਿਤ ਕਰਨਾ ਜਿਸਨੂੰ ਜਿਹਦਾ ਦਾ ਲੱਗਦਾ ਹੈ ਉਹ ਉਨ੍ਹਾਂ ਮਾੜਾ ਕਹਿ ਸਕਦਾ ਹੈ ©gurniat shayari collection #Sad_Status ਪਿਆਰ ਅਤੇ ਆਸ਼ਕੀ ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਇਸ਼ਕ ਮੌਹਲਾ ਪੰਜਾਬੀ ਕਵਿਤਾ ਪਿਆਰ
#Sad_Status ਪਿਆਰ ਅਤੇ ਆਸ਼ਕੀ ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਇਸ਼ਕ ਮੌਹਲਾ ਪੰਜਾਬੀ ਕਵਿਤਾ ਪਿਆਰ
read moregurniat shayari collection
White ਚਲੇ ਜਾਏਗੇ ਦੂਰ ਕਹੀ ਤੇਰੀ ਦੁਨੀਆਂ ਸੇ ਹਮ ਤੇਰੇ ਬਗੈਰ ਤੇਰਾ ਸ਼ਹਿਰ ਅਜਨਬੀ ਸਾ ਲਗਨੇ ਲਗਾ ਹੈ ©gurniat shayari collection #Thinking ਨਿਰਾ ਇਸ਼ਕ ਪੰਜਾਬੀ ਸ਼ਾਇਰੀ ਪਿਆਰ ਪਿਆਰ ਵਾਲੀ ਜ਼ਿੰਦਗੀ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ
#Thinking ਨਿਰਾ ਇਸ਼ਕ ਪੰਜਾਬੀ ਸ਼ਾਇਰੀ ਪਿਆਰ ਪਿਆਰ ਵਾਲੀ ਜ਼ਿੰਦਗੀ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ
read moregurniat shayari collection
ਚੱਲ ਸ਼ਾਇਰਾ ਕੁਝ ਤ ਦੱਸ ਤੂੰ ਛੁਪਾ ਕੇ ਹੰਝੂਆ ਨੂੰ ਝੂਠਾ ਜਿਹਾ ਮਹਿਫਲ ਚ ਲੋਕਾ ਸਾਹਮਣੇ ਹੱਸ ਤੂੰ ਕੋਣ ਸੁਣਦਾ ਦੁੱਖ ਕਿਸੇ ਦੇ×2 ਸੁੱਖ ਦੀ ਕੋਈ ਗੱਲ ਸ਼ੇਅਰਾ ਚ ਰੱਖ ਤੂੰ ਵਾਹ ਵਾਹ ਕਹਿਣ ਵਾਲੇ×2 ਬਹੁਤੇ ਤਮਾਸ਼ਬੀਨ ਹੁੰਦੇ ਨੇ ਇਹੋ ਜਹੇ ਅਲਾਕਾਰਾ ਤੋ ਬਚ ਤੂੰ ©gurniat shayari collection #Likho ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
#Likho ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
read moreJaggi Marar
White ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ, ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ.... ©Jaggi Marar ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
read moreAman Majra
मिलो कभी इस ठंड में, चाय पर किस्से बुनेंगे, तुम खामोशी से कहना, और हम चुपचाप सुनेंगे... ©Aman Majra ਸਟੇਟਸ ਪੰਜਾਬੀ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ
ਸਟੇਟਸ ਪੰਜਾਬੀ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ
read moreDHALIWAL SAHAB
White kashti Meri dubi Jahan Pani kam tha vah vah ©HARBLAS SINGH #sad_qoute #sad_shayari ਪੰਜਾਬੀ ਸ਼ਾਇਰੀ ਪਿਆਰ
#sad_qoute #sad_shayari ਪੰਜਾਬੀ ਸ਼ਾਇਰੀ ਪਿਆਰ
read moregurniat shayari collection
ਤੇਰੇ ਸਾਂਵਲੇ ਜਹੇ ਰੰਗ ਨੇ ਜੱਟੀਏ ਫਿੱਕੀਆ ਪਾਤੀਆ ਵਲੈਤ ਦੀਆਂ ਗੋਰੀਆ ਤੇਰੇ ਨੈਣ ਨਕਸ਼ ਸੋਹਣੇ ਵਾਦੀਆ ਕਸ਼ਮੀਰ ਦੀਆ ਜਿਉ ਸੋਹਣੀਆ ©gurniat shayari collection #kissday ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪੰਜਾਬੀ ਕਵਿਤਾ ਪਿਆਰ
#kissday ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪੰਜਾਬੀ ਕਵਿਤਾ ਪਿਆਰ
read moreAman Majra
ਅਸੀਂ ਤਾਂ ਤੇਰੇ ਮੁਰੀਦ ਆਂ, ਦੀਦਾਰ ਦੇਵੇਂਗੀ ਤਾਂ ਤਰਜਾਂਗੇ, ਨਹੀਂ ਤਾਂ ਫੇਰ ਏਦਾਂ ਹੀ ਮਰਜਾਂਗੇ.. ਅਮਨ ਮਾਜਰਾ ©Aman Majra ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ
ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ
read more