Find the Latest Status about ਲਵ ਸ਼ਵ ਸ਼ਾਇਰੀਆਂ from top creators only on Nojoto App. Also find trending photos & videos.
gurniat shayari collection
ਮਾਂ ਦੇ ਸੁਪਨਿਆ ਨੂੰ ਹਕੀਕਤ ਕਰਨਾ ਐ ਉਹ ਪਿਆਰ ਨਾਲ ਆਖਦੀ ਸੀ ਅਫਸਰ ਪੁੱਤ ਮੈਨੂੰ ਮੈ ਵੱਡਾ ਅਫਸਰ ਬਣਨਾ ਐ ©gurvinder sanoria #Likho ਮੇਰਾ ਪਹਿਲਾ ਪਿਆਰ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ ਲਵ ਸ਼ਵ ਸ਼ਾਇਰੀਆਂ ਪਿਆਰ ਅਤੇ ਆਸ਼ਕੀ
#Likho ਮੇਰਾ ਪਹਿਲਾ ਪਿਆਰ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ ਲਵ ਸ਼ਵ ਸ਼ਾਇਰੀਆਂ ਪਿਆਰ ਅਤੇ ਆਸ਼ਕੀ
read moregurniat shayari collection
Unsplash ਮਿਲਕੇ ਪਾਣੀ ਜਿਵੇ ਨਦੀਆ ਦੇ ਸਮੁੰਦਰਾ ਚ, ਮੁੜ ਜੁਦਾ ਨਹੀ ਹੁੰਦੇ ਘੁਲ ਕੇ ਮਹਿਕ ਹਵਾ ਵਿੱਚ ਜਦ ਫੁੱਲਾਂ ਦੀ ਖ਼ੁਸ਼ਬੋ ਬਣ ਕੇ,ਮੁੜ ਜੁਦਾ ਨਹੀ ਹੁੰਦੇ ਮਿਲ ਜਾਏ ਜਦ ਫ਼ਕੀਰ ਨੂੰ ਰੱਬ ਤੇ ਉਹ ਮੁੜ ਜੁਦਾ ਨਹੀ ਹੁੰਦੇ ਆਪਾ ਵੀ ਇੰਝ ਮਿਲੀਏ ਸਦਾ ਲਈ ਨ ਕਿ ਸਰੀਰ ਤੇ ਰੂਹ ਵਾਂਗਰ ਮਿਲੀਏ ਤੇ ਫਿਰ ਵਿਛੜ ਜਾਇਏ ©gurvinder sanoria #lovelife ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਮੇਰੀ ਜਾਨ ਪਿਆਰ ਵਾਲੀ ਜ਼ਿੰਦਗੀ
#lovelife ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਮੇਰੀ ਜਾਨ ਪਿਆਰ ਵਾਲੀ ਜ਼ਿੰਦਗੀ
read moregurniat shayari collection
White ਸਰਦ ਰੁੱਤਾ ਉੱਤੋ ਹਵਾਵਾਂ ਦੇ ਹੁਲਾਰੇ ਗਹਿਰੀ ਧੁੰਦ ਉੱਤੋ ਤੇਰੇ ਲਾਰੇ ਡੰਗਦੀ ਐ ਯਾਦ ਤੇਰੀ ਬਣ ਸੱਪਣੀ ਬਚਣ ਦੇ ਦਿਸਦੇ ਨ ਚਾਰੇ ਕੀ ਰੋਗ ਵੈਦਾ ਨੂੰ ਦੱਸੀਏ ਅਸੀ ਆਸ਼ਿਕ ਇਸ਼ਕ ਦੇ ਮਾਰੇ ਮਾਸ਼ੂਕ ਪੀਂਘ ਝੂਟਾਈ ਸਾਉਣ ਮਹੀਨੇ ਪੋਹ ਮਹੀਨਾ ਆਸ਼ਿਕ ਸੂਲੀ ਚਾੜੇ ©gurvinder sanoria #love_shayari ਪੰਜਾਬੀ ਕਵਿਤਾ ਪਿਆਰ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ
#love_shayari ਪੰਜਾਬੀ ਕਵਿਤਾ ਪਿਆਰ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ
read moreAman Majra
उन्होंने अचानक ही पूछ लिया, कितना प्यार करते हो, मैंने कहा करना आता है बस बताना नहीं आता... ©Aman Majra #lovebirds ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਨਿਰਾ ਇਸ਼ਕ
#lovebirds ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਨਿਰਾ ਇਸ਼ਕ
read moreAman Majra
White वो सज़दा ही क्या जिसमे सर उठाने का होश रहे, इज़हार ए इश्क़ का मजा तब जब मैं बेचैन रहूँ और तू ख़ामोश रहे... ©Aman Majra #love_shayari ਇਸ਼ਕ ਮੌਹਲਾ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਮੇਰੀ ਜਾਨ
#love_shayari ਇਸ਼ਕ ਮੌਹਲਾ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਮੇਰੀ ਜਾਨ
read moreDAnger skull
share girlfriend. ਪਿਆਰ ਵਾਲੀ ਜ਼ਿੰਦਗੀ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਪਿਆਰ ਦੇ ਅੱਖਰ ਪਿਆਰ ਅਤੇ ਆਸ਼ਕੀ
read moregurniat shayari collection
White ਚੱਲ ਛੱਡ ਮੇਰੇ ਦਿਲ ਦੀ ਤੂੰ ਆਪਣੇ ਦਿਲ ਦੀ ਸੁਣਾ ਤੇਰੇ ਬਗੈਰ ਮੇਰਾ ਵੈਸੇ ਵੀ ਕੀ ਹਾਲ ਆ ©gurvinder sanoria #sad_quotes ਨਿਰਾ ਇਸ਼ਕ ਪਿਆਰ ਵਾਲੀ ਜ਼ਿੰਦਗੀ ਪੰਜਾਬੀ ਕਵਿਤਾ ਪਿਆਰ ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ
#sad_quotes ਨਿਰਾ ਇਸ਼ਕ ਪਿਆਰ ਵਾਲੀ ਜ਼ਿੰਦਗੀ ਪੰਜਾਬੀ ਕਵਿਤਾ ਪਿਆਰ ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ
read moregurniat shayari collection
White ਚੱਲ ਤਾਰਿਆ ਨੂੰ ਜੋੜ ਜੋੜ ਏਕ ਦੂਜੇ ਦਾ ਨਾਮ ਲਿਖੀਏ ਵਿਛੜੇ ਮਹਿਬੂਬ ਨੂੰ ਮਿਲਾ ਦੇਵੇ ਤਕਦੀਰ ਨੂੰ ਏਕ ਪੈਗਾਮ ਲਿਖੀਏ ਸਦੀਆ ਤੀਕ ਦੀ ਯਾਦ ਬਣ ਜਾਵੇ ਏਕ ਪੱਲ ਦੀ ਮੁਲਾਕਾਤ ਸਾਡੀ ਆਜਾ ਬਾਹਾ ਦੀ ਬੁੱਕਲ ਚ ਸਰਦ ਮੌਸਮ ਦੀ ਹਸੀਨ ਸ਼ਾਮ ਲਿਖੀਏ ©gurvinder sanoria #Sad_Status ਲਵ ਸ਼ਵ ਸ਼ਾਇਰੀਆਂ ਪਿਆਰ ਦੇ ਅੱਖਰ ਪੰਜਾਬੀ ਕਵਿਤਾ ਪਿਆਰ ਨਿਰਾ ਇਸ਼ਕ ਸੱਚਾ ਹਮਸਫ਼ਰ
#Sad_Status ਲਵ ਸ਼ਵ ਸ਼ਾਇਰੀਆਂ ਪਿਆਰ ਦੇ ਅੱਖਰ ਪੰਜਾਬੀ ਕਵਿਤਾ ਪਿਆਰ ਨਿਰਾ ਇਸ਼ਕ ਸੱਚਾ ਹਮਸਫ਼ਰ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਜਪੁਜੀਸਾਹਿਬ #ਸਤਿੰਦਰਸਰਤਾਜ #ਸਰਤਾਜ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਸਾਇਰੀ #ਪੰਜਾਬ ਪੰਜਾਬੀ ਕਵਿਤਾ ਪਿਆਰ ਪੰਜਾਬੀ ਸ਼ਾਇਰੀ ਪਿਆਰ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ
read moreAman Majra
ਇੱਕ ਪਾਸੇ ਸੱਜਣਾ ਤੂੰ ਹੋਵੇਂ, ਇੱਕ ਪਾਸੇ ਹੋਵੇ ਸੰਸਾਰ ਸਾਰਾ, ਇਕੱਠੇ ਬੈਠ ਕੇ ਪਾਈਏ ਬਾਤਾਂ ਪਿਆਰ ਦੀਆਂ, ਕਦੇ ਦੂਰੀ ਨਾ ਆਵੇ ਆਪਣੇ ਵਿੱਚ ਯਾਰਾ... ਅਮਨ ਮਾਜਰਾ ©Aman Majra ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ
ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ
read more