Find the Latest Status about frameworks for web development from top creators only on Nojoto App. Also find trending photos & videos about, frameworks for web development.
Durgesh Singh
Web Development & Web Designing as a booming sector which is facilitating all business & helping them connecting their dots to global revenu
Web Development & Web Designing as a booming sector which is facilitating all business & helping them connecting their dots to global revenu
read moreShiva Vyas
web development free course in hindi follow me फेसबुक पेज https://fb.watch/khGkahxA8l/?mibextid=RUbZ1f #जानकारी
read moreSree Nath
World Ozone Day paticipate in cauvery calling to plant 242crore trees by funding 42 rupees for a sapling search for cauvery calling in web
search for cauvery calling in web #Quote
read moreSeema Mehra
ਇੱਕ ਨਗਰ ਵਿੱਚ ਅੱਗ ਲੱਗੀ । ਇੱਕ ਘਰ ਵੀ ਲਪਟਾਂ ਵਿੱਚ ਅਾ ਗਿਆ । ਮਾਲਕ ਬਾਹਰ ਖੜ੍ਹਾ ਰੋ ਰਿਹਾ ਸੀ । ਉਸਦੀ ਸਮਝ ਵਿਚ ਕੁਝ ਨਾ ਆਇਆ ਕਿ ਕੀ ਕਰੇ ਅਤੇ ਕੀ ਨਾ ਕਰੇ ? ਲੋਕੀ ਸਮਾਂਨ ਬਾਹਰ ਕੱਢ ਰਹੇ ਸਨ ਅਤੇ ਇੱਕ ਸੰਨਿਆਸੀ ਬਾਹਰ ਖੜ੍ਹਾ ਦੇਖ ਰਿਹਾ ਸੀ । ਜਦੋਂ ਸਾਰਾ ਸਮਾਨ ਬਾਹਰ ਅਾ ਗਿਆ ਤਾਂ ਲੋਕਾਂ ਨੇ ਪੁੱਛਿਆ ਕਿ ਕੋਈ ਕੀਮਤੀ ਸਮਾਨ ਰਹਿ ਗਿਆ ਹੋਵੇ ਤਾਂ ਦੱਸੋ ? ਅਸੀਂ ਆਖਿਰੀ ਵਾਰ ਅੰਦਰ ਜਾ ਰਹੇ ਹਾਂ ,ਅੱਗ ਦੀਆਂ ਲਪਟਾਂ ਬਹੁਤ ਵਧ ਗਈਆਂ ਹਨ । ਦੁਵਾਰਾ ਅੰਦਰ ਜਾ ਨਹੀਂ ਹੋਣਾ । ਸੁੰਨ ਹੋਏ ਮਾਲਕ ਨੇ ਕਿਹਾ ,” ਮੈਨੂੰ ਕੁਝ ਨਹੀਂ ਪਤਾ । ਉਹ ਅੰਦਰ ਗਏ , ਅੰਦਰੋ ਰੋਂਦੇ ਹੋਏ ਬਾਹਰ ਆਏ । ਸਾਰੇ ਪੁੱਛਣ ਲੱਗੇ ਕੀ ਹੋਇਆ ? ਅਸੀ ਕੁਝ ਨਹੀਂ ਦੱਸ ਸਕਦੇ । ਅਸੀ ਗਲਤੀ ਕਰ ਬੈਠੇ ਅਤੇ ਸਮਾਨ ਬਚਾਉਣ ਲੱਗ ਪਏ । ਮਾਲਕ ਦਾ ਇਕਲੌਤਾ ਪੁੱਤਰ ਅੰਦਰ ਹੀ ਸਡ਼ ਕਿ ਮਰ ਗਿਆ । ਸਮਾਨ ਤਾਂ ਬਚਾ ਲਿਆ ਪਰ ਮਾਲਕ ਮਰ ਗਿਆ । ਉੱਥੇ ਖੜ੍ਹੇ ਸਨਿਆਸੀ ਨੇ ਆਪਣੀ ਡਾਇਰੀ ਵਿੱਚ ਲਿਖਿਆ । ਦੁਨੀਆ ਵਿੱਚ ਇਹੀ ਹੋ ਰਿਹਾ ਹੈ, ਲੋਕੀ ਸਮਾਂਨ ਬਚਾ ਰਹੇ ਨੇ ਆਦਮੀ ਖਤਮ ਹੋ ਰਿਹਾ ਹੈ । ਅਸੀ ਇਸਨੂੰ ਵਿਕਾਸ ਕਹਿੰਦੇ ਹਾਂ । ਇਹ ਵਿਕਾਸ ਨਹੀਂ । ਪਰਮਾਤਮਾ ਅਜਿਹੇ ਵਿਕਾਸ ਤੋਂ ਬਚਾਵੇ । ਪਰ ਬਹੁ ਸੰਖਿਆ ਏਹੀ ਕੇ ਰਹਿ ਹੈ ,ਸਮਾਨ ਵਧਾ ਰਹੀ ਹੈ ਸ਼ਾਂਤੀ ਨਹੀਂ । ਸ਼ਕਤੀ ਵਧਾ ਰਹੀ ਹੈ,ਸ਼ਾਂਤੀ ਨਹੀਂ । ਤੀਬਰ ਇੱਛਾਵਾਂ ਸਾਨੂੰ ਦੌੜਾ ਸਕਦੀਆਂ ਨੇ ਪਰ ਪਹੁੰਚਾ ਕਿਤੇ ਨਹੀਂ ਸਕਦੀਆਂ । #vikas #development #story #Sach #for #LightsInHand
#vikas #development #story #Sach #for #LightsInHand #ਕਹਾਣੀ
read more