Find the Latest Status about sahibzada ajit singh nagar from top creators only on Nojoto App. Also find trending photos & videos about, sahibzada ajit singh nagar.
Deep Dhaliwal
ਕਿਸ ਨੇ,ਕਿਉਂ,ਕਿਵੇਂ ਤੇ ਕਿੱਥੇ ਛੱਡਿਆ। ਵਰਤ ਕੇ ਛੱਡਿਆ, ਪਰਖ ਕੇ ਛੱਡਿਆ। ਗੈਰਾਂ ਦਾ ਤਾਂ ਨਹੀ ਸੀ ਕੋਈ ਅਫਸੋਸ। ਮੈਨੂੰ ਤਾਂ ਮੇਰੇ ਆਪਣਿਆਂ ਨੇ ਛੱਡਿਆ। ਉਂਝ ਦਿਲ ਵੀ ਕਮਲ਼ਾ ਹੌਕੇ ਭਰਦਾ ਐ। ਹਾਂ,ਅੱਖਾਂ ਚੋਂ ਹੰਝੂ ਭਰ-ਭਰ ਵਹਿੰਦੇ ਨੇ। ਫਿਰ ਸ਼ਿਵ ਪੜ੍ਹਦਾ ਤੇ ਦੇਬੀ ਸੁੱਣਦਾ ਹਾਂ। ਜਦ ਵਿੱਛੜੇ ਸੱਜਣ ਚੇਤੇ ਆਉਦੇ ਨੇ। ਕਦੇ-ਕਦਾਈ ਇੱਕਲਾ ਬੈਠ ਸੋਚਦਾ ਹਾਂ। ਕੀ ਓ" ਕਿਵੇਂ ਦੀ ਜਿੰਦਗੀ ਜਿਊਂਦੇ ਨੇ? ਜੋ ਦਗਾ ਆਪਣਿਆ ਨਾਲ ਕਮਾਉਦੇ ਨੇ। ਜੋ ਦਗਾ ਆਪਣਿਆ ਨਾਲ ਕਮਾਉਦੇ ਨੇ। ✒✒.....ਦੀਪ✍️ ©Deep Dhaliwal Ajit Singh
Ajit Singh #ਸ਼ਾਇਰੀ
read more