Nojoto: Largest Storytelling Platform

New bter Quotes, Status, Photo, Video

Find the Latest Status about bter from top creators only on Nojoto App. Also find trending photos & videos about, bter.

    LatestPopularVideo

Amrita Prajapati

bterasath. #nojotophoto

read more
 bterasath.

Sukhbir Singh Alagh

Saflta Onha Nu Hi Mildi Sda Jinha De Hosle Buland Hunde. Mushkilaa Taa Sda Aaundiaan Ne Mehnt Kiteyaa Hi Sapne Sach Hunde Aasan Nhi Hunda Uc #Punjabi #Punjabipoetry #nojotopunjabi #maaboli

read more
ਸਫ਼ਲਤਾ ਉਨ੍ਹਾਂ ਨੂੰ ਹੀ ਮਿਲਦੀ ਸਦਾ 
ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ 
ਮੁਸ਼ਕਿਲਾਂ ਤਾਂ ਸਦਾ ਆਉਂਦੀਆਂ ਨੇ 
ਮਿਹਨਤ ਕੀਤਿਆਂ ਹੀ ਸਪਨੇ ਸੱਚ ਹੁੰਦੇ 
ਆਸਾਨ ਨੀ ਹੁੰਦਾ ਉਚਾਈਆਂ ਤੇ ਪਹੁੰਚਣਾ 
ਰਾਹ ਵਿਚ ਬਥੇਰੇ ਕੰਡੇ ਹੁੰਦੇ 
"ਅਲੱਗ" ਤੁਰਿਆ ਚਲ ਆਪਣੀਆਂ ਰਾਹਾਂ ਤੇ 
ਇਹ ਪਤਝੜ ਨਹੀਓ ਸਦਾ ਲਈ ਹੁੰਦੇ Saflta Onha Nu Hi Mildi Sda
Jinha De Hosle Buland Hunde.
Mushkilaa Taa Sda Aaundiaan Ne Mehnt Kiteyaa Hi Sapne Sach Hunde
Aasan Nhi Hunda Uc
loader
Home
Explore
Events
Notification
Profile