Find the Latest Status about purania crossing lucknow from top creators only on Nojoto App. Also find trending photos & videos about, purania crossing lucknow.
@itz_royalsardar
ਆਵਾਜ਼ ਮੈਨੂੰ ਚੇਤੇ ਆਉਂਦਾ ਏ ਟੱਲੀਆਂ ਵਜਾਉਂਦੇ ਹੋਏ ਸਾਈਕਲ ਚਲਾਉਣਾ, ਮੈਨੂੰ ਚੇਤੇ ਆਉਂਦਾ ਏ ਨਿੱਤ ਵਰਦੀ ਪਾ ਕੇ ਸਕੂਲ ਜਾਣਾ। ਮੈਨੂੰ ਚੇਤੇ ਆਉਂਦਾ ਏ ਪ੍ਰਾਰਥਨਾ ਵੇਲੇ ਸਕੂਲ ਪਹੁੰਚਣਾ, ਮੈਨੂੰ ਚੇਤੇ ਆਉਂਦਾ ਏ ਲੇਟ ਹੋਣ ਤੇ ਨਿੱਤ ਨਵਾਂ ਬਹਾਨਾ ਠੋਕਣਾ। ਮੈਨੂੰ ਚੇਤੇ ਆਉਂਦੇ ਟੀਚਰ ਸਾਰੇ ਦਿਮਾਗ ਖਪਾਈ ਜਿਨ੍ਹਾਂ ਨੇ ਕੀਤੀ, ਮੈਨੂੰ ਚੇਤੇ ਆਉਂਦੇ ਯਾਰ ਪੁਰਾਣੇ, ਜਿਨ੍ਹਾਂ ਨਾਲ ਸੀ ਛੋਟੀ ਉਮਰ ਬੀਤੀ। ਮੈਨੂੰ ਚੇਤੇ ਆਉਂਦੀ ਏ ਪ੍ਰਾਰਥਨਾ ਜੋ ਕਦੇ ਕੀਤੀ ਸੀ ਹੱਥ ਜੋੜ ਕੇ, ਕਿ ਕਿਧਰੋਂ ਓਹੀ ਸਮਾਂ , ਰੱਬਾ ਲਿਆ ਦੇ ਦੁਬਾਰਾ ਮੋੜ ਕੇ। purania yaadan school dia
purania yaadan school dia
read moreRukhsar Ahmad
CROSSING ___________ We have to cross the bridge on the river. After saying bye to present world. Who is there across the river ? With whom ,i have to interact ? I don't know. A mystery is shrouded across the river ! But i have to say bye to present world !! (05/06/2017). ©Rukhsar Ahmad #Crossing