Find the Latest Status about kachu kachu from top creators only on Nojoto App. Also find trending photos & videos about, kachu kachu.
Mangu Kachura Moose Wala
🙏 ਅਫਵਾਹਾਂ ਸੁਣ ਕੇ ਐਂਵੇ ਬਦਨਾਮ ਨਾ ਕਰੀ 🙏 🤗 ਜੇ ਸਮਝਣਾ ਏ ਤਾਂ ਮੁਲਾਕਾਤ ਕਰ ਕੇ ਵੇਖੀ #💭 ਮੇਰੇ ਵਿਚਾਰ #📄 ਜੀਵਨ ਬਾਣੀ #📝#Kachura Kachura
Kachura
read moreMangu Kachura Moose Wala
ਤੇਰੀ ਬੇਵਾਫਾਈ ਤੇ ਇੰਨਾ ਹੀ ਕਹਾਂਗਾ ਕਮਲੀਏ, k ਮੈ ਖੁਦ ਨੂੰ ਇੰਨਾ ਕਾਬਿਲ ਬਣਾਵਾਂਗਾ, ਤੇਰੀਆਂ ਅੱਖਾਂ ਤਰਸ ਜਾਣ ਗੀਆਂ ਮੈਨੂੰ ਦੇਖਣ ਲਈ...! #📝 Kachura kachura
kachura
read moreMangu Kachura Moose Wala
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ, ਰੀਝਾਂ ਨਾਲ ਸ਼ਿੰਗਾਰੀ ਉਹ #ਜ਼ਿੰਦਗੀ ਖਾਸ ਰਹਿ ਗਈ,, ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ, ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ.. #Kachura ohi Kachura
Mangu Kachura Moose Wala
ਮੈਂ ਕੋਈ ਸ਼ਾਇਰ ਨਹੀਂ ਆ ਜੀ ਮੇਰੇ ਵੀ, ਬਸ ਥੋੜੇ ਜਿਹੇ ਲਿਖਣ ਲਈ ਜਜਬਾਤ ਹਨ।। ਮੈਂ ਜੋ ਲਿਖ ਰਿਹਾ ਹਾਂ ਓਹ, ਮੇਰੇ ਨਾਲ ਬੀਤੇ ਹੋਏ ਕੁੱਝ ਚੰਗੇ-ਮਾੜੇ ਹਾਲਾਤ ਹਨ।। 📝Mangu kachura Kachura Saab
Kachura Saab #ਸ਼ਾਇਰੀ
read more