Nojoto: Largest Storytelling Platform

New punjabi ghaint shayari Quotes, Status, Photo, Video

Find the Latest Status about punjabi ghaint shayari from top creators only on Nojoto App. Also find trending photos & videos about, punjabi ghaint shayari.

Stories related to punjabi ghaint shayari

    LatestPopularVideo

Punjabo

ਜਿਹਦਾ ਜਿੰਨਾ ਜਿਆਦਾ ਕਰੀ ਦਾ
ਉਹ ਉਹਨਾਂ ਜਿਆਦਾ ਦਰਦ ਦੇ ਕੇ ਜਾਦਾ....


ਗਿੱLL+R@J #Life #Punjabi #ghaint #poetry #shayari

Punjabo

ਸਾਰਿਆਂ ਤੋਂ ਦੂਰ
◀ਹੋਣਾ ਹੀ ਠੀਕ ਹੈ ▶
 ਐਵੇਂ ਹਰ ਕੋਈ
Hurt ਹੋ ਜਾਂਦਾ ਮੇਰੇ ਕਰਕੇ ⏪
ਗਿੱLL+R@J #Life #Punjabi #ghaint #poetry #shayari

Punjabo

ਗੱਲ
  ਤੱਕ ਨਹੀਂ 
       ਕਰਦੇ 😢
    .... ਤੇ ਪਿਆਰ 
😘ਕਰਦੇ
 ਹੋ....!!??
     ਗਿੱLL R@J #Life #Punjabi #ghaint #poetry #shayari #quotes

Punjabo

... ਕਿਉ ਵਿਸ਼ਵਾਸ ਤੋੜਦਾ 💔 ਐ ਹਰ ਵਾਰੀ
ਕਦਰ ਜਜ਼ਬਾਤਾ ਦੀ ਤੂੰ ਪਾਉਂਦਾ ਨਹੀਂ
ਬੇਕਦਰੇ ਹੋਗੇ ਅਸੀਂ ਕਦਰ ਕਰਦੇ ਕਰਦੇ
ਤੂੰ ਤਾਂ ਅਜੇ ਵੀ ਸਾਨੂੰ ਚਾਹੁੰਦਾ ਨਹੀ...😢


ਗਿੱLL+R@J #Life #Punjabi #ghaint #poetry #shayari #quotes

Saab Amrit

ਉਹ ਬੰਦੇ 👥ਆਪਣੇ ਕਰਾਉਂਦੇ ਸਦਾ🗣 ਹਾਨੀਆਂ 

ਗੈਰ ਕਿਹੜਾ ਜਾਣਦੇ ਆ ਭੇਦ 💓ਦਿਲ ਦੇ!!✌✌ #punjabi #ghaint #status

Harwinder Dhillon

# ghaintpunjabi #TikTok#lovers #nojotovideo

read more

Punjabo

ਯਾਦ ਰਹੂਗਾ ਜ਼ਿੰਦਗੀ ਦਾ, 
ਉਹ ਵੀ ਦੌਰ ਮੈਂਨੂੰ., 
ਕਿ ਕਿੰਨਾ ਤੜਫੇ 💔 💕ਸੀ 
 ਇੱਕ ਸ਼ਖਸ ਦੇ ਲਈ
              Preet 1437.. #Punjabi #ghaint #StandUpShow #MyVlog #stylish #quotes #poetry #shayari

Punjabo

ਸਮਝੌਤੇ ਹੀ ਨੇ ਜਿੰਦਗੀ ਨਾਲ ਦਿਲਾਂ ❤
     ... ਕੁੱਝ ਖੁਸ਼ੀਆ ਨੇ ਕੁੱਝ ਗਮੀਆਂ ਨੇ...
ਹਰ ਬੰਦਾ ਹੀ ਨਹੀਂ ਤਾਂ ਰੱਬ ਹੋ ਜਾਂਦਾ
    ... ਤਾਹੀ ਕੁੱਝ ਕੁੱਝ ਸਭ 'ਚ ਕਮੀਆਂ ਨੇ... 💯
       ਗਿੱLL+R@J #Life #Punjabi #ghaint #StandUpShow #MyVlog #stylish #quotes #poetry #shayari

Punjabo

ਇੱਕ ਦਿਨ ਮੁੱਲ ਮੋੜਾਗੇੰ 
              ਤੇਰੀ ਬੇਕਦਰੀ ਦਾ...👏


           
 ਗਿੱLL+R@j #life #shayri#Punjabi#poetry #quotes#wish #ghaint #stories #OpenPoetry #poem #ghaint

Punjabo

#OpenPoetry  ਦਿਲਾ ਨਾਲ ਖੇਡਣੇ ਦਾ
      ਸ਼ੋਕ ਆ ਜਿੰਨਾ ਨੂੰ
ਵਾਰੀ ਉਹਨਾਂ ਦੀ ਵੀ
     ਆਊਗੀ ਜਰੂਰ ਇੱਕ ਦਿਨ
       
                          ਗਿੱLL+R@j #life #shayri #quotes #Punjabi #wish #ghaint
loader
Home
Explore
Events
Notification
Profile