Find the Latest Status about bal aagrah shayari from top creators only on Nojoto App. Also find trending photos & videos about, bal aagrah shayari.
k r
उसकी आदत है मेरे बाल बिगाड़े रख़ना उसकी कोशिश़ है मैं किसी और को अच्छा न लगूँ।। bal
Baljinder Singh
ਬੋਲਣ ਦੇ ਵੀ ਵੱਖੋ ਵੱਖ ਤਰੀਕੇ ਨੇ ਕਿਸੇ ਦੀ ਜੁਬਾਨ 👅ਬੋਲਦੀ ਹੈ ਤੇ ਕਿਸੇ ਦੀ ਨੀਅਤ😏 ਤੇ ਕਿਸੇ ਦਾ ਟਾਈਮ⏰ ਤੇ ਕਿਸੇ ਦਾ ਵਕਤ📚 ਬੱਲ bal
Baljinder Singh
ਇਨਸਾਨ ਹਮੇਸਾ ਇਕੋ ਜਿਹਾ ਨਹੀ ਰਹਿਦਾ ਵਕਤ ਹਲਾਤ ਅਤੇ ਲੋਕ ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ bal
Baljinder Singh
#OpenPoetry ਕਿਸੇ ਨੂੰ ਕੁਝ ਸਮਝਾਉਣਾ ਹੋਵੇ ਤਾ ਨਿਮਰਤਾ ਨਾਲ ਹੀ ਸਮਝਾਇਆ ਜਾ ਸਕਦਾ ਅਗਰ ਗਿਆਨ ਦੇ ਵੱਟੇ ਬਣਾ ਕੇ ਮਾਰੋਗੇ ਤਾ ਅਗੋ ਛਿਤਰ ਹੀ ਖਾਉਗੇ ਬa£ sarli Bal