Find the Latest Status about gulzar shayari status in hindi from top creators only on Nojoto App. Also find trending photos & videos about, gulzar shayari status in hindi.
gurvinder sanoria
White ਆਸਾ ਦਾ ਦੀਵਾ ਬੁਝ ਗਿਆ ਵਖ਼ਤ ਮੁੱਠੀ ਚੋ ਕੀਰਦੀ ਰੇਤ ਵਾਂਗਰ ਹੋਲੀ ਹੋਲੀ ਖੁਂਝ ਗਿਆ ਹਰ ਰੁੱਤ ਉਦਾਸ ਜਿਹੀ ਜਾਪਦੀ ਜਦ ਦਾ ਹੋ ਰੁੱਸ ਗਿਆ ਮੈ ਉਸਤੋਂ ਵਿਛੜ ਕੇ ਬਸ ਉਸੇ ਦੀਆਂ ਯਾਦਾਂ ਜੋਗੀ ਰਹਿਗੀ ਤੇ ਉਹ ਮੈਥੋਂ ਵਿਛੜ ਕੇ ਮੈਨੂੰ ਹੀ ਭੁੱਲ ਗਿਆ ©gurvinder sanoria #good_evening_images #Nojoto #Life #story #Hindi #Shayari #status
#good_evening_images Life #story #Hindi Shayari #status #ਸ਼ਾਇਰੀ
read moregurvinder sanoria
White "ਮੇਰਾ ਏਕ ਤਰਫ਼ਾ ਪਿਆਰ-ਭਾਗ 1" ਤੂੰ ਮੇਰੇ ਲਈ ਕਹਿਣ ਨੂੰ ਨਹੀ ਮੰਨਣ ਨੂੰ ਵੀ ਰੱਬ ਸੀ ਹੀਰੇ ਮੈ ਤੈਨੂੰ ਵੇਖ ਨਾ ਸਕਿਆ, ਛੋਹ ਨ ਸਕਿਆ, ਮਿਲ ਨਾ ਸਕਿਆ, ਰੱਬ ਦੀ ਉਸ ਪੱਥਰ ਦੀ ਮੂਰਤ ਜਿਹੀ ਮੇਰੇ ਕਮਰੇ ਚ ਲੱਗੀ ਤੇਰੀ ਤਸਵੀਰ ਮੇਰੀਆ ਗੱਲਾਂ ਤ ਸੁਣਦੀ ਐ,ਪਰ ਹੁੰਗਾਰਾ ਨਹੀ ਦਿੰਦੀ ਆਸਤਿਕ ਜਿਵੇ ਪੁਜਾਰੀ ਤੋ ਰੱਬ ਦੀਆ ਕਥਾਵਾਂ ਸੁਣ ਭਰਮਿਤ ਹੁੰਦਾ ਮੈ ਤੇਰੀਆ ਸਹੇਲੀਆਂ ਤੋ ਤੇਰੇ ਬਾਰੇ ਪੁੱਛ ਪੁੱਛ ਤੇਰੀ ਮੁਹੱਬਤ ਚ ਯਕੀਂ ਪੱਕਾ ਕਰਦਾ ਗਿਆ ©gurvinder sanoria #good_evening_images #Nojoto #Life #Love #Hindi #Shayari #status
#good_evening_images Life Love #Hindi Shayari #status #ਸ਼ਾਇਰੀ
read moregurvinder sanoria
White ਵਿਅਰਥ ਸਨ ਉਸਦੇ ਮੂੰਹ ਚੋ ਨਿਕਲੇ ਬੋਲ ਜਿਹਨਾ ਦਾ ਸ਼ੋਰ ਮੇਰੀ ਚੁੱਪ ਨੂੰ ਨ ਤੋੜ ਸਕਿਆ ©gurvinder sanoria #hindi_poem_appreciation #Nojoto #Life #Hindi #Shayari #status #viral
#hindi_poem_appreciation Life #Hindi Shayari #status #viral #ਸ਼ਾਇਰੀ
read moreRajat.kaim.poetry
ishq shayari in hindi by rajat kaim poetry , #Hindi Poetry #Shayari #hindipoetry
read more