Nojoto: Largest Storytelling Platform

New ਪਛਤਾਵਾ इन इंग्लिश Quotes, Status, Photo, Video

Find the Latest Status about ਪਛਤਾਵਾ इन इंग्लिश from top creators only on Nojoto App. Also find trending photos & videos about, ਪਛਤਾਵਾ इन इंग्लिश.

Related Stories

    PopularLatestVideo

istagram idi DeepHarry452

ਪਛਤਾਵਾ #lookingforhope #ਵਿਚਾਰ

read more
ਪਛਤਾਵਾ ਨਾ ਕਰ ਦਿਲਾਂ ਮੇਰਿਆਂ,
ਜੋ ਦਿਨ ਬੀਤ ਗਏ ਚੰਗੇ ਹੀ ਸੀ,
ਪਛਤਾਵਾ ਨਾ ਕਰ ਉਹਨਾ ਦਾ,
ਜਿਹੜੇ ਤੈਨੂੰ ਛੱਡ ਗੲੇ ਸੀ,
ਪਛਤਾਵਾ ਨਾ ਕਰ ਉਹਨਾ ਦਾ ਜਿਹੜੇ ਦਿਲੋ ਕੱਢ ਗੲੇ ਸੀ,
ਉਹ ਟਾਇਮ ਦੂਰ ਨਹੀ ਜਦੋ ਸਭ ਤੇਰੇ ਨੇੜੇ ਹੌਣਗੇ,
ਤੇਰੇ ਕਰਕੇ ਨਹੀ ਕੇਵਲ ਕੋਈ ਹੋਰ ਮਤਲਬ ਲਈ ਹੌਣਗੇ,

©Hardeep Nadampuria ਪਛਤਾਵਾ

#lookingforhope

ਦੀਪਕ ਸ਼ੇਰਗੜ੍ਹ

#ਪਛਤਾਵਾ #ਦੀਪਕ_ਸ਼ੇਰਗੜ੍ਹ #ਕਵਿਤਾ

read more
ਕਿਉਂ ਬੋਲਦੀ ਨਹੀ,ਕਿਉਂ ਗੌਲ਼ਦੀ ਨਹੀ।
ਕਿਉਂ ਦੁੱਖਾਂ ਨੂੰ ਸੰਗ ਮੇਰੇ ਫਰੋਲ਼ਦੀ ਨਹੀਂ।
ਦੱਸੇ ਕਿਉਂ ਨਾ ਮੈਥੋਂ ਕੀ ਹੈ,ਕਸੂਰ ਹੋਇਆ।
ਬਾਝ ਤੇਰੇ, ਨਾਂ ਮੈਂ ਕਿਸੇ ਹੋਰ ਦਾ ਹੋਇਆ।
ਕਿਉਂ ਬੋਲਦੀ ਨਹੀ ਕਿਉਂ ਗੌਲ਼ਦੀ ਨਹੀਂ।
ਕਿਉਂ ਦੁੱਖਾਂ ਨੂੰ ਸੰਗ ਮੇਰੇ ਫਰੋਲ਼ਦੀ ਨਹੀ।

ਵਕਤ ਰਹਿੰਦਿਆ ਹੀ, ਵਕਤ ਦੇ ਤੂੰ ਮੈਨੂੰ।
ਵਕਤ ਲੰਘਿਆ ਫੇਰ ਪਛਤਾਵਾ ਹੀ ਹੋਣਾ।
ਇਨ੍ਹਾਂ ਅੜੀਆ ਨਾਲ ਨਾ ਕੋਈ ਹੱਲ ਹੋਣਾ।
ਤੂੰ ਲੁੱਕ-ਲੁੱਕ ਕੇ ਰੋਣਾ,ਪਰ ਮੈਂ ਨਹੀਂ ਹੋਣਾ।
ਕਿਉਂ ਬੋਲਦੀ ਨਹੀ ਕਿਉਂ ਗੌਲ਼ਦੀ ਨਹੀਂ।
ਕਿਉਂ ਦੁੱਖਾਂ ਨੂੰ ਸੰਗ ਮੇਰੇ ਫਰੋਲ਼ਦੀ ਨਹੀਂ।

©ਦੀਪਕ ਸ਼ੇਰਗੜ੍ਹ #ਪਛਤਾਵਾ 

#ਦੀਪਕ_ਸ਼ੇਰਗੜ੍ਹ

Shreyansh Bhardwaj

इंग्लिश #फ़िल्म

read more
mute video

D P

इंग्लिश #कॉमेडी

read more
mute video

DR. LAVKESH GANDHI

English # # इंग्लिश सीखे,इंग्लिश मैन ना बने #

read more
माना कि अंग्रेजी 
लिखना, समझना और बोलना जरूरी है |
मगर इसके लिए अंग्रेज बनने की जरूरत नहीं हमें |
 हम संस्कार निष्ठ हो कर भी
अंग्रेजी लिख, पढ़ और बोल सकते हैं |

©DR. LAVKESH GANDHI #English #
# इंग्लिश सीखे,इंग्लिश मैन ना बने #

anamika gaur

हिंदी इंग्लिश

read more
mute video

Ranjitvikash

देहाती इंग्लिश #Comedy

read more
mute video

बालोतरा शहर

इंग्लिश ग्रामर #जानकारी

read more
mute video

बालोतरा शहर

इंग्लिश ग्रामर #जानकारी

read more
mute video

Sumit Hansarian

इंग्लिश ग्रामर #जानकारी

read more
mute video
loader
Home
Explore
Events
Notification
Profile