Find the Latest Status about peerh meri song download from top creators only on Nojoto App. Also find trending photos & videos about, peerh meri song download.
ROOMI RAJ
ਮੇਰੇ ਉੱਖੜੇ ਸਾਹਾਂ ਨੂੰ ਤਰਤੀਬ ਦੇ ਤੇਰੇ ਬਾਝੋਂ ਰਹਿ ਸਕਾਂ ਤਰਕੀਬ ਦੇ ਜਿੰਨ੍ਹਾਂ ਦੀ ਮੈਂ ਪੀੜ ਜ਼ਰਾ ਨਾ ਸਹਿ ਸਕਾਂ ਐਸੇ ਸੱਜਣਾਂ ਝਟਕੇ ਨਾ ਅਜੀਬ ਦੇ ©ROOMI RAJ #berang #peerh #Sajjna #Poetry #poems #ghazal