Nojoto: Largest Storytelling Platform

New गल्लां गूड़ियां Quotes, Status, Photo, Video

Find the Latest Status about गल्लां गूड़ियां from top creators only on Nojoto App. Also find trending photos & videos about, गल्लां गूड़ियां.

    PopularLatestVideo

Aslam Siddiqui

दिल दी गल्लां

read more
 दिल दी गल्लां

Madhav Aggarwal

दिल दिया गल्लां

read more
mute video

Shankki Sharma

गल्लां गल्लां विच #ਗੱਲਾਂਗੱਲਾਂ #Collab #yqbhaji #YourQuoteAndMine Collaborating with YourQuote Bhaji

read more
ਲੋਕੀ ਬਹੁਤ ਕੁਝ ਸੁਣਾ ਦਿੰਦੇ ਨੇ
ਸਾਡੀ ਕਦੋ ਕਦੋ ਮਦਦ ਕੀਤੀ
ਲੋਕੀ ਸਬ ਗਿਣਾ ਦਿੰਦੇ ਨੇ
ਜਿਹਨੂੰ ਅਸੀਂ ਫ਼ਰਜ ਸਮਝਦੇ ਆ
ਲੋਕੀ ਓਹਨੂੰ ਅਹਿਸਾਨ ਬਣਾ ਦਿੰਦੇ ਨੇ
ਕਮਾਲ ਦੇ ਹੁੰਦੇ ਹੈ ਲੋਕ ਵੀ
ਜ਼ਮਾਨੇ ਦੇ ਸਾਮਨੇ
ਰਿਸ਼ਤਿਆਂ ਦਾ ਮਜ਼ਾਕ ਹੀ ਬਣਾ ਦਿੰਦੇ ਨੇ। गल्लां गल्लां विच
#ਗੱਲਾਂਗੱਲਾਂ #collab #yqbhaji  #YourQuoteAndMine
Collaborating with YourQuote Bhaji

Shankki Sharma

गल्लां गल्लां विच #ਗੱਲ #Collab #yqbhaji #YourQuoteAndMine Collaborating with YourQuote Bhaji

read more
ਉਹ ਬਹੁਤ ਕੁਛ ਕਹਿ ਗਈ
ਲਬ ਉਸਦੇ ਕੁਛ ਨਹੀਂ ਬੋਲੇ
ਅੱਖਾਂ ਉਸਦੀ ਬਹੁਤ ਕੁਝ ਕਹਿ ਗਈ
ਸਾਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ
ਕਿ ਉਹ ਇਹਨਾਂ ਕੁਛ ਕਯੋਂ ਕਹਿ ਗਈ
ਜਿਹਨੇ ਸਬ ਕੁਛ ਖ਼ਤਮ ਜਰ ਦਿਤਾ
ਉਹ ਇਹੋ ਜੀ ਸਬ ਗੱਲਾਂ ਕਹਿ ਗਈ। गल्लां गल्लां विच 
#ਗੱਲ #collab #yqbhaji  #YourQuoteAndMine
Collaborating with YourQuote Bhaji

Pankaj Singh Chawla

गल्लां गल्लां विच #ਗੱਲਾਂਗੱਲਾਂ #Collab #yqbhaji #YourQuoteAndMine Collaborating with YourQuote Bhaji #pchawla16 #याद #बात #नज़दीक

read more
ਇਕ ਗੱਲ ਚੇਤੇ ਆ ਗਈ,
ਕਰਨੀ ਸੀ ਜੋ ਤੇਰੇ ਮੂਰੇ ਬਹਿ ਕੇ,
ਸਭਨਾ ਦੇ ਵਿਚ ਆ ਗਈ,
ਕਿੰਜ ਆਖਾ ਤੈਨੂੰ ਹੁਣ ਸਮਝ ਨਾ ਆਵੇ,
ਤੇਰੇ ਮੂਰੇ ਬੈਠਣ ਨੂੰ ਬਹਾਨਾ ਕਿੱਡਾ ਲਾਵੇ,
ਛੁਪ ਛੁਪਾਂਦੇ ਹੋਲੀ ਹੋਲੀ ਨੇੜੇ ਆ ਕੇ ਬਹਿ ਗਿਆ,
ਗੱਲਾਂ ਗੱਲਾਂ ਵਿਚ ਆਪਣੀ ਗੱਲ ਤੈਨੂੰ ਕਹ ਗਯਾ।। गल्लां गल्लां विच
#ਗੱਲਾਂਗੱਲਾਂ #collab #yqbhaji  #YourQuoteAndMine
Collaborating with YourQuote Bhaji #pchawla16  #याद #बात #नज़दीक

Shankki Sharma

तेरियां गल्लां #ਗੱਲਾਂ #Collab #yqbhaji #YourQuoteAndMine Collaborating with YourQuote Bhaji

read more
ਮੈਨੂੰ ਤੇਰੇ ਕੋਲੇ ਬੈਠਣ ਨੂੰ
ਮਜਬੂਰ ਕਰ ਦਿੰਦਿਆ ਨੇ
ਮੈਂ ਕਿੱਥੇ ਵੀ ਹੋਵਾਂ
ਤੇਰੇ ਕੋਲ ਆਉਣ ਨੂੰ
ਮਜਬੂਰ ਕਰ ਦਿੰਦਿਆਂ ਨੇ
ਤੇਰੀਆਂ ਗੱਲਾਂ
ਮੇਰਾ ਦਿਨ ਖੁਸ਼ਨੁਮਾ ਬਣਾ ਦਿੰਦੀਆਂ ਨੇ
ਰਾਤ ਹਸੀਨ ਬਣਾ ਦਿੰਦੀਆਂ ਨੇ
ਜਿਉਣ ਦਾ ਮਜ਼ਾ ਲਿਆ ਦਿੰਦਿਆ ਨੇ। तेरियां गल्लां 
#ਗੱਲਾਂ #collab #yqbhaji  #YourQuoteAndMine
Collaborating with YourQuote Bhaji

Pankaj Singh Chawla

तेरियां गल्लां #ਗੱਲਾਂ #Collab #yqbhaji #YourQuoteAndMine Collaborating with YourQuote Bhaji #pchawla16

read more
तेरियां गल्ला,
विच मैनूं हूण ओह गल नही लगदी,
पहले हमेशा रहंदी सी हांसे नाल खिड़दी,
करदी सी जदों गल्ला दिल वी खिड़दा सी,
चारो पास्से जिवें बसंत जेहा छाया सी,
मूक गई ओह गल्ला मूक गया बसंत,
तेरियां गल्ला विच हूण नही लगदी ओह गल।। तेरियां गल्लां 
#ਗੱਲਾਂ #collab #yqbhaji  #YourQuoteAndMine
Collaborating with YourQuote Bhaji #pchawla16

Kulbir MaAn

लोकां दीआं गल्लां #ਗੱਲਾਂ #yqbhaji Collaborating with YourQuote Bhaji Jass Dhanoa #pb31 #kulbirmaan

read more
ਵਿੱਚ ਆ ਕੇ ਰਿਸਤੇ ਦਾ ਗਲ ਨਹੀਂ ਵੱਡੀ ਦਾ
ਜੋ ਬੁਨਿਆਂ ਹੋਵੇ ਸਵਾਟਰ ਵਾਗ ਰਿਸ਼ਤੇ 
ਉਸਨੂੰ ਧਾਗਾ ਧਾਗਾ ਕਰਕੇ ਨਹੀਂ ਗਲੀਆਂ ਵਿੱਚ ਸੁੱਟੀ ਦਾ
ਦਿਲ ਦਾ ਯਾਰ ਬਣਾਉ ਬਸ ਇੱਕ ਹੀ
ਮਾਨਾਂ ਐਵੇਂ ਰਾਹ ਜਾਂਦੇ ਹੁਸਨ ਤੇ ਨਹੀਂ ਡੁੱਲੀ ਦਾ  लोकां दीआं गल्लां
#ਗੱਲਾਂ #yqbhaji
Collaborating with YourQuote Bhaji  Jass Dhanoa #pb31 #kulbirmaan

Tera Sukhi

सोह्नियाँ गल्लां #ਸੋਹਣੀਆਂਗੱਲਾਂ #Collab #yqbhaji #YourQuoteAndMine Collaborating with YourQuote Bhaji #terasukhi #terasukhiquotes sukhi56wal #sukhi56walaquotes

read more
sohniya gallan 
sohniya shaklan 
wale be Dard Bde 
Aya na Tars Ohna
Jina lyi Asi
Kabran Ch Jade सोह्नियाँ गल्लां
#ਸੋਹਣੀਆਂਗੱਲਾਂ #collab #yqbhaji #yourquoteandmine
Collaborating with YourQuote Bhaji #terasukhi #terasukhiquotes #sukhi56wal

Kiran jadawat Kiran

क्या झूठी गल्लां किया क्या मुख मीठा वैण काम पड़या सूं जाणिये ऐ दुसमण ऐ सैण

read more
 क्या झूठी गल्लां किया क्या मुख मीठा वैण                 काम पड़या सूं जाणिये       ऐ दुसमण ऐ सैण
loader
Home
Explore
Events
Notification
Profile