Find the Latest Status about ਪੰਜਾਬੀ ਵੀਡੀਓ ਗੀਤ from top creators only on Nojoto App. Also find trending photos & videos.
Mahi
White ਮਲਾਲ਼ ਤੇ ਦਿਲ ਵਿੱਚ ਬਹੁਤ ਨੇ ਸਬਰ ਕਰ ਰੋਜ਼ ਓ ਹਸ਼ਰ ਉਸ ਜ਼ਾਤ ਤੋਂ ਮਾਹੀ ਸਵਾਲ ਕਰਾਂਗੀ ਮੈਂ। ©Mahi #ਪੰਜਾਬੀ _poem_appreciation
#ਪੰਜਾਬੀ _poem_appreciation #Poetry
read moreHarman Daska
ਇੱਕ ਨਾ ਰਹਿੰਦੇ, ਲੱਖੀਂ ਆਖ਼ਿਰ ਆਉਂਦੇ ਪਾਣੀ ਅੱਖੀਂ ਆਖ਼ਿਰ ਤੁਰਦਾ ਆਪਣੇ ਰਾਹ ਹਾਂ ਪਿਆ ਕਿਉਂ ਜਾਂਦੇ ਓ ਹੱਸੀਂ ਆਖ਼ਿਰ ਆਸ ਨੀ ਰਹਿਣਾ ਆਸਮਾਨ ਵੀ ਫਿਰਦੇ ਆਸਾਂ ਰੱਖੀਂ ਆਖ਼ਿਰ ਤੇਰੇ ਪਾਸੋਂ ਕਸਰ ਨਾ ਵੇਖੀ ਕਸਰ ਜੇ ਵੇਖੇਂ,ਦੱਸੀਂ ਆਖ਼ਿਰ ਹਰਮਨ ਡਸਕਾ: ©Harman Daska #boatclub #ਸ਼ਾਇਰੀ #ਕਵਿਤਾ #ਲਿਖਾਰੀ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬ #harmandaska
boatclub #ਸ਼ਾਇਰੀ #ਕਵਿਤਾ #ਲਿਖਾਰੀ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬ harmandaska
read more