Nojoto: Largest Storytelling Platform

New ਪੰਜਾਬੀ ਵੀਡੀਓ ਗੀਤ Quotes, Status, Photo, Video

Find the Latest Status about ਪੰਜਾਬੀ ਵੀਡੀਓ ਗੀਤ from top creators only on Nojoto App. Also find trending photos & videos.

    LatestPopularVideo

ਵੋਹਰਾ ਸਾਬ

#ਗੀਤ#ਸ਼ਾਇਰੀ#ਪੰਜਾਬੀ

read more
#OpenPoetry ਕੰਮਕਾਰ ਸਾਰੇ ਛੱਡ ਦਿੰਦੇ ਨੇ,
ਯਾਰ ਸੁਣਕੇ ਖਬਰ ਮੇਰੀ ਆਉਣ ਦੀ
ਤੇਲ ਚੋਂਦੀਆਂ ਨੇ ਦਰਾਂ ਅੱਗੇ ਚਾਚੀਆਂ 
ਖੁਸ਼ੀ ਚੜ੍ਹ ਜਾਂਦੀ ਸ਼ਗਨ ਮਨਾਉਣ ਦੀ
ਭੁੱਖ ਲੱਗਣ ਨੀ ਦਿੰਦੇ ਬੱਲੀਏ, 
ਦਿਲ ਰੱਖ ਦਿੰਦੇ ਕੱਢ ਹੱਥਾਂ ਤੇ
ਖੀਰ ਪੰਡਤਾਂ ਦੇ ਘਰ ਰਿੱਝਦੀ,
ਮੀਟ ਰਿੱਝਦਾ ਐ ਘਰ ਜਟਾਂ ਦੇ #ਗੀਤ#ਸ਼ਾਇਰੀ#ਪੰਜਾਬੀ

Harblas singh

ਪੰਜਾਬੀ ਗੀਤ -ਡੋਲਾ #Reels #मोटिवेशनल

read more

Sukhwinder Singh

#Time #ਪੰਜਾਬੀ ਕਲਾਕਾਰ #ਗੀਤ

read more
song... ਬਿਸਮਿਲਾਹ 

ਬਿਸਮਿਲਾਹ ਮੇਰੇ ਅੱਲ੍ਹਾਹ.. ਕਰਾਮਾਤ ਹੋ ਗਈ
ਅੱਜ ਓਸ ਸ਼ਹਿਰ ਨਾਲ.. ਮੁਲਾਕਾਤ ਹੋ ਗਈ 
ਜਿਥੇ ਪਿਆਰ ਵਾਲੀ.. 
ਓ ਜਿਥੇ ਪਿਆਰ ਵਾਲੀ.. ਇਸ਼ਕੇ ਦੀ ਝਾਤ ਹੋ ਗਈ.. 
ਅੱਜ ਓਸ ਸ਼ਹਿਰ ਨਾਲ... 


ਸੁੱਖੀ ✍️✍️ #Time #ਪੰਜਾਬੀ ਕਲਾਕਾਰ #ਗੀਤ

SIMMA ਰਾਮਗੜ੍ਹੀਆ

#ਗੀਤ #ਚੰਡੀਗੜ੍ਹ #ਪਿੰਡ #ਸ਼ਾਇਰ nojoto #ਪੰਜਾਬੀ #ਨੋਜੋਟੋ #ਸ਼ਾਇਰੀ

read more
ਪਾਣੀ ਵਾਂਗ ਬਹਿ ਗਏ ਸੀ ਰੋਗ
 ਉਹਦੇ ਹੱਥਾਂ ਵਿੱਚ ਕੀ ਕਰਾਮਾਤ ਸੀ
ਭਾਂਬੜਾਂ ਨੂੰ ਕਰਦੀ ਸੀ ਸੀਤ
 ਉਹ ਬਰਫ ਬਣਾਉਂਦੀ ਕੋਈ ਲਾਟ ਸੀ
ਰੁੱਤ ਬਦਲੀ ਲੱਗਦੀ ਸੂਰਜ ਚੜਿਆ ਕਿਧਰ ਤੋਂ 
ਸਾਡਾ ਹਾਲ ਪੁੱਛਣ ਆਇਆ ਕੋਈ
 ਸ਼ਹਿਰ ਚੰਡੀਗੜ੍ਹ ਤੋਂ

✍SIMMU #ਗੀਤ #ਚੰਡੀਗੜ੍ਹ #ਪਿੰਡ #ਸ਼ਾਇਰ 
#nojoto #ਪੰਜਾਬੀ #ਨੋਜੋਟੋ

Music Masti

# ਟੱਪੇ ਪੰਜਾਬੀ ਦੋਗਾਣਾ ਗੀਤ @ Tappe Punjabi Duet Song #ਸਸਪੈਂਸ

read more

Rashi Rashpal Virk

#ਪੰਜਾਬੀ #ਸ਼ਾਇਰੀ #ਗੀਤ punjabi shayari song poem #ਕਵਿਤਾ

read more
ਤੇਨੂੰ ਹੱਸਦੀ ਨੂੰ ਦੇਖ ਕੇ ਹੋ ਗਿਆ ਨਿਹਾਲ ਮੈਂ
ਕਾਦਰ ਦੀ ਕੂਦਰਤ ਦਾ ਮੰਨ ਗਿਆ ਕਮਾਲ ਮੈਂ
ਜਿਸ ਨੂੰ ਲੱਭਦੇ ਰਹਿੰਦੇ ਹਮੇਸ਼ਾਂ ਮੇਰੇ ਖਿਆਲ ਸੀ
ਮੈਨੂੰ ਇਸ ਹਾਸੇ ਦੀ ਬੜੇ ਚਿਰਾਂ ਤੋਂ ਭਾਲ ਸੀ
Rashi Rashpal virk #ਪੰਜਾਬੀ #ਸ਼ਾਇਰੀ #ਗੀਤ
#punjabi #shayari #song
#poem #ਕਵਿਤਾ

Rashi Rashpal Virk

#ਸ਼ਾਇਰੀ #ਗੀਤ #ਕਵਿਤਾ #ਪੰਜਾਬੀ shayari song poem punjabi

read more
ਕੂਝ ਹੈਨੀ ਮੇਰੀ ਜੇਭ ਚ 
ਤੇ ਪਿਆਰ ਤੇਰੇ ਨਾਲ ਪੈ ਗਿਆ
ਕੂਝ ਦਿਉਂਗਾ ਜਰੂਰ ਤੋਹਫਾ ਵੀ ਜੇ ਦੇਣਾਂ ਪੈ ਗਿਆ 
ਨਾਂ ਪੈਸਾ ਹੈ ਨਾ ਹੋਰ ਕੋਈ ਮਹਿੰਗਾ ਸਾਮਾਨ ਹੈ
ਮੇਰੇ ਕੋਲ ਤੇਰੇ ਲਈ ਬਸ ਮੇਰੀ ਜਾਨ ਹੈ
ਲੈਕੇ ਪੈਸੇ ਨਾਲੋ ਕੀਮਤੀ 
ਤੇਰੇ ਪੈਰਾਂ ਵਿੱਚ ਬਹਿ ਗਿਆ
ਜਾਨ ਹੀ ਜੇ ਦੇਤੀ ਹੋਰ ਪਿੱਛੇ ਕੀ ਰਹਿ ਗਿਆ
Rashi Rashpal virk #ਸ਼ਾਇਰੀ #ਗੀਤ #ਕਵਿਤਾ #ਪੰਜਾਬੀ 
#shayari #song #poem #punjabi

Rashi Rashpal Virk

#ਸ਼ਾਇਰੀ #ਕਵਿਤਾ #ਗੀਤ #ਪੰਜਾਬੀ shayari song poem punjabi

read more
ਸੱਪਾਂ ਦੇ ਪੂੱਤਾਂ ਨੂੰ ਦੂੱਧ ਦਿੱਤਾ ਮੈਂ ਜਰੂਰ ਹੈ 
ਇਹ ਸੱਪਾਂ ਦਾ ਨਹੀਉਂ ਮੇਰਾ ਆਪਣਾਂ ਕੁਸੂਰ ਹੈ
ਮੈਂ ਬਾਂਹ ਜੀਹਦੀ ਫੜੀ
 ਉਹਨੇ ਗਲਾ ਮੇਰਾ ਫੜਿਆ
 ਜਿਹਨੂੰ ਹਿੱਕ ਨਾਲ ਲਾਇਆ 
ਉਹਨੇ ਪਿੱਠ ਉੱਤੇ ਵਾਰ ਕਰਿਆ
ਜੀਹਨੂੰ ਜਿਉਂਣਾਂ ਮੈਂ ਸਿਖਾਇਆ ਮੈਨੂੰ ਉਸਨੇ ਹੀ ਮਾਰਿਆ
ਧੌਖੇਬਾਜ਼ ਲੋਕਾਂ ਦਾ ਧੌਖਾ ਦੇਣਾਂ ਹੀ ਦਸਤੂਰ ਹੈ
ਸੱਪਾਂ ਦੇ ਪੂੱਤਾਂ ਨੂੰ ਦੂੱਧ ਦਿੱਤਾ ਮੈਂ ਜਰੂਰ ਹੈ 
ਇਹ ਸੱਪਾਂ ਦਾ ਨਹੀਉਂ 
ਮੇਰਾ ਆਪਣਾਂ ਕੁਸੂਰ ਹੈ
Rashi Rashpal virk #ਸ਼ਾਇਰੀ #ਕਵਿਤਾ #ਗੀਤ #ਪੰਜਾਬੀ #shayari #song #poem #punjabi

Mukta Sharma Tripathi

#ਰੁਖ਼ਮੋੜਦੇਰੱਬਾ #ਮੁਕਤਾ #ਗੀਤ #ਪੰਜਾਬੀ #ਮੁਕਤਾਮੁਸਾਫਿਰਪਰਿੰਦੇ #मुक्तामुसाफिरपरिंदे #पंजाबी #muktamusafirparinde #कविता

read more
।।ਰੁਖ਼ ਮੋੜਦੇ ਰੱਬਾ ।।

ਮੁਹੋਂ ਬੋਲ ਦੇ ਰੱਬਾ!
ਭੈੜੀਆਂ ਹਵਾਵਾਂ ਦਾ 
ਰੁਖ਼ ਮੋੜ ਦੇ ਰੱਬਾ !

#mukta #ਰੁਖ਼ਮੋੜਦੇਰੱਬਾ 
#ਮੁਕਤਾ #ਗੀਤ #ਪੰਜਾਬੀ #ਮੁਕਤਾਮੁਸਾਫਿਰਪਰਿੰਦੇ #मुक्तामुसाफिरपरिंदे #पंजाबी #muktamusafirparinde

Rashi Rashpal Virk

#ਸ਼ਾਇਰੀ #ਪੰਜਾਬੀ #ਗੀਤ #ਕਵਿਤਾ song #Poet #story #Punjabi #Song

read more
Your smile  ਤੇਰਾ ਹਾਸਾ ਦੇਖ ਕੇ ਲੱਗਦਾ
 ਜਿਵੇਂ ਚੰਦਰਮਾਂ ਜਗਦਾ ਵਿੱਚ ਅਸਮਾਨ ਦੇ
ਚਾਨਣ ਹੂੰਦਾ ਜਾਵੇ ਰੋਸ਼ਨੀ ਆਵੇ 
ਤੇ ਪਵੇ ਮੇਰੇ ਜਏ ਇਨਸਾਨ ਤੇ
ਇਹ ਸਮਾਂ ਹਮੇਸ਼ਾ ਰਵੇ ਇਹੀ ਕਰਾਂ ਦੂਆਵਾਂ ਮੈਂ
ਖੂਆਇਸ਼ ਮੇਰੀ ਪੂਰੀ ਹੋਜੇ ਬਸ ਇਹੋ ਚਾਹਵਾਂ ਮੈਂ
ਤੂੰ ਹੱਸਦੀ ਰਹਿ ਹਮੇਸ਼ਾ ਤੇ ਤੈਨੂੰ ਵੇਖੀ ਜਾਵਾਂ ਮੈਂ
Rashi Rashpal virk #ਸ਼ਾਇਰੀ #ਪੰਜਾਬੀ #ਗੀਤ #ਕਵਿਤਾ 
#song #poet #story #punjabi
loader
Home
Explore
Events
Notification
Profile