Find the Latest Status about godfather famous quotes from top creators only on Nojoto App. Also find trending photos & videos about, godfather famous quotes.
khan likhari
ਐਵੇਂ ਹੀ ਤੂੰ ਉੱਡਦਾ ਫਿਰਦੈਂ, ਕਿਸੇ ਨੇ ਨਾ ਪੁੱਛਣੀ ਬਾਤ ਤੇਰੀ, ਸਭ ਕੁੱਝ ਧਰਿਆ ਰਹਿ ਜਾਣਾ ਜਦ, ਹੋਈ ਮੌਤ ਨਾਲ ਜਦ ਮੁਲਾਕਾਤ ਤੇਰੀ, ਧਰਮ ਵੀ ਏਥੇ ਰਹਿ ਜਾਣਾ, ਕਿਧਰੇ ਰਹਿ ਜਾਣੀ ਜਾਤ ਤੇਰੀ, ਦੋ ਗਜ਼ ਮਿਲਣੀ ਧਰਤੀ ਬੰਦਿਆ, ਬਸ ਇੰਨੀ ਕੁ ਔਕਾਤ ਤੇਰੀ। ✍🏻ਦੀਪ ਖਾਨ✍🏻 ©khan likhari ਔਕਾਤ @followers #fyp #famous #viral #trend
Baljit Singh Mahla
ਉਂਝ ਯਾਰ ਵੀ ਹੈ ਬੜੇ ਮਸ਼ਹੂਰ ਨੀ ਰੱਬ ਕਦੇ ਵੀ ਕਰਾਵੇ ਨਾ ਗਰੂਰ ਨੀ ਸਦਾਂ ਸਾਦਗੀ ਚ ਰਹੀਏ,ਗੱਲ ਸੱਚੀ ਅਸੀਂ ਕਹੀਏ," ਜੋ ਅੜੇ ਔ ਖੁਦ ਹੀ ਚੜੇ ਰੱਬ ਸਾਡੇ ਉੱਤੇ ਸਦਾਂ ਮੇਹਰਬਾਨ ਜੀ," ਰਹਿੰਦੇ ਸਬਰਾਂ ਭਰੇ ਹੀ ਘੜੇ ਲੇਖਕ:- ਬਲਜੀਤ ਸਿੰਘ ਮਾਹਲਾ ©Baljit Mahla famous