Nojoto: Largest Storytelling Platform

New aitvaar Quotes, Status, Photo, Video

Find the Latest Status about aitvaar from top creators only on Nojoto App. Also find trending photos & videos about, aitvaar.

    LatestPopularVideo

R A

मैं प्यार me इंतजारPyar #Aitvaar #intezaar #Poetry

read more
कभी जो हमसफर बन के हाथ थामा था 
हमराही मेरा 
कभी जो दुख दर्द में साथ निभाया था
 बनके परछाई मेरा 
जीवन में लाया था खुशियों की उबाल 
वो कहां गया घड़ी मेरा 
जो खुद से ज्यादा प्यार करने का 
किया करता था वादा 
आज वही बन रहा है नफरतों का तबाही मेरा 
हां जो था कभी हमराही मेरा 
आज वही सफर का बन रहा है कांटे मेरा 
हां मैं जिसका इंतजार कर रहा हूं
 वह है दिल का टुकड़ा है मेरा

©R A मैं प्यार me इंतजार#Pyar #Aitvaar 

#intezaar

دوندر ماحل

  ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ  ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ, ਕਈਆਂ ਨੂੰ ਢਾਹਿਆ ਮਜ਼ਬੂਰੀਆ, ਕਈਆਂ ਦੇ ਦੇਖ ਹਾਲਾਤ ਬਦਲ ਚੱਲਿਆਂ ਏ, ਵਤਨਾਂ ਤੋਂ ਦੂਰ ਵਤਨਾਂ ਦੀ #erotica #0239P09102022

read more
 
ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ  ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ,
ਕਈਆਂ ਨੂੰ ਢਾਹਿਆ ਮਜ਼ਬੂਰੀਆ, ਕਈਆਂ ਦੇ ਦੇਖ ਹਾਲਾਤ ਬਦਲ ਚੱਲਿਆਂ ਏ, 
ਵਤਨਾਂ ਤੋਂ ਦੂਰ ਵਤਨਾਂ ਦੀ ਤਾਂਘ, ਸ਼ਿਫਟਾਂ ਦੇ ਦੌਰ ‘ਚ ਪਿੰਡ ਜਾਂਦਾ ਨਾ ਭੁੱਲਿਆ ਏ,
ਕਿੰਨੇ ਚੰਗੇ ਜਾਂ ਮਾੜੇ ਇਹ ਤਾਂ ਰੱਬ ਜਾਣਦਾ, ਕੁੜੱਤਣ ਦੀ ਮਿਠਾਸ ਮਾਹਲ ਦੱਸ ਕੋਣ ਭੁੱਲਿਆ ਏ,
ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ ।
#0239P09102022

©Dawinder Mahal  
ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ  ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ,
ਕਈਆਂ ਨੂੰ ਢਾਹਿਆ ਮਜ਼ਬੂਰੀਆ, ਕਈਆਂ ਦੇ ਦੇਖ ਹਾਲਾਤ ਬਦਲ ਚੱਲਿਆਂ ਏ, 
ਵਤਨਾਂ ਤੋਂ ਦੂਰ ਵਤਨਾਂ ਦੀ
loader
Home
Explore
Events
Notification
Profile