Nojoto: Largest Storytelling Platform

New khemka Quotes, Status, Photo, Video

Find the Latest Status about khemka from top creators only on Nojoto App. Also find trending photos & videos about, khemka.

Stories related to khemka

    LatestPopularVideo

INDER KHEMKARAN

INDER KHEMKARAN #Quote

read more
ਜਿੰਦਗੀ ਵਿੱਚ ਇੱਕ ਲਿਖਾਰੀ ਨੂੰ ਦੋਸਤ ਜਰੂਰ ਬਣਾਉ
ਕਿਉ ਕਿ ਜਦੋਂ ਤੁਸੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਕੇ ਮਰਨ ਦੀ ਸੋਚੋ ਗੇ ਤਾਂ ਉਹ ਇਨਸਾਨ ਜ਼ਿੰਦਗੀ ਨੂੰ ਮੁੜ ਜਿਓਣ ਦੀ 
ਸਲਾਹ ਤੇ ਤਰੀਕਾ  ਦੱਸੇ ਗਾ  
✍️,ਇੰਦਰ ਖੇਮਕਰਨ 
INDER KHEMKARAN INDER KHEMKARAN

INDER KHEMKARAN

INDER KHEMKARAN #poem #Quotes #Stories #shyari #Love #feelings

read more
ਤੇਰੇ ਵਾਂਗੂ ਸੱਜਣਾ ਵੇ ਹੋਰ ਕੋਈ 
ਰੁੱਸਦਾ ਨਹੀਂ 
ਕੱਲੀ ਕਾਰੀ ਬੈਠੀ ਰਹਿੰਦੀ ਕੋਈ ਬਾਤ ਵੀ ਪੁਸ਼ਦਾ ਨਹੀਂ ਪਿਆਰ ਦਾ ਬੂਟਾ ਲਾ ਕੇ ਹੁਣ ਵੱਢ ਨਾਂਹ ਜਾਵੀ ਵੇ ਵੱਖ ਹੋਵਣ ਦੀਆਂ ਗੱਲਾਂ ਕਰਦਾ ਵੇ ਇੰਦਰ ਖੇਮਕਰਨ ਛੱਡ ਨਾ ਜਾਵੀਂ ਵੇ। 
✍️INDER KHEMKARAN INDER KHEMKARAN #poem #Quotes #Stories #Shyari #Love #Feelings
loader
Home
Explore
Events
Notification
Profile