Nojoto: Largest Storytelling Platform

New punjab cosco cricket Quotes, Status, Photo, Video

Find the Latest Status about punjab cosco cricket from top creators only on Nojoto App. Also find trending photos & videos about, punjab cosco cricket.

Stories related to punjab cosco cricket

    LatestPopularVideo

Happy

#cosco #Cricket

read more

Kruba

Cricket in 5 Words Coconut tree branch and cosco-ball Street Cricket #cosco #cricket #quotes #quote #dream #ball #bat #fun #memories #memory

Shayra

ipl Cricket Punjabi punjab IPL2024 Cricket cricketlover T20

read more

Shayra

ipl PreityZinta Punjabi punjab T20 Cricket cricketlover IPL2024

read more
Sher dahaad ditta, saanu jagaya,
Usdi garjan ne sabh nu halkaya.
Usdi himmat ne saadi hon nu banaya,
Sher dahaad ditta, saanu jagaya.

Usdi dariyai ne raah dikha ditti,
Saanu musafir nu sambhala.
Har museebat de mukaable lai,
Sher dahaad ditta, saanu jagaya.

Usdi aawaaz ne saade har roz nu mauka ditta,
Apne sunehre sunehre akhaan naal likhiya.
Sher dahaad ditta, saanu jagaya.
Usdi vajoodgi ne saanu insaan banaaya.

©Shayra #ipl #PreityZinta #Punjabi #punjab #T20 #Cricket #cricketlover #IPL2024

Arun Buttar

🏏cosco cricket 🏏 #Sports #Love #quots Aditya Kumar Bharti itz mahi pooja yadav Yogesh Mahadev Sanap Eisha mahi #Rap

read more
🏏 ਕਾਸਕੌ ਕ੍ਰਿਕਟ ਉਂਝ ਤਾਂ ਛਾਈ ਹੋਈ ਅਾ 🏏
ਪਰ ਵਿੱਚੋਂ - ਵਿਚ ਕਈ ਖਾਮੀਆਂ ਵੀ ਲੁਕਾਈ ਹੋਈ ਅਾ 

 ✍️ ਰੱਖਦੇ ਨੇ ਰੂਲ ਪਰ ਨਿਭਾਉਂਦਾ ਕੋਈ ਨਾ ✍️
ਕਰ ਨਸ਼ਾ ਜੋ ਵੜਦੇ ਮੈਦਾਨ....ਪਰ ਹਟਾਉਂਦਾ ਕੋਈ ਨਾ

🎽 ਪਾ ਚੱਪਲਾਂ ਤੇ ਨਿੱਕਰਾਂ ਜੋ ਗੇਮ ਦਾ ਜਲੂਸ ਕੱਢਦੇ 🎽
ਦਿੱਤੇ ਟਾਈਮ ਤੇ ਨਾਂ ਆਉਣ ਟੀਮਾਂ ਫਿਰ ਕੋਈ ਬਹਾਨਾਂ ਕੱਢਦੇ

ਕਈ ਵਾਰ ਚੱਲਦਾ ਏ ਧੱਕਾ ਤੇ ਕਈ ਵਾਰ ਨਿਭਦੀਆਂ ਯਾਰੀਆਂ
" ਅਰੁਣ " ਬੇ-ਡਰ ਲਿਖਦਾਂ ਉਹ ਗੱਲਾਂ, ਜੋ ਅੱਜ-ਕੱਲ੍ਹ ਹੁੰਦੀਆਂ ਨੇ ਸਾਰਿਆਂ

🏆 ਉਂਝ ਚੰਗਾ ਕੇ ਕਾਸਕੌ ਨੇ ਕਈਆਂ ਦਾ ਘਰ ਤੋਰਤਾਂ 🏆
 ਗੇਮ ਕਰੂਂ ਹੋਰ ਵੀ ਤਰੱਕੀਆਂ... ਜੇ ਸਖ਼ਤ ਰੂ਼ਲ ਕਰਨ ਹੋਰ ਤਾਂ 
                                     ARUN BUTTAR ✍️ 🏏cosco cricket 🏏
#sports
#love
#quots
 Aditya Kumar Bharti itz mahi pooja yadav Yogesh Mahadev Sanap Eisha  mahi

SBPUNJABI

go to Punjab #punjab #Motivational

read more

Baljit Singh Mahla

punjab #Life

read more
ਅੱਖਾਂ ਚ ਬਾਰੂਦ ਖੂਨ ਮਾਰ ਦਾ ਉਬਾਲੇ ਆ
ਹੁਣ ਨਹੀਓਂ ਸਹਿਣਾ ਦੁੱਖ ਸਹਿ ਲੈ ਪਹਿਲਾਂ ਬਾਹਲੇ ਆ
ਤੈਨੂੰ ਅੰਬਰਾਂ ਦੇ ਦਿਨੇ ਹੀ ਵਿਖਾ ਦਿਆਂਗੇ ਤਾਰੇ ਨੀ
ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ
ਅਸੀਂ ਗੁਰੂਆਂ ਤੇ ਯੋਧਿਆਂ ਦੀ ਬਾਣੀ ਨੂੰ ਹਾਂ ਪੜ੍ਹ ਦੇ
ਸਿੰਘ ਸੂਰਮੇ ਦਲੇਰ ਕਿੱਸੇ ਕੋਲੋਂ ਨਹੀਓਂ ਡਰ ਦੇ
ਸਾਡੇ ਹੌਂਸਲੇ ਬੁਲੰਦ ਅਸੀਂ ਕਿਸੇ ਕੋਲੋਂ ਨਹੀਓਂ ਹਾਰੇ ਨੀ
ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ


ਲੇਖਕ ਬਲਜੀਤ ਸਿੰਘ ਮਾਹਲਾ

©Baljit Singh Mahla punjab

Ruchi kumari

#punjab #Love

read more

deep deep

Punjab #Love

read more

king

Punjab #Quotes

read more
loader
Home
Explore
Events
Notification
Profile